Punjab

ਸਨੀ ਦਿਓਲ ਦੀ ਪੰਜਾਬ ਵਿੱਚ ਵਾਪਸੀ, ਲੋਕ ਸਭਾ ਚੋਣਾਂ ਤੋਂ ਬਾਅਦ ਸਨ ਗਾਇਬ, ਭਾਜਪਾ ਵੱਲੋਂ ਲਿਸਟ ਜ਼ਾਰੀ

ਭਾਜਪਾ ਨੇ ਇਕ ਬਾਰ ਫਿਰ ਸਨੀ ਦਿਓਲ ਦੀ ਪੰਜਾਬ ਵਾਪਸੀ ਲਈ ਰਸਤਾ ਸਾਫ ਕਰ ਦਿੱਤਾ ਹੈ। ਭਾਜਪਾ ਨੇ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ star campaigner ਦੀ ਲਿਸਟ ਜਾਰੀ ਕਰ ਦਿੱਤੀ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ 30 star campaigner ਦੀ ਸੂਚੀ ਜ਼ਾਰੀ ਕੀਤੀ ਗਈ ਹੈ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!