ਅਮਰਿੰਦਰ ਸਰਕਾਰ ਮਾਰਚ ਤੋਂ ਪਹਿਲਾਂ ਲਾਗੂ ਕਰੇਗੀ ਤਨਖਾਹ ਕਮਿਸ਼ਨ

Punjab
By Admin

ਪੰਜਾਬ ਦੀ ਅਮਰਿੰਦਰ ਸਰਕਾਰ ਨੇ ਕਰਮਚਾਰੀਆਂ ਨੂੰ 6 ਵੇ ਕਮਿਸ਼ਨ ਦਾ ਲਾਭ ਦੇਣ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਅਗਲੇ ਮਹੀਨੇ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦਾਵਗਾ। ਕਰਮਚਾਰੀਆਂ ਨੂੰ ਅਮਰਿੰਦਰ ਸਰਕਾਰ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਲਾਭ ਦਵੇਗੀ। ਸੂਤਰਾਂ ਦਾ ਕਹਿਣਾ ਹੈ ਕੇ ਡੀ ਏ ਵੀ ਨੂੰ ਰਿਪੋਰਟ ਦੇ ਅਧਾਰ ਤੇ ਮਰਜ਼ ਕੀਤਾ ਜਾਵੇਗਾ । ਪੰਜਾਬ ਸਰਕਾਰ ਨੇ 2 ਸਾਲ ਵਿੱਚ ਕੋਈ ਡੀ ਏ ਦੀ ਕਿਸਤ ਜ਼ਾਰੀ ਨਹੀਂ ਕੀਤੀ। ਇਸ ਲਈ ਸਰਕਾਰ ਹੁਣ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਜਾ ਰਹੀ ਹੈ। ਜਿਸ ਦਾ ਐਲਾਨ ਮਾਰਚ ਤੱਕ ਹੋ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਕਮਿਸ਼ਨ ਦੀ ਰਿਪੋਰਟ ਤਿਆਰ ਹੈ। ਜੋ ਜਲਦੀ ਸਰਕਾਰ ਨੂੰ ਆਪਣੀ ਰਿਪੋਰਟ ਦੇਣ ਜਾ ਰਿਹਾ ਹੈ।

Leave a Reply