ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ, 2019 ਦੀ ਪ੍ਰੀਖਿਆਵਾਂ ਲਈ ਡੇਟ-ਸ਼ੀਟ ਜਾਰੀ 

Punjab REGIONAL
By Admin

ਐੱਸ.ਏ.ਐੱਸ ਨਗਰ, 11 ਜਨਵਰੀ (  ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ  ਮਾਰਚ 2019 ਦੀ ਸਾਲਾਨਾ ਬੋਰਡ ਪ੍ਰੀਖਿਆਵਾਂ ਲਈ ਦਸਵੀਂ ਅਤੇ ਬਾਰਵੀਂ ਜਮਾਤਾਂ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ| ਦਸਵੀਂ ਸ਼੍ਰੇਣੀ  ਅਤੇ ਬਾਰਵੀਂ ਸ਼੍ਰੇਣੀ ਦੇ ਸਾਲਾਨਾ ਇਮਤਿਹਾਨਾ ਦੇ ਨਾਲ-ਨਾਲ ਓਪਨ ਸਕੂਲ , ਕੰਪਾਰਟਮੈਂਟ / ਰੀਅਪੀਅਰ , ਵਾਧੂ ਵਿਸ਼ਾ , ਕਾਰਗੁਜਾਰੀ ਵਧਾਉਣ ਲਈ ਪ੍ਰੀਖਿਆਵਾਂ ਵੀ ਲਈਆਂ ਜਾਣਗੀਆਂ| ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਮਿਤੀ 01-03-2019 ਤੋਂ 27-03-2019 ਤੱਕ ਅਤੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਮਿਤੀ 15-03-2019 ਤੋਂ 02-04-2019 ਤੱਕ ਕਰਵਾਈਆਂ ਜਾਣਗੀਆਂ| ਦਸਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:15 ਵਜੇ ਤੱਕ ਅਤੇ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆਵਾਂ ਦਾ ਸਮਾਂ ਸ਼ਾਮ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਹੋਵੇਗਾ |
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਵੱਲੋਂ ਮੀਡੀਆ ਨੂੰ ਜਾਰੀ ਕੀਤੀ ਗਈ  ਜਾਣਕਾਰੀ ਅਨੁਸਾਰ ਦਸਵੀਂ ਜਮਾਤ ਲਈ ਪਹਿਲਾ ਇੰਮਤਿਹਾਨ 15-03-2019 ਨੂੰ ਪੰਜਾਬੀ-ਏ (01), ਪੰਜਾਬ ਦਾ ਇਤਿਹਾਸ ਤੇ ਸੱਭਿਆਚਾਰ-ਏ (07) ਵਿਸ਼ਿਆਂ ਦਾ ਹੋਵੇਗਾ ਅਤੇ ਬਾਰਵੀਂ ਜਮਾਤ ਲਈ 01-03-2019 ਨੂੰ ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਲਈ ਸਾਰੇ ਗਰੁਪਾਂ ਲਈ ਹੋਵੇਗਾ|   ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਬੋਰਡ ਦੀ ਵੈਬਸਾਈਟ ਮਮਮ|ਬਤਕਲ|.ਫ|ਜਅ ਤੇ ਉਪਲਬਧ ਹੈ ਅਤੇ ਡੇਟਸ਼ੀਟ ਸਬੰਧੀ ਵਿਸਤ੍ਰਿਤ ਸੂਚਨਾ ਨਾਲ ਨੱਥੀ ਹੈ |

ਡੇਟ ਸ਼ੀਟ (ਲਿਖਤੀ)
ਬਾਰਵੀਂ ਸ਼੍ਰੇਣੀ ਮਾਰਚ 2019 ਦੀ ਸਲਾਨਾ ਪ੍ਰੀਖਿਆ (ਸਮੇਤ ਓਪਨ ਸਕੂਲ) ਸ਼ਾਮ ਦੇ ਸੈਸ਼ਨ ਵਿਚ ਹੋਵੇਗੀ|
ਪ੍ਰੀਖਿਆ ਲਈ ਸਮਾਂ 3:00 ਘੰਟੇ ਦਾ ਹੋਵੇਗਾ ਪ੍ਰੰਤੂ ਐਨ.ਐਸ.ਕਿਊ.ਐਫ ਦੇ ਪੇਪਰਾਂ ਲਈ ਸਮਾਂ 2 ਘੰਟੇ ਦਾ ਹੋਵੇਗਾ|  ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ|
1 ਪ੍ਰੀਖਿਆ ਦਾ ਸਮਾਂ 2:00 ਵਜੇ ਤੋਂ 5:15 ਵਜੇ ਤੱਕ ਹੋਵੇਗਾ|
2 ਵਿਲੱਖਣ ਸਮਰੱਥਾ (.ਕ.ਗਜਅਪ ੦ਠਬ.ਜਗਕਦ (.੦), ਝਕਅਵ.;;ਖ ਞਕਵ.ਗਦਕਦ (ਝਞ), ੜਜਤਚ.;;ਖ ੦ਠਬ.ਜਗਕਦ (ੜ੦) ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (ਣਂ ਕੋਡ) ਦਿੱਤਾ ਜਾਵੇਗਾ|  ਵਿਲੱਖਣ ਸਮਰੱਥਾ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (ਤਫਗਜਲਕ) ਦੀ ਸੁਵਿਧਾ ਵੀ ਉਪਲੱਭਧ ਹੈ|
ਮਿਤੀ ਅਤੇ ਦਿਨ ਹਿਊਮੈਨਟੀਜ਼ ਗਰੁੱਪ-1 ਸਾਇੰਸ ਗਰੁੱਪ-2 ਕਾਮਰਸ ਗਰੁੱਪ-3 ਐਗਰੀਕਲਚਰ ਗਰੁੱਪ-4
01-03-2019
ਸ਼ੁੱਕਰਵਾਰ ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003)
02-03-2019
ਸ਼ਨਿੱਚਰਵਾਰ ਜੋਗਰਫੀ (042) ਜੋਗਰਫੀ (042)  ਜੋਗਰਫੀ (042)
05-03-2019
ਮੰਗਲਵਾਰ ਜਨਰਲ ਅੰਗਰੇਜ਼ੀ (001) ਜਨਰਲ ਅੰਗਰੇਜ਼ੀ (001) ਜਨਰਲ ਅੰਗਰੇਜ਼ੀ (001) ਜਨਰਲ ਅੰਗਰੇਜ਼ੀ (001)
06-03-2019
ਬੁੱਧਵਾਰ ਪਬਲਿਕ ਐਡਮਨਿਸਟਰੇਸ਼ਨ (033), ਬਿਜਨਸ ਆਰਗੇਨਾਈਜੇਸ਼ਨ ਐਂਡ ਮੈਨੇਜਮੈਂਟ (029), ਗੁਰਮਤਿ ਸੰਗੀਤ (039) ਸਾਇਕੋਲੋਜੀ (044), ਮਿਊਜ਼ਿਕ (ਵੋਕਲ) (036)
07-03-2019
ਵੀਰਵਾਰ ਫਿਲਾਸਫੀ (041), ਬੁੱਕ-ਕੀਪਿੰਗ ਐਂਡ ਅਕਾਊਟੈਂਸੀ (030), ਐਜੂਕੇਸ਼ਨ (034), ਜੁਮੈਟਰੀਕਲ ਪ੍ਰਸਪੈਕਟਿਵ ਐਂਡ ਆਰਕੀਟੈਕਚਰਲ ਡਰਾਇੰਗ (047), ਹਿਸਟਰੀ ਐਂਡ ਐਪਰੀਸੀਏਸ਼ਨ ਆਫ ਆਰਟਸ (050)

08-03-2019
ਸ਼ੁੱਕਰਵਾਰ ਰਾਜਨੀਤੀ ਸ਼ਾਸਤਰ (031) ਫਜ਼ਿਕਸ (052) ਬਿਜਨਸ ਸਟੱਡੀਜ਼ -੦੦ (141)  ਫਜਿਕਸ (052)
11-03-2019
ਸੋਮਵਾਰ ਡਾਂਸ (040), ਡਿਫੈਂਸ ਸਟੱਡੀਜ (043), ਐਗਰੀਕਲਚਰ-(065) ਐਗਰੀਕਲਚਰ-(065)  ਐਗਰੀਕਲਚਰ-(065)
12-03-2019
ਮੰਗਲਵਾਰ ਹਿਸਟਰੀ (025)  ਕਮਿਸਟਰੀ(053)  ਬਿਜਨਸ ਇਕਨਾਮਿਕਸ ਐਂਡ ਕੁਐਂਟੀਟੇਟਿਵ ਮੈਥਡਸ-੦੦ (143)  ਕਮਿਸਟਰੀ(053)
13-03-2019
ਬੁੱਧਵਾਰ ਸੋਸ਼ਿਆਲੋਜੀ (032)

14-03-2019
ਵੀਰਵਾਰ ਪੰਜਾਬੀ ਚੋਣਵੀਂ (004), ਹਿੰਦੀ ਚੋਣਵੀਂ (005)
ਅੰਗਰੇਜ਼ੀ ਚੋਣਵੀਂ (006), ਉਰਦੂ (007)
15-03-2019
ਸ਼ੁੱਕਰਵਾਰ  ਕੰਪਿਊਟਰ ਐਪਲੀਕੇਸ਼ਨ (072) ਕੰਪਿਊਟਰ ਐਪਲੀਕੇਸ਼ਨ 072) ਕੰਪਿਊਟਰ ਐਪਲੀਕੇਸ਼ਨ 072) ਕੰਪਿਊਟਰ ਐਪਲੀਕੇਸ਼ਨ (072)
16-03-2019
ਸ਼ਨਿੱਚਰਵਾਰ ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139)
18-03-2019
ਸੋਮਵਾਰ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ (049)
19-03-2019
ਮੰਗਲਵਾਰ ਐਨ.ਐਸ.ਕਿਊ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204) ਐਨ.ਐਸ.ਕਿਊ. ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ. ਐੱਫ.) (204) ਐਨ.ਐਸ.ਕਿਊ. ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ. ਐੱਫ.) (204) ਐਨ.ਐਸ.ਕਿਊ. ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204)
20-03-2019
ਬੁੱਧਵਾਰ ਰਿਲੀਜ਼ਨ (035), ਮਿਊਜ਼ਿਕ ਇੰਸਟਰੂਮੈਂਟਲ (037), ਸੰਸਕ੍ਰਿਤ (019), ਅਰਬੀ (020), ਫਰੈਂਚ (023), ਜਰਮਨ (024), ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051),  ਮੀਡੀਆ ਸਟੱਡੀਜ਼ (150) ਸੰਸਕ੍ਰਿਤ (019), ਬਾਇਲੋਜੀ (054)
ਅਕਾਊਟੈਂਸੀ-੦੦ (142)
ਮੀਡੀਆ ਸਟੱਡੀਜ਼ (150) ਰੂਰਲ ਡਿਵੈਲਪਮੈਂਟ ਐਂਡ ਇਨਵਾਇਰਮੈਂਟ (051)
22-03-2019
ਸ਼ੁੱਕਰਵਾਰ
ਹੋਮ ਸਾਇੰਸ (045) ਹੋਮ ਸਾਇੰਸ (045)
25-03-2019
ਸੋਮਵਾਰ ਇਕਨਾਮਿਕਸ (026)  ਇਕਨਾਮਿਕਸ (026) ਫੰਡਾਮੈਂਟਲਜ਼ ਆਫ ਈ-ਬਿਜ਼ਨਸ (144) ਇਕਨਾਮਿਕਸ (026)
26-03-2019
ਮੰਗਲਵਾਰ ਗਣਿਤ (028), ਮਿਊਜ਼ਿਕ (ਤਬਲਾ) (038) ਗਣਿਤ (028) ਗਣਿਤ (028) ਗਣਿਤ (028)
27-03-2019
ਬੁੱਧਵਾਰ ਕੰਪਿਊਟਰ ਸਾਇੰਸ (146)
ਕੰਪਿਊਟਰ ਸਾਇੰਸ (146) ਕੰਪਿਊਟਰ ਸਾਇੰਸ (146) ਕੰਪਿਊਟਰ ਸਾਇੰਸ (146)

ਡੇਟ ਸ਼ੀਟ (ਲਿਖਤੀ) (ਵੋਕੇਸ਼ਨਲ ਵਿਸ਼ੇ)
ਬਾਰਵੀਂ ਸ਼੍ਰੇਣੀ ਮਾਰਚ-2019 ਦੀ ਸਲਾਨਾ ਪ੍ਰੀਖਿਆ ਸ਼ਾਮ ਦੇ ਸੈਸ਼ਨ ਵਿਚ ਹੋਵੇਗੀ|
ਸਾਰੇ ਪੇਪਰਾਂ ਲਈ ਸਮਾਂ 2 ਘੰਟੇ ਦਾ ਹੋਵੇਗਾ ਪਰੰਤੂ ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ, ਪੰਜਾਬ ਹਿਸਟਰੀ ਐਂਡ ਕਲਚਰ, ਜਨਰਲ ਫਾਊਂਡੇਸ਼ਨ ਕੋਰਸ, ਪ੍ਰਿੰਸੀਪਲਜ਼ ਆਫ ਮੈਨੇਜਮੈਂਟ ਐਂਡ ਇਕਨਾਮਿਕਸ, ਨੈਟਵਰਕਿੰਗ (ਐਡਵਾਂਸਡ ਮੈਥੇਮੈਟਿਕਸ ਐਂਡ ਕੰਪਿਊਟਰ ਕਮਰਸ਼ੀਅਲ ਐਪਲੀਕੇਸ਼ਨਜ਼),  ਪਿੰ੍ਰਸੀਪਲਜ਼ ਆਫ ਮੈਨੇਜ਼ਮੈਂਟ (ਐਮ.ਐੱਸ), ਮਾਰਕੀਟਿੰਗ ਮੈਨਜ਼ਮੈਂਟ (ਐਮ.ਐਸ), ਸੇਲਜਮੈਨਸ਼ਿਪ (ਐਮ.ਐਸ),  ਇਨਫਰਾਸਟਰਕਚਰ ਐਂਡ ਮੋਡਜ਼ ਆਫ ਟਰਾਂਸਪੋਰਟ, ਟਰਾਂਸਪੋਰਟ ਮੈਨੇਜ਼ਮੈਂਟ, ਅਕਾਊਟਿੰਗ ਫਾਰ ਬਿਜ਼ਨਸ,  ਇੰਟਰੋਡਕਸ਼ਨ ਟੂ ਫਾਇਨੈਸ਼ੀਅਲ ਮਾਰਕੀਟ,  ਪ੍ਰਿੰਸੀਪਲਜ਼ ਐਂਡ ਪਰੈਕਟਸਿਜ਼ ਆਫ ਇੰਨਸ਼ੋਰੈਂਸ, ਇੰਨਸੋਰੈਂਸ ਲੈਜਿਸਲੇਸ਼ਨ,  ਇੰਨਸੋਰੈਂਸ ਸੇਲਜ਼ਮੈਨਸ਼ਿਪ,  ਐਲੀਮੈਂਟਸ ਆਫ ਬੁੱਕ ਕੀਪਿੰਗ (ਟੀ.ਪੀ),  ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ (ਟੀ.ਪੀ.), ਫੰਡਾਮੈਂਟਲਜ਼ ਆਫ ਇੰਨਕਮਟੈਕਸ, ਐਲੀਮੈਂਟਸ ਆਫ ਮੈਨੇਜਮੈਂਟ- ੦੦(ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ-ਆਰ.ਆਈ.ਐਮ.ਡੀ), ਮੈਨੇਜਮੈਂਟ- ੦੦ (ਪਿੰ੍ਰਸੀਪਲਜ਼ ਆਫ ਮੈਨੇਜ਼ਮੈਂਟ-ਈ.ਆਈ.ਪੀ),  ਇਮਪੋਰਟ ਮੈਨਜ਼ਮੈਂਟ, ਬੁੱਕ ਕੀਪਿੰਗ-੦੦ (ਐਲੀਮੈਂਟਸ ਆਫ ਬੁੱਕ ਕੀਪਿੰਗ -ਕੂਪ),  ਐਪਲੀਕੇਸ਼ਨ ਆਫ ਮੈਨੇਜਮੈਂਟ (ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ -ਕੂਪ), ਕੋ-ਅਪਰੇਟਿਵ ਮੈਨਜ਼ਮੈਂਟ ਲਈ ਪ੍ਰੀਖਿਆ ਦਾ ਸਮਾਂ 3:00 ਘੰਟੇ ਦਾ ਹੋਵੇਗਾ| ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ|
1 ਪ੍ਰੀਖਿਆ ਦਾ ਸਮਾਂ 2:00 ਵਜੇ ਤੋਂ 5:15 ਵਜੇ ਤੱਕ ਹੋਵੇਗਾ|
2 ਵਿਲੱਖਣ ਸਮਰੱਥਾ (.ਕ.ਗਜਅਪ ੦ਠਬ.ਜਗਕਦ (.੦), ਝਕਅਵ.;;ਖ ਞਕਵ.ਗਦਕਦ (ਝਞ), ੜਜਤਚ.;;ਖ ੦ਠਬ.ਜਗਕਦ (ੜ੦) ਪ੍ਰੀਖਿਆਰਥੀਆਂ ਨੂੰ ਵੱਖਰਾ ਪ੍ਰਸ਼ਨ-ਪੱਤਰ (ਣਂ ਕੋਡ) ਦਿੱਤਾ ਜਾਵੇਗਾ|  ਵਿਲੱਖਣ ਸਮਰੱਥਾ ਵਾਲੇ ਸਾਰੇ ੇ ਪ੍ਰੀਖਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਣਾ ਹੈ ਅਤੇ ਲੋੜ ਅਨੁਸਾਰ ਅਜਿਹੇ ਪ੍ਰੀਖਿਆਰਥੀਆਂ ਨੂੰ ਲਿਖਾਰੀ (ਤਫਗਜਲਕ) ਦੀ ਸੁਵਿਧਾ ਵੀ ਉਪਲੱਭਧ ਹੈ|
ਮਿਤੀ ਅਤੇ ਦਿਨ ਐਗਰੀਕਲਚਰ ਗਰੁੱਪ ਬਿਜ਼ਨਸ ਐਂਡ ਕਾਮਰਸ ਗਰੁੱਪ ਹੋਮ ਸਾਇੰਸ ਗਰੁੱਪ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਗਰੁੱਪ
01-03-2019
ਸ਼ੁੱਕਰਵਾਰ ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003) ਜਨਰਲ ਪੰਜਾਬੀ(002), ਪੰਜਾਬ ਹਿਸਟਰੀ ਐਂਡ ਕਲਚਰ(003)
05-03-2019
ਮੰਗਲਵਾਰ ਜਨਰਲ ਅੰਗਰੇਜੀ (001) ਜਨਰਲ ਅੰਗਰੇਜੀ (001) ਜਨਰਲ ਅੰਗਰੇਜੀ (001) ਜਨਰਲ ਅੰਗਰੇਜੀ (001)
08-03-2019
ਸ਼ੁੱਕਰਵਾਰ ਪੋਸਟ ਹਾਰਵੈਸਟ ਟੈਕਨਾਲੋਜੀ ਐਂਡ ਪਰੀਜ਼ਰਵੇਸ਼ਨ (075), ਐਗਰੀਕਲਚਰਲ ਫਾਇਨਾਂਸਿਜ਼ (078),  ਮੈਨੇਜਮੈਂਟ ਆਫ ਫਾਰਮ ਪਾਵਰ ਐਂਡ ਮਸ਼ੀਨਰੀ (081)

ਸ਼ਾਰਟਹੈਂਡ (ਅੰਗਰੇਜੀ/ਪੰਜਾਬੀ/ਹਿੰਦੀ) (083), ਫੰਡਾਮੈਂਟਲਜ਼ ਆਫ ਈ- ਬਿਜ਼ਨਸ (091), ਆਫਿਸ ਪਰੋਸੀਜ਼ਰ ਐਂਡ ਪਰੈਕਟਿਸ-੦੦ (151), ਟੂਰਿਜਮ ਮਾਰਕਿਟਿੰਗ (154), ਅਡਵਾਂਸ ਐਂਡ ਫਾਂਰਨ ਐਕਸਚੇਂਜ਼ (157), ਐਲੀਮੈਂਟਸ ਆਫ ਬੁੱਕ ਕੀਪਿੰਗ ਐਂਡ ਅਕਾਊਟੈਂਸੀ (160), ਪਰਚੇਜ਼ ਐਂਡ ਸਟੋਰ ਅਕਾਊਂਟ (163), ਅਕਾਊਟਿੰਗ ਫਾਰ ਬਿਜ਼ਨਸ (166), ਪ੍ਰਿੰਸੀਪਲਜ਼ ਐਂਡ ਪਰੈਕਟਸਿਜ਼ ਆਫ ਇੰਨਸ਼ੋਰੈਂਸ (169), ਐਡਵਾਂਸ ਮੈਨੇਜਮੈਂਟ (ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ-ਐਮ.ਐੱਸ) (172 ਇਨਫਰਾਸਟਰਕਚਰ ਐਂਡ ਮੋਡਜ਼ ਆਫ ਟਰਾਂਸਪੋਰਟ (178), ਮੈਨੇਜਮੈਂਟ-੦੦ (ਪਿੰ੍ਰਸੀਪਲਜ਼ ਆਫ ਮੈਨੇਜ਼ਮੈਂਟ-ਈ.ਆਈ.ਪੀ) (181), ਐਲੀਮੈਂਟਸ ਆਫ ਮੈਨੇਜਮੈਂਟ-੦੦ (ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ-ਆਰ.ਆਈ.ਐਮ.ਡੀ) (184), ਬੁੱਕ ਕੀਪਿੰਗ-੦੦ (ਐਲੀਮੈਂਟਸ ਆਫ ਬੁੱਕ ਕੀਪਿੰਗ-ਕੂਪ) (187), ਐਲੀਮੈਂਟਸ ਆਫ ਬੁੱਕ ਕੀਪਿੰਗ (ਟੀ.ਪੀ) (190) ਫੂਡ ਪੈਕੇਜਿੰਗ (094), ਯੂਨਿਟ ਮੈਨੇਜਮੈਂਟ (097), ਟੈਕਸਟਾਈਲ ਕੈਲਕੁਲੇਸ਼ਨਜ਼ ਐਡ ਗਾਰਮੈਂਟ ਮੇਕਿੰਗ (100),  ਪਾਵਰ ਲੂਮ ਮਕੈਨਿਕਸ ਐਂਡ ਓਪਰੇਸ਼ਨਜ(103), ਟੈਕਸਟਾਈਲ ਡਾਇੰਗ (106)

ਮਟੀਰੀਅਲਜ਼ ਐਂਡ ਵਰਕਸ਼ਾਪ ਪ੍ਰੈਕਟਿਸ(109), ਡਿਜੀਟਲ ਇਲੈਕਟ੍ਰੋਨਿਕਸ ਐਂਡ ਕੁਮਨੀਕੇਸ਼ਨ (ਟੀ.ਵੀ. ਸਰਵਿਸਿੰਗ) (112), ਫਰਨੀਚਰ ਡਿਜ਼ਾਇਨ (121), ਆਟੋ ਮੋਬਾਇਲ ਸਸਪੈਨਸ਼ਨ ਐਂਡ ਕੰਟਰੋਲਜ਼(124), ਨੈੱਟਵਰਕਿੰਗ (ਐਡਵਾਂਸਡ ਮੈਥੇਮੈਟਿਕਸ ਐਂਡ ਕੰਪਿਊਟਰ ਕਮਰਸ਼ੀਅਲ ਐਪਲੀਕੇਸ਼ਨਜ਼) (127), ਇੰਡਸਟਰੀਅਲ ਲੈਦਰ ਗੁੱਡਜ਼(133)
12-03-2019
ਮੰਗਲਵਾਰ ਜਨਰਲ ਫਾਊਂਡੇਸ਼ਨ ਕੋਰਸ     (138) ਜਨਰਲ ਫਾਊਂਡੇਸ਼ਨ ਕੋਰਸ  (138) ਜਨਰਲ ਫਾਊਂਡੇਸ਼ਨ ਕੋਰਸ  (138) ਜਨਰਲ ਫਾਊਂਡੇਸ਼ਨ ਕੋਰਸ (138)
16-03-2019
ਸ਼ਨਿੱਚਰਵਾਰ ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139) ਵਾਤਾਵਰਣ ਸਿੱਖਿਆ (139)
19-03-2019
ਮੰਗਲਵਾਰ ਐਨ.ਐਸ.ਕਿਊ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200),
ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204) ਐਨ.ਐਸ.ਕਿਊ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204) ਐਨ.ਐਸ.ਕਿਊ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202), ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204) ਐਨ.ਐਸ.ਕਿਊ.ਐਫ ਵਿਸ਼ੇ :- ਸੰਗਠਿਤ ਪ੍ਰਚੂਨ (196), ਆਟੋਮੋਬਾਈਲ ਦੀ ਰੋਚਿਕ ਦੁਨੀਆਂ (197), ਸਿਹਤ ਸੰਭਾਲ (198), ਸੂਚਨਾ ਤਕਨਾਲੋਜੀ (199), ਨਿੱਜੀ ਸੁਰੱਖਿਆ (200), ਖੂਬਸੂਰਤੀ ਤੇ ਤੰਦਰੁਸਤੀ (201), ਯਾਤਰਾ ਅਤੇ ਸੈਰ ਸਪਾਟਾ (202),
ਸਰੀਰਕ ਸਿੱਖਿਆ ਅਤੇ ਖੇਡਾਂ (203), ਖੇਤੀਬਾੜੀ (ਐਨ.ਐੱਸ.ਕਿਊ.ਐੱਫ.) (204)
20-03-2019
ਬੁੱਧਵਾਰ

20-03-2019
ਬੁੱਧਵਾਰ
ਲੈਂਡ ਸਕੇਪਿੰਗ ਐਂਡ ਫਲੋਰੀਕਲਚਰ (074),

ਐਗਰੀਕਲਚਰ ਇਕਿਉਪਮੈਂਟ  (077),
ਪੋਸਟ ਹਾਰਵੈਸਟ ਮਸ਼ੀਨਰੀ ਐਂਡ ਰੀਨਿਊਏਬਲ ਐਨਰਜੀ ਗਡਟ (080)   ਟਾਈਪੋਗ੍ਰਾਫੀ-੦੦ (ਟਾਈਪ-ਰਾਈਟਿੰਗ ਅੰਗਰੇਜੀ / ਪੰਜਾਬੀ /ਹਿੰਦੀ ) (086), ਪ੍ਰਿਸੀਪਲਜ਼ ਆਫ ਮੈਨੇਜਮੈਂਟ ਐਂਡ ਇਕਨਾਮਿਕਸ (090),
ਕੰਪਿਊਟਰ ਐਪਲੀਕੇਸ਼ਨ ਇੰਨ ਬਿਜਨਸ (ਇੰਟਰੋਡਕਸ਼ਨ ਟੂ ਕੰਪਿਊਟਰ ਐਪਲੀਕੇਸ਼ਨਜ਼ ਓ.ਐਮ.) (153), ਅਕੋਮੋਡੇਸ਼ਨ ਐਂਡ ਹੋਸਪੀਟੈਲਇਟੀ ਓਪਰੇਸ਼ਨਜ਼ (156), ਕੰਪਿਊਟਰ ਐਪਲੀਕੇਸ਼ਨ ਇੰਨ ਬਿਜਨਸ (ਇੰਟਰੋਡਕਸ਼ਨ ਟੂ ਕੰਪਿਊਟਰ ਐਪਲੀਕੇਸ਼ਨਜ਼-ਬੀ) (159), ਫੰਡਾਮੈਂਟਲ ਆਫ ਕੰਪਿਊਟਰ ਐਪਲੀਕੇਸ਼ਨ (ਐਲੀਮੈਂਟਸ ਆਫ ਕੰਪਿਊਟਰ ਐਪਲੀਕੇਸ਼ਨਜ਼ ਜੀ.ਆਰ)  (162), ਐਲੀਮੈਂਟਸ ਆਫ ਕੰਪਿਊਟਰ ਐਪਲੀਕੇਸ਼ਨਜ਼ (ਪੀ.ਐਸ) (165),
ਕੰਪਿਊਟਰ ਐਪਲੀਕੇਸ਼ਨਜ਼ ਇਨ ਫਾਇਨੈਨਸ਼ੀਅਲ ਮਾਰਕੀਟਿੰਗ (168), ਇੰਨਸੋਰੈਂਸ ਸੇਲਜ਼ਮੈਨਸ਼ਿਪ (171), ਸੇਲਜਮੈਨਸ਼ਿਪ (ਐਮ.ਐਸ) (174), ਆਈ.ਸੀ.ਟੀ.ਇੰਨ ਟਰਾਂਸਪੋਰਟ ਇੰਨਡਸਟਰੀ (180), ਇਮਪੋਰਟ ਮੈਨਜ਼ਮੈਂਟ (183), ਈ-ਗੋਵਰਨੈਂਸ (186), ਕੋ-ਅਪਰੇਟਿਵ ਮੈਨਜ਼ਮੈਂਟ (189), ਫੰਡਾਮੈਂਟਲਜ਼ ਆਫ ਇੰਨਕਮਟੈਕਸ (192) ਪਲਾਂਟ ਮੈਨੇਜਮੈਂਟ(093), ਕਮਰਸ਼ੀਅਲ ਕਲਾਥਿੰਗ(096),
ਸਰਕੂਲਰ ਨਿਟਿੰਗ (099), ਟੈਕਸਟਾਈਲ ਟੈਸਟਿੰਗ ਐਂਡ ਡਾਇੰਗ (102),
ਟੈਕਸਟਾਈਲ ਟੈਸਟਿੰਗ ਐਂਡ ਫਿਨਿਸ਼ਿੰਗ (105) ਇਲੈਕਟ੍ਰੀਕਲ ਡੋਮੈਸਟਿਕ ਐਪਲਾਇੰਸਿਜ਼ (108),

ਟੈਸਟ ਐਂਡ ਮਈਅਰਿੰਗ ਇੰਸਟਰੂਮੈਂਟਸ (111),
ਕਨਸਟਰਕਸ਼ਨ ਕਟੀਰੀਅਲ ਐਂਡ ਐਸਟੀਮੇਟ (ਰੀਪ੍ਰੋਡੱਕਸ਼ਨ ਆਫ ਬਲਿਊ ਪ੍ਰਿੰਟਸ) (115), ਮਸ਼ੀਨ ਟੂਲ ਓਪਰੇਸ਼ਨਜ਼ (117), ਟੂਲਜ਼ ਐਂਡ ਪ੍ਰੋਸੈਸ(120),
ਗਰਾਜ਼ ਪ੍ਰੈਕਟਿਸ ਐਂਡ ਮੈਨੇਜਮੈਂਟ (123), ਡੈਸਕ ਟੋਪ ਪਬਲਿਸ਼ਿੰਗ (126), ਨੋਵਲਟੀ ਲੈਦਰ ਆਈਟਮਜ਼(132)

26-03-2019
ਮੰਗਲਵਾਰ
ਕਮਰਸ਼ੀਅਲ ਕਰੋਪਸ (073), ਐਗਰੀਕਲਚਰਲ
ਮਾਰਕੀਟਿੰਗ (076), ਫਾਰਮ ਪਾਵਰ ਐਂਡ ਟਰੈਕਟਰਜ਼ (079) ਮਾਡਰਨ ਆਫਿਸ ਪ੍ਰੈਕਟਿਸਿਜ਼-੦੦ (082), ਬੁੱਕ-ਕੀਪਿੰਗ ਐਂਡ ਅਕਾਉਂਟੈਂਸੀ (089), ਅਕਾਊਂਟਿੰਗ ਐਂਡ ਈ-ਕਾਮਰਸ (ਟਾਈਪ ਰਾਈਟਿੰਗ (ਇੰਗਲਿਸ਼) -੦੦)  (152), ਕੰਪਿਊਟਰ ਐਪਲੀਕੇਸ਼ਨ ਇਨ ਟੂਰਿਜ਼ਮ (155),  ਐਨਸੀਲੀਰੀ ਸਰਵਿਸਜ਼ (158), ਕੁਮੀਨੀਕੇਸ਼ਨ ਐਂਡ ਕੋਰਸਪੋਡੈਂਸ (161), ਐਲੀਮੈਂਟਸ ਆਫ ਬਿਜ਼ਨਸ ਲਾਅ ਐਂਡ ਕਲੀਅਰਿੰਗ ਪਰੋਸੀਜ਼ਰ (164), ਇੰਟਰੋਡਕਸ਼ਨ ਟੂ ਫਾਇਨੈਸ਼ੀਅਲ ਮਾਰਕੀਟ (167), ਇੰਨਸੋਰੈਂਸ ਲੈਜਿਸਲੇਸ਼ਨ (170), ਮਾਰਕੀਟਿੰਗ ਮੈਨਜ਼ਮੈਂਟ (ਐਮ.ਐਸ) (173), ਟਰਾਂਸਪੋਰਟ ਮੈਨੇਜ਼ਮੈਂਟ (179), ਟੈਕਨੋਲੋਜੀ ਐਂਡ ਈ-ਕਮਾਰਸ- ੦੦ (ਇਨਫਰਮੇਸ਼ਨ ਟੈਕਨੋਲੋਜੀ ਐਂਡ ਈ-ਕਮਰਸ) (182), ਇਨਫਰਮੇਸ਼ਨ ਟੈਕਨੋਲੋਜੀ ਐਂਡ ਈ-ਕਾਮਰਸ  (ਆਈ.ਸੀ.ਟੀ.ਐਂਡ ਈ-ਕਮਰਸ) (185), ਐਪਲੀਕੇਸ਼ਨ ਆਫ ਮੈਨੇਜਮੈਂਟ (ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ-ਕੂਪ) (188),  ਪ੍ਰਿੰਸੀਪਲਜ਼ ਆਫ ਮੈਨੇਜ਼ਮੈਂਟ (ਟੀ.ਪੀ.) (191) ਫੂਡ ਪ੍ਰੋਸੈਸਿੰਗ (092), ਡਰੈਸ ਮੇਕਿੰਗ (095), ਫੈਸ਼ਨਡ ਨਿਟਵੀਅਰ (098), ਫੈਬਰਿਕ ਸਟਰੱਕਚਰ ਐਂਡ ਡਿਜ਼ਾਇਨਿੰਗ ( 101) ,ਟੈਕਸਟਾਇਲ ਡਿਜ਼ਾਇਨਿੰਗ ਐਂਡ ਪ੍ਰਿਟਿੰਗ ( 104) ਐਲੀਮੈਂਟਸ ਆਫ ਇਲੈਕਟ੍ਰੀਕਲ ਟੈਕਨਾਲੋਜੀ (107), ਇਲੈਕਟ੍ਰੋਨਿਕਸ ਡਵਾਈਸ ਐਂਡ ਸਰਕਟਸ (ਟੀ.ਵੀ.ਟ੍ਰਾਂਸਮਿਸ਼ਨ ਐਂਡ ਰੀਸੈਪਸ਼ਨ) (110), ਵਰਕਸ਼ਾਪ ਪ੍ਰੈਕਟਿਸ(114), ਫਿਟਿੰਗ ਐਂਡ ਵੈਲਡਿੰਗ (116),  ਫਰਨੀਚਰ ਫਰਨਿਸ਼ਿੰਗ ਐਡ ਫਿਨਿਸ਼ਿੰਗ ਮਟੀਰੀਅਲਜ਼ (119), ਵਰਕਸ਼ਾਪ ਟੈਕਨਾਲੋਜੀ (122),ਅੋਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਇੰਨ ਸੀ++ (125), ਪੈਟਰਨ ਕਟਿੰਗ ਐਂਡ ਡਿਜ਼ਾਇਨਿੰਗ(131)
27-03-2019
ਬੁੱਧਵਾਰ ਕੰਪਿਊਟਰ ਸਾਇੰਸ (146) ਕੰਪਿਊਟਰ ਸਾਇੰਸ (146) ਕੰਪਿਊਟਰ ਸਾਇੰਸ (146) ਕੰਪਿਊਟਰ ਸਾਇੰਸ (146)

1. ਜਨਰਲ ਸਟਰੀਮ ਦੇ ਡਰਾਇੰਗ ਐਂਡ ਪੇਂਟਿੰਗ,ਕਮਰਸ਼ੀਅਲ ਆਰਟ,ਮਾਡਲਿੰਗ ਐਂਡ ਸਕਲੱਪਚਰ ਵਿਸ਼ਿਆਂ ਦਾ ਕੋਈ ਲਿਖਤੀ ਪੇਪਰ ਨਹੀਂ ਹੋਵੇਗਾ|
2. ਪ੍ਰੀਖਿਆਰਥੀ ਇਕਨਾਮਿਕਸ ਅਤੇ ਸਾਇੰਸ ਵਿਸ਼ਿਆਂ ਦੇ ਡਾਇਗਰਾਮਾਂ ਲਈ ਰੰਗਦਾਰ ਪੈਨਸਲ ਦੀ ਵਰਤੋਂ ਕਰ ਸਕਦੇ ਹਨ|
3. ਵੋਕੇਸ਼ਨਲ ਸਟਰੀਮ ਦੇ ਕਮਰਸ਼ੀਅਲ ਆਰਟ ਐਂਡ ਡਰਾਇੰਗ,ਡਿਜ਼ਾਇਨ ਐਂਡ ਲੇ-ਆਊਟ ਅਤੇ ਇੰਜੀ.ਡਰਾਇੰਗ ਦਾ ਕੋਈ ਲਿਖਤੀ ਪੇਪਰ ਨਹੀਂ ਹੋਵੇਗਾ|
4. ਜੋਗਰਫ਼ੀ ਮੈਪਵਰਕ ਦੀ ਕੋਈ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ|
5. ਵੋਕੇਸ਼ਨਲ ਸਟਰੀਮ ਦੀ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 3 ਮਹੀਨੇ (ਅਪ੍ਰੈਲ ਤੋਂ ਜੂਨ ਤੱਕ) ਦੀ ਆਨ ਦੀ ਜਾਬ ਟ੍ਰੇਨਿੰਗ ਹੋਵੇਗੀ, ਜਿਸ ਲਈ ਸਬੰਧਤ ਸਕੂਲ ਮੁੱਖੀ ਲੋੜੀਂਦੇ ਪ੍ਰਬੰਧ ਕਰਨ ਦੀ ਕ੍ਰਿਪਾਲਤਾ ਕਰਨ|
6. ਐਨ.ਐੱਸ.ਕਿਊ.ਐਫ ਅਧੀਨ ਲਿਖਤੀ ਪ੍ਰੀਖਿਆ ਤੋਂ ਤੁਰੰਤ ਬਾਅਦ 7 ਦਿਨ ਦੀ ਆਨ ਦਾ ਜਾਬ ਟਰੇਨਿੰਗ ਹੋਵੇਗੀ, ਜਿਸ ਲਈ ਸਬੰਧਤ ਸਕੂਲ ਮੁੱਖੀ ਲੌੜੀਂਦੇ ਪ੍ਰਬੰਧ ਕਰਨ ਦੀ ਕ੍ਰਿਪਾਲਤਾ ਕਰਨ|
7. ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਇਲ ਫੋਨ ਆਦਿ ਦੀ ਵਰਤੋਂ / ਕੋਲ ਰੱਖਣ ਦੀ ਮਨਾਹੀ ਹੈ|
ਕੇਂਦਰ ਕੰਟਰੋਲਰ / ਕੇਂਦਰ ਸੁਪਰਡੰਟ ਪ੍ਰਸ਼ਨ-ਪੱਤਰਾਂ ਦੀ ਘਾਟ ਸਬੰਧੀ ਪੁੱਛਗਿੱਛ ਕਰਨ ਲਈ|
ਅਧਿਕਾਰੀ ਦਾ ਅਹੁੱਦਾ ਸੰਪਰਕ ਫੋਨ ਨੰ:ਦਫ਼ਤਰ        ਕੰਟਰੋਲ ਰੂਮ                                                           ਫੈਕਸ/ਈ.ਮੇਲ-ਆਈ.ਡੀ.
ਕੰਟਰੋਲਰ ਪ੍ਰੀਖਿਆਵਾਂ 0172-5227141              5227136                                                           0172-5227143
0172-5227142            5227137,138,140

Leave a Reply