Punjab

ਵਿਜੇ ਸਿੰਗਲਾ ਗਿਰਫ਼ਤਾਰ, ਐਂਟੀ ਕਾਰੁਪਸ਼ਨ ਬਿਊਰੋ ਨੇ ਕੀਤਾ ਗਿਰਫ਼ਤਾਰ

ਵਿਜੇ ਸਿੰਗਲਾ ਗਿਰਫ਼ਤਾਰ, ਐਂਟੀ ਕਾਰੁਪਸ਼ਨ ਬਿਊਰੋ ਨੇ ਕੀਤਾ ਗਿਰਫ਼ਤਾਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰਨ ਤੋਂ ਬਾਅਦ ਐਂਟੀ ਕੁਰੁਪਸ਼ਨ ਬਿਊਰੋ ਨੇ ਡਾ ਵਿਜੇ ਸਿੰਗਲਾ ਨੂੰ ਗਿਰਫ਼ਤਾਰ ਕਰ ਲਿਆ ਹੈ। ਸਿੰਗਲਾ ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਐਫ ਆਈ ਆਰ ਦਰਜ਼ ਕੀਤੀ ਗਈ ਹੈ। ਮੁੱਖ ਮੰਤਰੀ ਦੇ ਆਦੇਸ਼ਾਂ ਤੇ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਦਮ ਚੁੱਕ ਕੇ ਵੱਡਾ ਸੰਦੇਸ਼ ਦਿੱਤਾ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!