ਪਿੰਡ ਘਨੌਲੀ ਦੀ ਪੰਚਾਇਤ ਦਾ ਵੱਡਾ ਫੈਸਲਾ : ਜਿਲ੍ਹੇ ਚ ਕੋਰੋਨਾ ਨਾਲ ਮਰਨ ਵਾਲ਼ੇ ਦਾ ਸੰਸਕਾਰ ਸ਼ਮਸ਼ਾਨ ਘਾਟ ਵਿਚ ਕਰਨ ਦੀ ਆਗਿਆ

punjab Roper Web Location
By Admin

ਰੋਪੜ ,10 ਅਪ੍ਰੈਲ (ਗੀਤਿਕਾ ) : ਪਿੰਡ ਘਨੌਲੀ ਦੀ ਪੰਚਾਇਤ ਦਾ ਵੱਡਾ ਫੈਸਲਾ ਲੈਂਦੇ ਹੋਈ ਜਿਲ੍ਹੇ ਚ ਕੋਰੋਨਾ ਨਾਲ ਮਰਨ ਵਾਲ਼ੇ ਦਾ ਸੰਸਕਾਰ ਸ਼ਮਸ਼ਾਨ ਘਾਟ ਵਿਚ ਕਰਨ ਦੀ ਆਗਿਆ ਦੇ ਦਿੱਤੀ ਹੈ ਪੰਚਾਇਤ ਨੇ ਇਕ ਮਤਾ ਪਾਸ ਕਰਕੇ ਕਿਹਾ ਹੈ ਕੀ ਅਗਰ ਰੋਪੜ ਜਿਲ੍ਹੇ ਵਿਚ ਕੋਰੋਨਾ ਨਾਲ ਕਿਸੇ ਦੀ ਮੌਤ ਹੁੰਦੀ ਹੈ ਤਾਂ ਉਹ ਉਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਚ ਕਰ ਸਕਦਾ ਹੈ

Leave a Reply