Entertainment

Gippy Grewal announces his next release, ‘Yaar Mera Titliyan Warga’ along with Tanu Grewal

*Gippy Grewal announces his next release, ‘Yaar Mera Titliyan Warga’ along with Tanu Grewal*

| 18th APRIL 2022 | Ace Punjabi cinema actor, Gippy Grewal has launched the animated poster for his next venture, ‘Yaar Mera Titliyan Warga’, releasing worldwide on 25th August 2022. Presented by Humble Motion Pictures in association with Omjee Star Studios, the cast includes Gippy Grewal and Tanu Grewal in the lead role.

Along with the duo, fans will also see Karamjit Anmol, and Raj Dhaliwal along with an adept star cast. The story is directed by Vikas Vashisht and marks his directorial debut whereas it is written by Naresh Kathooria. The film is produced by Gippy Grewal, Ravneet Kaur Grewal and Ashu Munish Sahni, co-produced by Bhana LA and Vinod Aswal.

Gippy Grewal introduces a new concept wherein the storyline depicts today’s social media obsession and digital misunderstandings of the new age. The poster is also unique and the first of a kind in Punjabi cinema, as the name ‘Yaar Mera Titliyan Warga’ of the movie suggests, surprisingly the face-off sounds unbelievable for the characters.

So, save the date for the realistic journey of what social media portrays; incidentally, it would be intriguing to watch what the story brings forth to the audience, to be released worldwide on 25th AUGUST 2022.

*गिप्पी ग्रेवाल ने तनु ग्रेवाल के साथ अपनी अगली फिल्म ‘यार मेरा तितलियाँ वर्गा’ की घोषणा की*

| 18 अप्रैल 2022 | पंजाबी सिनेमा के जाने-माने अभिनेता गिप्पी ग्रेवाल ने 25 अगस्त 2022 को दुनिया भर में रिलीज़ होने वाली अपनी अगली फिल्म ‘यार मेरा तितलियाँ वर्गा’ के लिए एनिमेटेड पोस्टर लॉन्च किया है। हम्बल मोशन पिक्चर्स के साथ ओमजी स्टार स्टुडिओज़ के सहयोग से प्रस्तुत इस फिल्म में गिप्पी ग्रेवाल और तनु ग्रेवाल मुख्य भूमिका में शामिल हैं।

गिप्पी ग्रेवाल और तनु ग्रेवाल के अलावा, पंजाबी सिनेमा के जाने माने कलाकार करमजीत अनमोल और राज धालीवाल के साथ-साथ एक कुशल स्टार कास्ट भी देखने को मिलेगी। कहानी विकास वशिष्ठ द्वारा निर्देशित है और उनके द्वारा निर्देशित यह पहली फिल्म होगी, जबकि इसे नरेश कथूरिया ने लिखा है। फिल्म का निर्माण गिप्पी ग्रेवाल, रवनीत कौर ग्रेवाल और आशु मुनीश साहनी द्वारा किया गया है, जिसे भाना एल.ए और विनोद असवाल द्वारा सह-निर्मित किया गया है।

गिप्पी ग्रेवाल एक नई अवधारणा पेश करने जा रहे हैं जिसमें कहानी आज के सोशल मीडिया जुनून और नए युग की डिजिटल गलतफहमी को दर्शाती है। पोस्टर भी अनोखा है और पंजाबी सिनेमा में अपनी तरह का पहला है, जैसा कि फिल्म के नाम ‘यार मेरा तितली वर्गा’ से पता चलता है, आश्चर्यजनक रूप से पत्रों के वास्तविक सामने को देखना दिलचस्प होगा।

तो, सोशल मीडिया जो चित्रित करती इस नई कहानी की रिलीज़ डेट को याद रखिए ‘यार मेरा तितली वर्गा’ 25 अगस्त 2022; संयोग से, यह देखना दिलचस्प होगा कि कहानी दर्शकों का नज़रिया बदलने के लिए दुनिया भर में रिलीज़ होने के लिए तैयार है।

*ਗਿੱਪੀ ਗਰੇਵਾਲ ਨੇ ਤਨੂ ਗਰੇਵਾਲ ਦੇ ਨਾਲ ਆਪਣੀ ਅਗਲੀ ਰਿਲੀਜ਼, ‘ਯਾਰ ਮੇਰਾ ਤਿਤਲੀਆਂ ਵਾਰਗਾ’ ਦਾ ਐਲਾਨ ਕੀਤਾ*

| 18 ਅਪ੍ਰੈਲ 2022 | ਪੰਜਾਬੀ ਸਿਨੇਮਾ ਦੇ ਮਸ਼ਹੂਰ ਅਦਾਕਾਰ, ਗਿੱਪੀ ਗਰੇਵਾਲ ਨੇ 25 ਅਗਸਤ 2022 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਜਾ ਰਹੀ ਆਪਣੀ ਅਗਲੀ ਫਿਲਮ, ‘ਯਾਰ ਮੇਰਾ ਤਿਤਲੀਆਂ ਵਾਰਗਾ’ ਲਈ ਐਨੀਮੇਟਡ ਪੋਸਟਰ ਲਾਂਚ ਕੀਤਾ ਹੈ। ਓਮਜੀ ਸਟਾਰ ਸਟੂਡੀਓਜ਼ ਦੇ ਸਹਿਯੋਗ ਨਾਲ ਹੰਬਲ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤੀ ਗਈ, ਕਲਾਕਾਰਾਂ ਵਿੱਚ ਗਿੱਪੀ ਗਰੇਵਾਲ ਅਤੇ ਤਨੂੰ ਗਰੇਵਾਲ ਮੁੱਖ ਭੂਮਿਕਾ ਵਿੱਚ ਸ਼ਾਮਲ ਹਨ।

ਇਸ ਜੋੜੀ ਦੇ ਨਾਲ, ਪ੍ਰਸ਼ੰਸਕ ਕਰਮਜੀਤ ਅਨਮੋਲ ਅਤੇ ਰਾਜ ਧਾਲੀਵਾਲ ਨੂੰ ਇੱਕ ਨਿਪੁੰਨ ਸਟਾਰ ਕਾਸਟ ਦੇ ਨਾਲ ਦਰਸ਼ਕਾਂ ਨੂੰ ਦੇਖਣ ਨੂੰ ਮਿਲੇਗਾ। ਕਹਾਣੀ ਵਿਕਾਸ ਵਸ਼ਿਸ਼ਟ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਨਿਰਦੇਸ਼ਕ ਵਜੋਂ ਓਹਨਾ ਦੀ ਸ਼ੁਰੂਆਤ ਹੈ ਜਦੋਂ ਕਿ ਇਸਨੂੰ ਨਰੇਸ਼ ਕਥੂਰੀਆ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਅਤੇ ਆਸ਼ੂ ਮੁਨੀਸ਼ ਸਾਹਨੀ ਦੁਆਰਾ ਨਿਰਮਿਤ ਹੈ, ਭਾਨਾ ਐਲ ਏ ਅਤੇ ਵਿਨੋਦ ਅਸਵਾਲ ਦੁਆਰਾ ਸਹਿ-ਨਿਰਮਿਤ ਹੈ।

ਗਿੱਪੀ ਗਰੇਵਾਲ ਨੇ ਇੱਕ ਨਵਾਂ ਨਜ਼ਾਰਿਆਂ ਪੇਸ਼ ਕੀਤਾ ਜਿਸ ਵਿੱਚ ਕਹਾਣੀ ਅੱਜ ਦੇ ਸੋਸ਼ਲ ਮੀਡੀਆ ਦੇ ਜਨੂੰਨ ਅਤੇ ਨਵੇਂ ਯੁੱਗ ਦੀਆਂ ਡਿਜੀਟਲ ਗਲਤਫਹਿਮੀਆਂ ਨੂੰ ਦਰਸਾਉਂਦੀ ਹੈ। ਪੋਸਟਰ ਵੀ ਵਿਲੱਖਣ ਹੈ ਅਤੇ ਪੰਜਾਬੀ ਸਿਨੇਮਾ ਵਿੱਚ ਇੱਕ ਕਿਸਮ ਦਾ ਪਹਿਲਾ ਹੈ, ਜਿਵੇਂ ਕਿ ਫਿਲਮ ਦਾ ਨਾਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਰਸਾਉਂਦਾ ਹੈ, ਹੈਰਾਨੀਜਨਕ ਤੌਰ ‘ਤੇ ਕਿਰਦਾਰਾਂ ਲਈ ਫੇਸ-ਆਫ ਅਵਿਸ਼ਵਾਸ਼ਯੋਗ ਜਾਪਦਾ ਹੈ ਅਤੇ ਦਿਲਚਸਪ ਹੋਵੇਗਾ।

ਇਸ ਲਈ, ਸੋਸ਼ਲ ਮੀਡੀਆ ਦੁਆਰਾ ਪੇਸ਼ ਕੀਤੇ ਜਾਣ ਇਸ ਵਿਲੱਖਣ ਕਹਾਣੀ ਲਈ ਤਰੀਕ ਜ਼ਰੂਰ ਯਾਦ ਰੱਖਣਾ; ਸੰਜੋਗ ਨਾਲ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਹਾਣੀ ਦਰਸ਼ਕਾਂ ਲਈ 25 ਅਗਸਤ 2022 ਨੂੰ ਕੀ ਲਿਆਉਂਦੀ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!