ਫਤਹਿ ਵੀਰ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਇਕ ਹੋਰ ਪਟੀਸ਼ਨ ਦਾਇਰ

Punjab
By Admin

ਫਤਹਿ ਵੀਰ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿੱਚ ਇਕ ਹੋਰ ਪਟੀਸ਼ਨ ਦਾਇਰ ਕੀਤੀ ਕਰ ਦਿੱਤੀ ਹੈ। ਪਟੀਸ਼ਨ ਵਿੱਚ ਸੰਗਰੂਰ ਦੇ ਡੀ ਸੀ ਸਮੇਤ ਉਨ੍ਹਾਂ ਅਧਿਕਾਰੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕਰਨ ਦੀ ਮੰਗ ਕੀਤੀ ਹੈ। ਜਿਸ ਦੀ ਲਾਪਰਵਾਹੀ ਕਰਨ ਦੇ ਕਾਰਨ ਫਤਹਿ ਵੀਰ ਦੀ ਜਾਨ ਗਈ ਹੈ।

Leave a Reply