ਡਾ. ਇੰਦਰਜੀਤ ਸਿੰਘ ਨੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਵਜੋਂ ਅਹੁੰਦਾ ਸੰਭਾਲਿਆ

Punjab
By Admin

ਚੰਡੀਗੜ•, 5 ਨਵੰਬਰ:
ਅੱਜ ਇੱਥੇ  ਪਸ਼ੂ ਪਾਲਣ, ਡੇਅਰ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਲਾਈਵਸਟੋਕ ਭਵਨ, ਐਸ.ਏ.ਐਸ. ਨਗਰ ਵਿਖੇ ਡਾ. ਇੰਦਰਜੀਤ ਸਿੰਘ ਨੇ ਡਾਇਰੈਕਟਰ ਪਸ਼ੂ ਪਾਲਣ ਵਜੋਂ ਅਹੁਦਾ ਸੰਭਾਲਿਆ।

Leave a Reply