ਕਮਾਂਡੈਂਟ ਧਾਲੀਵਾਲ ਨੇ ਗਣਤੰਤਰ ਦਿਵਸ ਸਬੰਧੀ ਕੀਤੀ ਸਮੀਖਿਆ

REGIONAL
By Admin


              ਕਮਾਂਡੈਂਟ ਧਾਲੀਵਾਲ ਵੱਲੋਂ ਜਿਲ੍ਹਾ ਮਾਨਸਾ ਵਿਖੇ ਮਨਾਏ ਜਾਣ ਵਾਲੇ ਗਣਤੰਤਰ ਦਿਵਸ ਦੇ ਮੌਕੇ ਪੰਜਾਬ ਹੋਮਗਾਰਡ੦ ਦੇ ਜਵਾਨਾਂ ਦੀ ਇੱਕ ਟੁਕੜੀ ਪਰੇਡ ਵਿੱਚ ੍ਹਾਮਿਲ ਕਰਨ ਲਈ ੍ਿਹਲੈਕ੍ਹਨ ਕੀਤੀ ਅਤੇ ਮੁੱਖ ਮਹਿਮਾਨ ਨੂੰ ਪਰੇਡ ਦੀ ਸਲਾਮੀ ਦੇਣ ਲਈ ਪਰੇਡ ਦੀ ਰਿਹਰਸਲ ਵੀ ਕਰਵਾਈ ਗਈ| ਮਾਨਯੋਗ ਐਸ.ਐਸ.ਪੀ. ਮਾਨਸਾ ਡਾ: ਨਰਿੰਦਰ ਭਾਰਗਵ ਜੀ ਦੇ ਦ੍ਹਾ ਨਿਰਦ੍ਹੇਾ ਮੁਤਾਬਿਕ ਪਰੇਡ ਵਿੱਚ ਹਿੱਸਾ ਲੈ ਰਹੇ ਸਾਰੇ ਜਵਾਨਾਂ ਨੂੰ ਸਲਾਮੀ ਦੇਣ ਸਮੇਂ ਪੂਰੇ ਉਤ੍ਹਾਹ ਅਤੇ ਅਨ੍ਹੁਾ੍ਹਨ ਵਿੱਚ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਅਮਨ ਕਾਨੂੰਨ ਵਿੱਚ ਡਿਊਟੀ ਕਰ ਰਹੇ ਕਰਮਚਾਰੀ/ਜਵਾਨਾਂ ਨੂੰ ਚੌਕਸ ਰਹਿਣ ਲਈ ਸ!ਤ ਹਦਾਇਤ ਕੀਤੀ ਗਈ ਅਤੇ ਕਿਹਾ ਅਗਲੇ ਹੁਕਮਾਂ ਤੱਕ ਕੋਈ ਵੀ ਕਰਮਚਾਰੀ ਛੁੱਟੀ ਨਹੀਂ ਲਵੇਗਾ ਅਤੇ ਸਾਰੇ ਜਵਾਨ ਪੂਰੀ ਸਤੱਰਕਤਾ ਨਾਲ ਡਿਊਟੀ ਕਰਨ ਕਿਉਂਕਿ ਇਸ ਮੌਕੇ ਕਈ ਦ੍ਹੇ ਵਿਰੋਧੀ ਤਾਕਤਾਂ/੍ਹਰਾਰਤੀ ਅਨਸਰ ਹਾਲਾਤ ਖਰਾਬ ਕਰਨ ਦੀ ਤਾਕ ਵਿੱਚ ਰਹਿੰਦੇ ਹਨ| ਇਸ ਲਈ ਹਰ ਪੱਖੋਂ ਪੂਰਾ ਧਿਆਨ ਰੱਖਿਆ ਜਾਵੇ| ਡਿਊਟੀ ਦੌਰਾਨ ਕਿਸੇ ਵੀ ਗਲਤ ਅ|ਵਾਹਾਂ ਤੇ ਭਰੋਸਾ ਨਾ ਕੀਤਾ ਜਾਵੇ ਅਤੇ ੍ਹੱਕੀ ਹਾਲਾਤ ਸਮੇਂ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ| ਗਣਤੰਤਰ ਦਿਵਸ ਨੂੰ ਮਨਾਉਣ ਸਮੇਂ ਕਮਾਂਡੈਂਟ ਧਾਲੀਵਾਲ ਨੇ ੍ਹੰਦ੍ਹੇ ਦਿੱਤਾ ਕਿ ਨੌਜਵਾਨ ਪੀੜੀ ਨੂੰ ਨ੍ਹਾ ਮੁਕਤ ਸਮਾਜ ਦੇ ਵਿਕਾਸ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਦ੍ਹੇ ਦਾ ਮਾਨ ਵਧਾਉਣਾ ਚਾਹੀਦਾ ਹੈ ਅਤੇ ਦ੍ਹੇ ਦੀ ਏਕਤਾ ਅਤੇ ਅਖੰਡਤਾ ਲਈ ਹਰ ਸਮੇਂ ਸਮਰਪਿਤ ਰਹਿਣਾ ਚਾਹੀਦਾ ਹੈ ਅਤੇ ਕਿਹਾ ਕਿ ਸਾਨੂੰ ਵਾਤਾਰਵਣ ਦੀ ਦੇਖਭਾਲ ਲਈ ਪੌਦੇ ਲਗਾਉਣੇ ਚਾਹੀਦੇ ਹਨ| ਪਰੇਡ ਰਿਹਰਸਲ ਸਮੇਂ ਦਰ੍ਹਨ ਸਿੰਘ, ਗੁਰਸੇਵਕ ਸਿੰਘ ਅਤੇ ਹੋਰ ਕਰਮਚਾਰੀ ਵੀ ਹਾ੦ਰ ਸਨ|

Leave a Reply