ਵਿੱਤ ਮੰਤਰੀ ਮਨਪ੍ਰੀਤ ਬਾਦਲ ਬਣੇ ਕਰਮਚਾਰੀਆਂ ਨੂੰ ਡੀ ਏ ਦੇਣ ਵਿੱਚ ਅੜਿੱਕਾ

Punjab
By Admin

ਪੰਜਾਬ ਦੇ ਕਰਮਚਾਰੀਆਂ ਨੂੰ ਦੀਵਾਲੀ ਦੇ 3 ਫੀਸਦੀ ਮਹਿੰਗਾਈ ਭੱਤਾ ਦੇਣ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੜਿੱਕਾ ਬਣ ਗਏ । ਸੂਤਰਾਂ ਦਾ ਕਹਿਣਾ ਹੈ ਕਿ ਵਿੱਤ ਵਿਭਾਗ ਨੇ ਕਰਮਚਾਰੀਆਂ ਨੂੰ ਡੀ ਏ ਦੇਣ ਲਈ ਫਾਇਲ ਵਿੱਤ ਮੰਤਰੀ ਨੂੰ ਭੇਜੀ ਸੀ ਜਿਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਾਇਲ ਜਾਣੀ ਸੀ ਪਰ ਵਿੱਤ ਮੰਤਰੀ ਨੇ ਮਨਜੂਰੀ ਨਹੀਂ ਦਿੱਤੀ। ਸੂਤਰਾਂ ਦਾ ਕਹਿਣਾ ਹੈ 600 ਕਰੋੜ ਦਾ ਵਿੱਤੀ ਭਾਰ ਪੈਣਾ ਸੀ । ਮਨਪ੍ਰੀਤ ਬਾਦਲ ਡੀ ਏ ਦੇਣ ਨੂੰ ਤਿਆਰ ਨਹੀਂ ਹੋਏ।

Leave a Reply