ਪੋਲਿੰਗ ਸਟਾਫ ਨੂੰ ਘਰ ਛੱਡਣ ਦੀ ਜਿੰਮੇਵਾਰੀ ਹੋਵੇਗੀ ਐਸ ਡੀ ਐਮ ਦੀ ਹੋਵੇਗੀ : ਕਰੁਣਾ ਰਾਜੂ

Punjab REGIONAL
By Admin

ਪੋਲਿੰਗ ਸਟਾਫ ਨੂੰ ਛੱਡਣ ਲਈ ਗੱਡੀਆਂ ਦੇ ਪ੍ਰਬੰਧ ਕਾਰਨ ਦੇ ਆਦੇਸ਼
ਚੋਣ ਡਿਊਟੀ ਵਿਚ ਲੱਗੇ ਸਟਾਫ ਨੂੰ ਘਰ ਛੱਡਣ ਦੀ ਜਿੰਮੇਵਾਰੀ ਸਬੰਧਿਤ ਐਸ ਡੀ ਐਮ ਡੀ ਹੋਵੇਗੀ । ਪੰਜਾਬ ਦੇ ਮੁਖ ਚੋਣ ਅਧਿਕਾਰੀ ਡਾ ਕਰੁਣਾ ਰਾਜੂ ਨੇ ਸਾਰੇ ਡਿਪਟੀ ਕਮਿਸਨਰ ਨੂੰ ਆਦੇਸ਼ ਦਿੱਤੇ ਹਨ ਕਿ ਪੋਲਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪੋਲਿੰਗ ਸਟਾਫ ਨੂੰ ਘਰ ਛੱਡਣ ਦੀ ਜਿੰਮੇਵਾਰੀ ਸਬੰਧਿਤ ਐਸ ਡੀ ਐਮ ਦੀ ਹੋਵੇਗੀ । ਇਸ ਲਈ ਵੱਖਰੇ ਤੋਰ ਤੇ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ । ਤਾਂ ਕੇ ਕਿਸੀ ਨੂੰ ਘਰ ਜਾਣ ਵਿਚ ਕੋਈ ਦਿੱਕਤ ਪੇਸ਼ ਨਾ ਆਏ । ਡਾ ਰਾਜੂ ਨੇ ਕਿਹਾ ਕਿ ਇਸ ਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਹੈ । ਉਨ੍ਹਾਂ ਕਿਹਾ ਕਿ ਪੋਲਿੰਗ ਵਾਲੇ ਦਿਨ ਸਟਾਫ ਨੂੰ ਕਾਫੀ ਸਮਾਂ ਲੱਗ ਜਾਣਾ ਹੈ । ਰਾਤ ਨੂੰ ਦੇਰ ਹੋਣ ਕਾਰਨ ਉਨ੍ਹਾਂ ਨੂੰ ਘਰ ਜਾਣ ਵਿਚ ਦਿੱਕਤ ਪੇਸ਼ ਆਵੇਗੀ । ਇਸ ਲਈ ਜਿਸ ਪੋਲਿੰਗ ਸਟਾਫ ਨੂੰ ਘਰ ਜਾਣ ਲਈ ਕੋਈ ਪ੍ਰਬੰਧ ਨਹੀਂ ਹੋਵੇਗਾ । ਉਨ੍ਹਾਂ ਨੂੰ ਘਰ ਛੱਡਣ ਦੀ ਜਿੰਮੇਵਾਰੀ ਐਸ ਡੀ ਐਮ ਦੀ ਹੋਵੇਗੇ । ਇਸ ਲਈ ਵੱਖਰੇ ਤੋਰ ਤੇ ਗੱਡੀਆਂ ਦਾ ਪ੍ਰਬੰਧ ਕੀਤਾ ਜਾਵੇ ।

Leave a Reply