Budget: ਆਮਦਨ ਟੈਕਸ ਵਿਚ ਲੋਕਾਂ ਨੂੰ ਰਾਹਤ , ਟੈਕਸ ਦੀਆਂ ਦਰ ਵਿਚ ਕਟੌਤੀ

nation
By Admin

5 ਤੋਂ 7 .5 ਲੱਖ ਤਕ 10 ਫ਼ੀਸਦੀ ਟੈਕਸ ਦੇਣਾ ਪਵੇਗਾ
5 ਤੋਂ 7 .5 ਲੱਖ ਤਕ 20 ਦੀ ਜਗ੍ਹਾ 10 ਫ਼ੀਸਦੀ ਟੈਕਸ ਦੇਣਾ ਪਵੇਗਾ
5 ਲੱਖ ਤਕ ਕੋਈ ਟੈਕਸ ਨਹੀਂ , 10 ਤੋਂ 12 .5 ਲੱਖ ਤਕ 20 ਫ਼ੀਸਦੀ ਟੈਕਸ ਦੇਣਾ ਪਵੇਗਾ 15 ਲੱਖ ਤਕ 25 ਫ਼ੀਸਦੀ ਟੈਕਸ , 15 ਲੱਖ ਤੋਂ ਉਪਰ ਵਾਲਿਆਂ ਨੂੰ 30 ਫੀਸਦੀ ਟੈਕਸ ਦੇਣਾ ਪਵੇਗਾ

Leave a Reply