ਪਤਰਕਾਰ ਛੱਤਰਪਤੀ  ਕਤਲ ਮਾਮਲਾ :  ਸੀ ਬੀ ਆਈ ਕੋਰਟ ਵਲੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਸਿੰਘ ਸਮੇਤ  4  ਦੋਸ਼ੀ ਕਰਾਰ

nation
By Admin

ਸਜਾ 17 ਜਨਵਰੀ ਨੂੰ ਸੁਣਾਏਗੀ ਕੋਰਟ
ਨਿਰਮਲ ਸਿੰਘ , ਕੁਲਦੀਪ ਸਿੰਘ , ਕ੍ਰਿਸ਼ਨ ਲਾਲ ਵੀ ਦੋਸ਼ੀ ਕਰਾਰ
ਪਤਰਕਾਰ ਛੱਤਰਪਤੀ    ਕਤਲ  ਮਾਮਲੇ ਵਿਚ ਪੰਚਕੂਲਾ ਦੀ ਸਪੈਸਲ ਸੀ ਬੀ ਆਈ ਕੋਰਟ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਸਿੰਘ ਸਮੇਤ ਨਿਰਮਲ ਸਿੰਘ , ਕੁਲਦੀਪ ਸਿੰਘ , ਕ੍ਰਿਸ਼ਨ ਲਾਲ ਵੀ ਦੋਸ਼ੀ ਕਰਾਰ ਦੋਸ਼ੀ ਕਰਾਰ ਦੇ ਦਿੱਤਾ ਹੈ ਇਨ੍ਹਾਂ ਨੂੰ ਕੋਰਟ 17 ਜਨਵਰੀ ਨੂੰ ਸੁਣਾਏਗੀ , ਸੀ ਬੀ ਆਈ ਵਲੋਂ 173 ਦੇ ਤਹਿਤ ਜੋ ਚਲਾਨ ਪੇਸ਼ ਕੀਤਾ ਗਿਆ ਸੀ ਉਹ ਧਾਰਾਵਾਂ ਲੱਗੀਆਂ ਹਨ  ਰਾਮ ਚੰਦਰ ਛੱਤਰਪਤੀ ਦੇ ਪਰਿਵਾਰ ਨੇ 16 ਸਾਲ ਲੜਾਈ ਲੜੀ ਹੈ ,

Leave a Reply