ਗੈਂਗਸਟਰ ਦਿਲਪ੍ਰੀਤ ਬਾਵਾ ਦੇ ਪੋਸਟਰ ਪੰਜਾਬ ਸਿਵਲ ਸਕੱਤਰੇਤ ਦੇ ਗੇਟ ਤੇ ਲੱਗੇ

re
By Admin
ਪੰਜਾਬ ਪੁਲਿਸ  ਵਲੋਂ ਗੈਂਸਟਰ ਦਿਲਪ੍ਰੀਤ ਬਾਵਾ ਨੂੰ  ਗਿਰਫਤਾਰੀ  ਕਰਨ ਨੂੰ ਲੈ ਕਿ ਸਰਗਰਮ ਹੋ ਗਈ ਹੈ ਤੇ ਅਲਰਟ ਕਰ ਰੱਖਿਆ ਹੈ  ਇਸ ਤੋਂ ਪਹਿਲਾ ਪੁਲਿਸ ਵਲੋਂ ਹਾਈ ਕੋਰਟ ਚ ਬਾਵਾ ਦੇ ਪੋਸਟਰ ਲਾਏ ਗਏ ਸਨ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾ ਹੀ ਗੈਂਗਸਟਰ ਨੂੰ ਕਹਿ  ਚੁਕੇ ਹਨ ਕਿ ਉਹ ਇਹ ਰਸਤਾ ਛੱਡ ਦੇਣ ਜੇਕਰ ਰਸਤਾ ਨਹੀਂ ਛੱਡਣਗੇ  ਤਾ ਇਨ੍ਹਾਂ ਨਾਲ ਸਖਤੀ ਨਾਲ ਨਿਪਟਿਆ ਜਾਏਗਾ