Punjab

ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਵੱਲੋਂ 24 ਅਗਸਤ ਦੀ ਸੀ ਪੀ ਐਫ ਕਰਮਚਾਰੀਆਂ ਵੱਲੋਂ  ਵਾਅਦਾ ਯਾਦ ਕਰਾਉ ਰੈਲੀ ਨੂੰ ਸਮਰਥਨ :ਸੱਚਰ,ਮਹਾਜ਼ਨ 

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਜਸਵਿੰਦਰ ਸਿੰਘ ਬੜੀ ਕਿਸ਼ਨ ਚੰਦਰ ਮਹਾਜ਼ਨ ਰਾਜੀਵ ਮਲਹੋਤਰਾ ਗੁਰਦੀਪ ਸਿੰਘ ਬਾਸੀ ਸਮੇਤ ਸਮੂੱਚੀ ਐਸੋਸੀਏਸ਼ਨ ਵੱਲੋਂ ਸੀ ਪੀ ਐਫ ਕਰਮਚਾਰੀ ਯੂਨੀਅਨ ਵੱਲੋਂ ਨਵੀਂ ਪੈਂਨਸ਼ਨ ਸਕੀਮ ਨੂੰ ਰੱਦ ਕਰਕੇ  ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਨ ਨੂੰ ਲੈ ਕੇ 24 ਅਗਸਤ ਨੂੰ ਕੀਤੀ ਜਾਣ ਵਾਲੀ ਵਾਅਦਾ ਯਾਦ ਕਰਾਉ ਰੈਲੀ ਨੂੰ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ ਸੱਚਰ ਅਤੇ ਮਹਾਜ਼ਨ ਨੇ ਕਿਹਾ ਕਿ 24 ਅਗਸਤ ਨੂੰ ਸੀ ਪੀ ਐਫ ਯੂਨੀਅਨ ਵੱਲੋਂ ਕੀਤੀ ਜਾਣ ਵਾਲੀ ਰੈਲੀ ਵਿਚ ਵੈਟਨਰੀ ਇੰਸਪੈਕਟਰਜ ਵੱਡੀ ਗਿਣਤੀ ਵਿਚ ਭਾਗ ਲੈਣਗੇ

Related Articles

Leave a Reply

Your email address will not be published. Required fields are marked *

Back to top button
error: Sorry Content is protected !!