ਪੰਜਾਬ ਵਿਚ ਕੋਰੋਨਾ ਨੇ 21 ਮਾਮਲੇ ਆਏ , ਅੰਕੜਾ 151 ਤੇ ਪੁੱਜਾ, 1 ਮੌਤ

punjab Web Location
By Admin


ਪੰਜਾਬ ਅੰਦਰ ਅੱਜ ਸਭ ਤੋਂ ਜ਼ਿਆਦਾ ਕੋਰੋਨਾ ਪੌਜੇਟਿਵ ਦੇ ਮਾਮਲੇ ਸਾਹਮਣੇ ਆਏ ਹਨ  ਅੱਜ ਦੇ ਦਿਨ 21  ਮਾਮਲੇ ਸਾਹਮਣੇ ਆਏ ਹਨ ਤੇ ਅੰਕੜਾ 151 ਤੇ ਪੁੱਜ ਗਿਆ ਹੈ ਜਦੋ ਕਿ 20 ਮਰੀਜ ਠੀਕ ਹੋ ਗਈ ਹਨਇਸ ਸਮੇ 3461 ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਦੋਕਿ 2972 ਨੈਗੇਟਿਵ ਪਾਏ ਗਏ ਹਨ ਐਸ ਏ ਐਸ ਨਗਰ ਮੋਹਾਲੀ ਵਿਚ 11 ਮਾਮਲੇ , ਪਠਾਨਕੋਟ ਵਿਚ 8 , ਜਲੰਧਰ ਵਿਚ 1 , ਸਂਗਰੂਰ ਵਿਚ 1 ਮਾਮਲਾ ਸਾਹਮਣੇ ਆਇਆ ਹੈ

Leave a Reply