Punjab

ਪੰਜਾਬ ਵਿਚ ਕਰਫਿਊ ਦਾ ਸਮਾਂ ਬਦਲਿਆ , ਸ਼ਾਮ 6 ਵਜੇ ਲਗੇਗਾ ਕਰਫਿਊ

ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧ ਰਹੇ ਮਾਮਲਿਆ ਦੇ ਮੱਦੇਨਜਰ ਕਰਫਿਊ ਦਾ ਸਮਾਂ ਹੁਣ ਸ਼ਾਮ 6 ਵਜੇ ਕਰ ਦਿੱਤਾ ਹੈ ਅਤੇ ਸਵੇਰੇ 5 ਵਜੇ ਤਕ ਰਹੇਗਾ ਦੁਕਾਨਾਂ ਹੁਣ ਸ਼ਾਮ ਨੂੰ 5 ਵਜੇ ਬੰਦ ਹੋਣਗੀਆਂ ਸ਼ਨੀਵਾਰ ਤੇ ਐਤਵਾਰ ਨੂੰ ਲਾਕ ਡਾਊਨ ਰਹੇਗਾ

Related Articles

Leave a Reply

Your email address will not be published. Required fields are marked *

Back to top button
error: Sorry Content is protected !!