Punjab

ਮਨਮਹੇਸ਼ ਸਰਮਾਂ ਨੇ ਵੈਟਨਰੀ ਪੋਲੀਕਲੀਨਿਕ ਵਿਖੇ ਜਿਲਾ ਵੈਟਨਰੀ ਇੰਸਪੈਕਟਰਜ ਦਾ ਅਹੁੱਦਾ ਸੰਭਾਲਿਆ 

ਅੱਜ  ਪਸੂ ਹਸਪਤਾਲ  ਭੋਆ ਵਿਖੇ ਤਾਇਨਾਤ ਵੈਟਨਰੀ ਇੰਸਪੈਕਟਰ  ਮਨਮਹੇਸ਼ ਸ਼ਰਮਾ  ਵੱਲੋਂ ਪੱਦ ਉਨਤੀ ਉਪਰੰਤ ਵੈਟਨਰੀ ਪੋਲੀਕਲੀਨਿਕ ਪਠਾਨਕੋਟ ਵਿਖੇ  ਜਿਲਾ ਵੈਟਨਰੀ ਇੰਸਪੈਕਟਰ ਵੱਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ  । ਇਸ ਮੌਕੇ ਤੇ ਪਸੂ ਪਾਲਣ ਵਿਭਾਗ ਜਿਲਾ ਪਠਾਨਕੋਟ ਦੇ ਡਿਪਟੀ ਡਾਇਰੈਕਟਰ ਡਾਕਟਰ ਰਮੇਸ਼ ਕੋਹਲੀ ਸੀਨੀਅਰ ਵੈਟਨਰੀ ਅਫ਼ਸਰ ਡਾਕਟਰ ਸਮੇਸ਼ ਸਿੰਘ ਡਾਕਟਰ ਰਵੀ ਸਿੰਘ ਕਾਟਰ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ,ਰਕੇਸ ਕਸਿਅਪ ਸੁਰੇਸ਼ ਭਾਰਦਵਾਜ,ਸੇਵਾ ਮੁੱਕਤ ਡੀ ਵੀ ਆਈ ਵਿਪਨ ਵਰਮਾ ਡੀ ਵੀ ਆਈ ਪਵਨ ਕੁਮਾਰ ਸੰਦੀਪ ਮਹਾਜ਼ਨ ,ਵਿਨੇ ਸੈਣੀ,ਐਡਵਿਨ ਮਸੀਹ,ਰਕੇਸ ਸੈਣੀ,ਸਾਜਣ ਕੁਮਾਰ,ਪ੍ਰਵੀਨ ਕੁਮਾਰ,ਦਰਸ਼ਨਾ ਦੇਵੀ,ਰਾਜ ਕੁਮਾਰ ਰਾਜੂ ਆਦਿ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!