#कांग्रेसियों के सिर चढ़ा सत्ता का नशा: आप

गिद्दड़बाहा में पत्रकार पर हमले के लिये जिम्मेदार कांग्रेसी नेताओं पर हो सख्त कार्रवाई: गुरप्रीत सिंह वड़ैच चंडीगढ़, 16 अप्रैल: आम आदमी पार्टी (आप) ने गिद्दड़बाहा में कांग्रेसी नेताओं द्वारा पत्रकार शिवराज राजू की मारपीट करने और उसके मूंह में जबरदस्ती शराब एवं पेशाब डालने की घटना की जोरदार निंदा की है। आप ने कहा […]

Continue Reading

#ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਖੇਤੀ ਕਰਜ਼ਿਆਂ ਦੇ ਨਿਪਟਾਰੇ ਲਈ ਮਾਹਿਰਾਂ ਦੇ ਸਮੂਹ ਦਾ ਗਠਨ

    ਮਾਹਿਰਾਂ ਦਾ ਸਮੂਹ ਕਰਜ਼ਾ ਦਾ ਅਨੁਮਾਨ ਲਾਉਣ ਦੇ ਨਾਲ-ਨਾਲ 60 ਦਿਨਾਂ ਵਿਚ ਕਰਜ਼ੇ ਦੇ ਨਿਪਟਾਰੇ ਲਈ ਤਰੀਕੇ ਵੀ ਸੁਝਾਵੇਗਾ ਚੰਡੀਗੜ੍ਹ, 15 ਅਪ੍ਰੈਲ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਦੇ ਨਿਪਟਾਰੇ ਸਬੰਧੀ ਆਪਣੇ ਵਾਅਦੇ ਦੇ ਸਦਰੰਭ ਵਿਚ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਇਸ ਸਬੰਧੀ ਮਾਹਿਰਾਂ ਦੇ ਸਮੂਹ ਦਾ ਗਠਨ ਕੀਤਾ […]

Continue Reading

#ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਹਲਕਾ ਇੰਚਾਰਜ ਵਿਵਸਥਾ ਖਤਮ

ਪੁਲਿਸ ਅਧਿਕਾਰ ਖੇਤਰ ਵਿਚ ਤਬਦਿਲੀਆਂ ਸਬੰਧੀ 2010 ਦੀਆਂ ਅਧਿਸੂਚਨਾਵਾਂ ਰੱਦ ਡੀ.ਜੀ.ਪੀ 30 ਦਿਨਾਂ ਦੇ ਅੰਦਰ ਅੰਦਰ ਨਵੇਂ ਅਧਿਕਾਰ ਖੇਤਰ ਸਬੰਧੀ ਸੁਝਾਵ ਦੇਣਗੇ, ਉਹਦੋਂ ਤਕ ਮੌਜੂਦਾ ਵਿਵਸਥਾ ਅੰਤਰਿਮ ਰੂਪ ਵਿੱਚ ਜਾਰੀ ਰਹੇਗੀ ਚੰਡੀਗੜ•, 14 ਅਪ੍ਰੈਲ, ਆਪਣੇ ਚੋਣ ਵਾਅਦੇ ਨੂੰ ਲਾਗੂ ਕਰਦਿਆਂ ਅਤੇ ਪੁਲਿਸ ਦੇ ਕੰਮ-ਕਾਜ ਵਿੱਚ ਸਿਆਸੀ ਦਖਲ ਅੰਦਾਜੀ ਨੂੰ ਖਤਮ ਕਰਨ ਲਈ ਪੰਜਾਬ ਦੇ ਮੁੱਖ […]

Continue Reading

#CM CONVENES MEETING ON APRIL 19 TO REVIEW VIP SECURITY

Chandigarh, April 14 Punjab Chief Minister Captain Amarinder Singh has called a meeting of the state Director General of Police (DGP) and other concerned officials on April 19, to review the security being given to political and other VIPs. The review meeting will decide on security levels for VIPs across categories based on need and […]

Continue Reading

#ਕਾਂਗਰਸ ਨੇ ਹਰਜੀਤ ਸਿੰਘ ਸੱਜਣ ਸਿੰਘ ਨੂੰ ਖਾਲਿਸਤਾਨ ਦੇ ਮੁੱਦੇ ‘ਤੇ ਸਟੈਂਡ ਸਪੱਸ਼ਟ ਕਰਨ ਲਈ ਕਿਹਾ

ਚੰਡੀਗੜ•, 14 ਅਪ੍ਰੈਲ ਸੀਨੀਅਰ ਕਾਂਗਰਸੀ ਆਗੂਆਂ ਤੇ ਵਿਧਾਇਕਾਂ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਕਿਹਾ ਹੈ ਕਿ ਉਹ ਖਾਲਿਸਤਾਨ ਦੇ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਉਨਾਂ  ਕਿਹਾ ਕਿ ਇਹ ਦੋਹਾਂ ਦੇਸ਼ਾਂÎ ਭਾਰਤ ਤੇ ਕੈਨੇਡਾ ਦੇ ਚੰਗੇ ਸਬੰਧਾਂ ਲਈ ਜ਼ਰੂਰੀ ਹੈ ਕਿ ਉਹ ਇਸ ਸੰਵੇਦਨਸ਼ੀਲ ਮੁੱਦੇ ‘ਤੇ ਆਪਣਾ ਸਟੈਂਡ ਸਪੱਸ਼ਟ ਕਰਨ। ਕੈਨੇਡਾ […]

Continue Reading

#CM PAYS TRIBUTES TO DR. AMBEDKAR ON 126TH BIRTH ANNIVERSARY

Chandigarh, April 14 Punjab Chief Minister Captain Amarinder Singh on Friday paid sincere tributes to the legendary leader, Bharat Ratna Babasaheb Dr. BR Ambedkar, on his 126th birth anniversary, recalling his outstanding contribution to the uplift of the weaker sections of the society. In his message to the people, Captain Amarinder described Dr. Ambedkar as […]

Continue Reading

#आगामी बजट मेें किसानों के कर्जो का होगा हल -मनप्रीत बादल

  पंजाब सरकार किसानों के कर्जो में यूपी सरकार से बड़ा कदम उठाएगी मजबूत लोकपाल बिल भी लाया जाएगा शीघ्र सरकारी अधिकारी ही नही बल्कि मंत्री भी होगें लोकपाल के घेरे मेें अकाली भाजपा सरकार ने पंजाब को वित्तीय तौर कंगाल किया तलवंडी साबो, बठिंडा/चण्डीगढ़, 13 अप्रैल: पंजाब सरकार आगामी तीन महीनों तक किसानों के […]

Continue Reading

#ਆਉਂਦੇ ਬਜਟ ‘ਚ ਕਿਸਾਨਾਂ ਦੇ ਕਰਜ਼ਿਆਂ ਦਾ ਹੋਵੇਗਾ ਹੱਲ-ਮਨਪ੍ਰੀਤ ਬਾਦਲ

ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ਿਆਂ ‘ਚ ਯੂ.ਪੀ. ਸਰਕਾਰ ਨਾਲੋਂ ਵੱਡਾ ਕਦਮ ਚੁੱਕੇਗੀ ਮਜ਼ਬੂਤ ਲੋਕਪਾਲ ਬਿੱਲ ਵੀ ਲਿਆਂਦਾ ਜਾਵੇਗਾ ਜਲਦ ਸਰਕਾਰੀ ਅਧਿਕਾਰੀ ਹੀ ਨਹੀਂ ਸਗੋਂ ਮੰਤਰੀ ਵੀ ਹੋਣਗੇ ਲੋਕਪਾਲ ਦੇ ਘੇਰੇ ‘ਚ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਵਿੱਤੀ ਤੌਰ ‘ਤੇ ਕੰਗਾਲ ਕੀਤਾ ਤਲਵੰਡੀ ਸਾਬੋ (ਬਠਿੰਡਾ)/ਚੰਡੀਗੜ੍ਹ, 13 ਅਪ੍ਰੈਲ: ਪੰਜਾਬ ਸਰਕਾਰ ਆਉਂਦੇ 3 ਮਹੀਂਿਨਆਂ ਤੱਕ ਕਿਸਾਨਾਂ ਦੇ […]

Continue Reading

# VODAFONE M-PESA PARTNERS WITH HOME CREDIT TO FACILITATE EMI PAYMENTS FOR CONSUMER DURABLE LOANS

– Over 1 million customers to benefit through this facility – M-Pesa to facilitate quick, simple, safe, cashless loan repayments Chandigarh,April 13(Update Punjab):Customers of Home Credit can now pay their monthly EMI through Vodafone M-Pesa. This partnership will benefit existing and potential customers of Home Credit from 58 cities across 15 states, offering them a […]

Continue Reading

# ਵਿਰਸੇ ਦੀ ਸੰਭਾਲ ਲਈ ਪਿੰਡ ਪੱਧਰ ‘ਤੇ ਗੱਤਕਾ ਮੁਕਾਬਲੇ ਕਰਵਾਏ ਜਾਣ : ਗਰੇਵਾਲ  

• ਵਿਸਾਖੀ ਮੌਕੇ ਹੋਏ ਗੱਤਕਾ ਮੁਕਾਬਲਿਆਂ ‘ਚ ਗੱਤਕੇਬਾਜਾਂ ਨੇ ਜੰਗਜੂ ਕਲਾ ਦੇ ਜੌਹਰ ਦਿਖਾਏ • ਬਾਬਾ ਜਗਤ ਸਿੰਘ ਸਪੋਰਟਸ ਐਸੋਸੀਏਸ਼ਨ ਗੁਰੂ ਹਰਸਹਾਇ ਦੇ ਗੱਤਕੇਬਾਜ ਛਾਏ ਰਹੇ ਤਲਵੰਡੀ ਸਾਬੋ 13 ਅਪ੍ਰੈਲ(ਅੱਪਡੇਟ ਪੰਜਾਬ) – ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਵੱਲੋਂ ਆਰੰਭੀ ਵਿਰਸਾ ਸੰਭਾਲਗੱਤਕਾ ਲੜੀ ਤਹਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ […]

Continue Reading

#पीयू छात्रों पर पुलिस अत्याचार की आम आदमी पार्टी ने की सख्त निंदा

छात्रों पर दर्ज देशद्रोह के ओर फीसों में वृद्धि तुरंत वापिस हो- गुरप्रीत सिंह वड़ैच चंडीगढ़, 12 अप्रैल 2017 आम आदमी पार्टी पंजाब के कनवीनर गुरप्रीत सिंह वड़ैच ने पंजाब यूनिवर्सिटी में फीसों की वृद्धि के खिलाफ आंदोलन कर रहे छात्रों पर पुलिस द्वारा किए गए लाठीचार्ज की सख्त शब्दों में निंदा करते हुए मांग […]

Continue Reading

#ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਕੀਤੇ ਤਸੱਦਦ ਅਤੇ ਬਣਾਏ ਕੇਸ ਨਾ ਸਹਿਣਯੋਗ-ਫਰੰਟ

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਘਟਾਉਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਦਰਸ਼ਨ ਤੇ ਚੰਡੀਗੜ ਪੁਲੀਸ ਵੱਲੋਂ ਜੋ ਅਣਮਨੁੱਖੀ ਤਸੱਦਦ ਕਰਨ ਪਿੱਛੋ ਜਿਵੇਂ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਹਨ ਉਸ ਨਾਲ ਸਮੁੱਚੇ ਪੰਜਾਬ ਵਿੱਚ ਇਨਸਾਫ ਪਸੰਦ ਤੇ ਲੋਕਾਂ ਤੇ ਜਥੇਬੰਦੀਆਂ ‘ਚ ਗੁੱਸੇ ਦੀ ਲਹਿਰ ਚੱਲ ਰਹੀ ਹੈ। ਇਸ ਗਲ ਦੀ ਜਾਣਕਾਰੀ […]

Continue Reading

#भाजपा प्रधान विजय सांपला सरकार के खिलाफ चुप है आज कल विनीत जोशी ही भाजपा बने

पांच वर्ष पहले राहुल के बयान पर अब होश में आई भाजपा राहुल ने वर्ष 2012 में पंजाब के 78 प्रतिशत युवाओं को बताया था नशे का आदि अब इस बयान पर माफ़ी मांगने की मांग पंजाब विधान सभा चुनावों में महज तीन सीटों पर सिमट चुकी भाजपा को अब कोई मुद्दा ही नहीं मिल […]

Continue Reading

#ਵਿਦੇਸ਼ਾਂ ਵਿਚ ਪੜਾਈ ਕਰਨ ਲਈ ਜਾਣ ਵਾਲੇ ਵਿਦਿਆਰਥੀ ਤਕਨੀਕੀ ਸਿੱਖਿਆ ਵਿਭਾਗ ਰਾਹੀਂ ਭੇਜੇ ਜਾਣਗੇ: ਚੰਨੀ

ਏਜੰਟਾਂ ਵਲੋਂ ਵਿਦਿਆਰਥੀਆਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਵਿਸੇਸ਼ ਸੈਲ ਸਥਾਪਿਤ ਕੀਤਾ ਜਾਵੇਗਾ ਕਨੇਡਾ ਦੇ ਵਫਦ ਨੇ ਤਕਨੀਕੀ ਸਿੱਖਿਆ ਮੰਤਰੀ ਨਾਲ ਕੀਤੀ ਮੁਲਾਕਾਤ ਚੰਡੀਗੜ•, 11 ਅਪ੍ਰੈਲ: ਕਨੇਡਾ ਦੇ ਇੱਕ ਉੱਚ ਪੱਧਰੀ ਵਫਦ ਨੇ ਕਨੇਡਾ ਵਿਚ ਪੜਨ ਜਾਂਦੇ ਪੰਜਾਬ ਦੇ ਵਿਦਿਆਰਥੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪੰਜਾਬ ਦੇ ਉਚੇਰੀ ਸਿੱਖਿਆ […]

Continue Reading