ਪ੍ਰੋਡਿਊਸਰ ਕਰੀਮ ਮੋਰਾਨੀ ਦੀ ਬੇਟੀ ਸਜ਼ਾ ਮੋਰਾਨੀ ਕੋਰੋਨਾ ਪੌਜੇਟਿਵ

Mumbai
By Admin


ਬੋਲੀਵੁੱਡ ਦੇ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਬੇਟੀ ਸਜ਼ਾ ਮੋਰਾਨੀ ਕੋਰੋਨਾ ਪੌਜੇਟਿਵ ਪਾਈ ਗਈ ਹੈ । ਇਸ ਦੀ ਜਾਣਕਾਰੀ ਬੋਲੀਵੁੱਡ ਦੇ ਪ੍ਰੋਡਿਊਸਰ ਕਰੀਮ ਮੋਰਾਨੀ ਨੇ ਆਪਣੇ ਨਜਦੀਕੀਆਂ ਨੂੰ ਦਿਤੀ ਹੈ । ਪਰਿਵਾਰ ਵਿਚ 9 ਲੋਕ ਹਨ ਜਿਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ । ਸਜਾ ਮੋਰਾਨੀ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ । ਇਸ ਤੋਂ ਪਹਿਲਾ ਬੋਲੀਵੁੱਡ ਕਨਿਕ ਕਪੂਰ ਪੌਜੇਟਿਵ ਪਾਈ ਗਈ ਸੀ ਸਾਜ਼ ਮੋਰਾਨੀ ਸ੍ਰੀਲੰਕਾ ਤੋਂ ਆਈ ਸੀ ।

Leave a Reply