Punjab

ਨਵਜੋਤ ਸਿੱਧੂ ਵਲੋਂ ਪਾਰਟੀ ਦੇ ਹਿੰਦੂ ਨੇਤਾਵਾਂ ਨਾਲ ਮੁਲਾਕਾਤ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਾਰਟੀ ਦੇ ਕਾਂਗਰਸ ਨੇਤਾਵਾਂ ਨਾਲ ਮੁਲਕਾਤ ਕੀਤੀ ਹੈ । ਸਿੱਧੂ ਨੇ ਲੁਧਿਆਣਾ ਪਹੁੰਚ ਕੇ ਮੰਤਰੀ ਭਾਰਤ ਭੂਸ਼ਣ ਆਸ਼ੂ , ਰਾਕੇਸ਼ ਪਾਂਡੇ , ਸੁਰਿੰਦਰ ਕੁਮਾਰ ਡਾਵਰ ਨਾਲ ਮੁਲਾਕਤ ਕੀਤੀ ਹੈ ।

ਸਿੱਧੂ ਜਦੋ ਦੇ ਪ੍ਰਧਾਨ ਬਣੇ ਹਨ ਪਾਰਟੀ ਦੇ ਨੇਤਾਵਾਂ ਨੂੰ ਖੁਦ ਘਰ ਘਰ ਜਾ ਕੇ ਮਿਲ ਰਹੇ ਹਨ  ਸਿੱਧੂ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ  । ਇਸ ਸਮੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਉਨ੍ਹਾਂ ਨਾਲ ਮੌਜੂਦ ਸਨ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!