Category: Trends

ਨਵਜੋਤ ਸਿੰਘ ਸਿੱਧੂ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ

• ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪਾਰਟੀ ਵੱਲੋਂ ਹਰ ਡਿਊਟੀ ਨਿਭਾਉਣ ਦਾ ਕੀਤਾ ਪ੍ਰਣ ਨਵੀਂ ਦਿੱਲੀ/ਚੰਡੀਗੜ•, 16 ਮਈ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ
Read More

ਮੁੱਖ ਮੰਤਰੀ ਨੇ ਸਿੱਖਿਆ ਵਾਸਤੇ ਵਾਧੂ ਮਾਲੀਆ ਜੁਟਾਉਣ ਲਈ ਬਾਕੀ ਵਿਭਾਗਾਂ ਦੇ ਬਜਟ ਵਿੱਚ ਪੰਜ ਫੀਸਦੀ ਕਟੌਤੀ ਕਰਨ ਦਾ ਪ੍ਰਸਤਾਵ ਰੱਖਿਆ

ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦਾ ਸੁਖਾਵਾਂ ਹੱਲ ਕੱਢਣ ਦੀ ਉਮੀਦ ਪੰਜਾਬ ਦੇ ਪਾਣੀ ਦੇ ਸੰਕਟ ਦਾ ਜ਼ਿਕਰ ਕੀਤਾ ਖੇਤੀਬਾੜੀ ਨੂੰ ਕੌਮੀ ਸੰਕਟ ਦੱਸਿਆ, ਲੋਕ ਸਭਾ ਚੋਣਾਂ
Read More

ਨਵਜੋਤ ਸਿੱਧੂ ਮਾਮਲੇ ਵਿਚ ਸੱਚ ਦੀ ਜਿੱਤ ਹੋਈ -ਸੁਨੀਲ ਜਾਖੜ

ਚੰਡੀਗੜ, 15 ਮਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸੁਪਰੀਮ ਕੋਰਟ ਵੱਲੋਂ ਅੱਜ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ
Read More

ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਜਾ ਰਹੇ ਫਜ਼ੂਲ ਦਰਿਆਈ ਪਾਣੀ ਬਾਰੇ ਖੱਟੜ ਨਾਲ ਆਪਣੀ ਚਿੰਤਾ ਸਾਂਝੀ ਕੀਤੀ

ਪਰ ਇਹ ਮਾਮਲਾ ਕੇਂਦਰੀ ਪੈਨਲ ਦੇ ਵਿਚਾਰ ਅਧੀਨ ਹੋਣ ਕਰਕੇ ਦੋਵਾਂ ਸੂਬਿਆਂ ਵਿਚ ਵੱਖਰੀ ਗੱਲਬਾਤ ਦੀ ਸੰਭਵਾਨਾਵਾਂ ਰੱਦ ਯਮਨਾ ਸਣੇ ਹੋਰਾਂ ਦਰਿਆਵਾਂ ਦੇ ਫਜੂਲ ਜਾ ਰਹੇ ਪਾਣੀ ਨੂੰ ਵੀ ਰੋਕਣ ਦੀ ਜ਼ਰੂਰਤ ‘ਤੇ ਜ਼ੋਰ ਚੰਡੀਗੜ੍ਹ, 14 ਮਈ:             ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਜਾ ਰਹੇ ਫਜ਼ੂਲ ਦਾਰਿਆਈ ਪਾਣੀ ਦੇ ਵਹਾਅ ਬਾਰੇ ਹਰਿਆਣਾ ਦੇ ਆਪਣੇ ਹਮਰੁਤਬਾ ਐਮ ਐਲ ਖੱਟੜ ਦੀ ਚਿੰਤਾ ਨਾਲਆਪਣੀ ਚਿੰਤਾ ਸਾਂਝੀ ਕੀਤੀ ਹੈ ਪਰ ਉਨ੍ਹਾਂ ਨੇ ਯਮਨਾ ਦਰਿਆ ਦੇ ਫਜੂਲ ਜਾ ਰਹੇ ਪਾਣੀ ਨੂੰ ਰੋਕਣ ਲਈ ਵੀ ਇਸੇ ਤਰ੍ਹਾਂ ਦੀ ਕੋਸ਼ਿਸ ਕਰਨ ਦਾ ਸੱਦਾ ਦਿੰਦੇ ਹੋਏ ਇਸ ਮਾਮਲੇ ਨੂੰ ਧਿਆਨ ਨਾਲ ਸਮਝੇ ਜਾਣਦਾ ਆਪੀਲ ਕੀਤੀ ਹੈ |             ਪੰਜਾਬ ਤੇ ਹਰਿਆਣਾ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਵੱਖਰੀ ਗੱਲਬਾਤ ਜਾਂ ਪ੍ਰਸਤਾਵਿਤ ਦੂਜੇ ਰਾਵੀ-ਬਿਆਸ ਲਿੰਕ ਬਾਰੇ ਅਧਿਐਨ ਵਾਸਤੇ ਬੀਬੀਐਮਬੀ ਦੀਆਂ ਸੇਵਾਵਾਂ ਲੈਣ ਦੀ ਜ਼ਰੂਰਤ ਦੀਸੰਭਾਵਨਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕੀਤਾ ਹੈ ਕਿਉਂਕਿ ਇਹ ਮਾਮਲਾ ਰਾਸ਼ਟਰੀ ਪ੍ਰੋਜੈਕਟ ਨੂੰ ਲਾਗੂ ਕਰਨ ਵਾਸਤੇ ਭਾਰਤ ਸਰਕਾਰ ਵਲੋਂ ਸਥਾਪਤ ਕੀਤੀ ਉੱਚ ਤਾਕਤੀ ਕਮੇਟੀ ਦੇ ਵਿਚਾਰਅਧੀਨ ਹੈ |             ਪਾਕਿਸਤਾਨ ਨੂੰ ਜਾ ਰਹੇ ਰਾਵੀ ਦਰਿਆ ਦੇ ਵਹਾਅ ਦੀ ਵਰਤੋਂ ਸਬੰਧੀ ਸ੍ਰੀ ਖੱਟੜ ਦੇ ਅਰਧ ਸਰਕਾਰੀ ਪੱਤਰ ਨੰ 81437 (ਸੀ), ਮਿਤੀ 7-5-18 ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇਕਿਹਾ ਹੈ ਕਿ, ”ਸਾਨੂੰ ਦਰਿਆਈ ਪਾਣੀਆਂ ਦੇ ਸਾਰੇ ਫਜੂਲ ਵਹਾਅ ਨੂੰ ਲਾਜ਼ਮੀ ਤੌਰ ‘ਤੇ ਰੋਕਣਾ ਚਾਹੀਦਾ ਹੈ ਅਤੇ ਕਿਸਾਨਾਂ ਦੇ ਲਈ ਪਾਣੀ ਦੀ ਇਕ-ਇਕ ਬੂੰਦ ਸੁਰੱਖਿਅਤ ਬਣਾਉਣੀ ਚਾਹੀਦੀ ਹੈ ਪਰ ਇਸਦਾ ਬਹੁਤ ਧਿਆਨ ਨਾਲ ਅਨੁਮਾਨ ਲਾਇਆ ਜਾਣਾ ਚਾਹੀਦਾ ਹੈ | ”             ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਹੋਰਨਾਂ ਨਦਿਆਂ ਦੇ ਵੀ ਫਜੂਲ ਜਾ ਰਹੇ ਪਾਣੀ ਦੀ ਵਰਤੋਂ ਵਾਸਤੇ ਵੀ ਠੋਸ ਕੋਸ਼ਿਸਾਂ ਕੀਤੇ ਜਾਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅਸੀਂ  ਪੰਜਾਬ ਵਿਚ ਰਾਵੀਅਤੇ 2 ਹੋਰ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਪਾਣੀ ਨੂੰ ਕਿਸਾਨਾਂ ਵਾਸਤੇ ਸੁਰੱਖਿਅਤ ਕਰਨ ਅਤੇ ਕਿਸੇ ਵੀ ਤਰੀਕੇ ਨਾਲ ਇਸ ਨੂੰ ਫਜ਼ੂਲ ਨਾ ਜਾਣ ਦੇਣ ਬਾਰੇ ਵਿਚਾਰ ਕੀਤਾ ਹੈ | ਅਧਿਕਾਰਿਤ ਸ੍ਰੋਤਾਂਦਾ ਉਲੇਖ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਦੌਰਾਨ ਯਮਨਾ ਵਿਚ 75 ਫੀਸਦੀ ਪਾਣੀ ਪ੍ਰਾਪਤ ਹੋਇਆ ਅਤੇ ਇਸ ਵਿਚੋ 50 ਫੀਸਦੀ ਫਜ਼ੂਲ ਚਲਾ ਗਿਆ |             ਦਰਿਆਈ ਪਾਣੀ ਦੇ ਫਜ਼ੂਲ ਵਹਾਅ ਨੂੰ ਰੋਕੇ ਜਾਣ ਦੀ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪਾਣੀ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਇਸ ਨੂੰਖੇਤੀਬਾੜੀ ਵਾਸਤੇ 52 ਐਮ ਏ ਐਫ ਪਾਣੀ ਦੀ ਜ਼ਰੂਰਤ ਹੈ ਜਦਕਿ ਦਰਿਆ ਕੇਵਲ ਮੁਸ਼ਕਲ ਨਾਲ 27 ਫੀਸਦੀ ਦਾ ਹੀ ਯੋਗਦਾਨ ਪਾ ਰਹੇ ਹਨ | ਇਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ‘ਤੇਨਿਰਭਰ ਕਰਨਾ ਪੈ ਰਿਹਾ ਹੈ ਜਿਸਦੀ ਬਹੁਤ ਹੀ ਜ਼ਿਆਦਾ ਚਿੰਤਾਜਨਕ ਸਥਿਤੀ ਹੈ ਅਤੇ ਇਹ ਬਹੁਤ ਜ਼ਿਆਦਾ ਹੇਠਾ ਚਲਾ ਗਿਆ ਹੈ |             ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮਾਧੋਪੁਰ ਰਿਮ ਸਟੇਸ਼ਨ ਉੱਤੇ ਰਾਵੀ ਦਰਿਆ ਦੇ ਵਹਾਅ ਨੂੰ ਨਿਰਧਾਰਤ ਕੀਤਾ ਗਿਆ ਹੈ ਅਤੇ ਉਝ, ਬੇਈਾ, ਬਾਸੰਤਰ, ਜੱਲਾਲਾ ਅਤੇ ਤਰਨਾਹ ਵਰਗੀਆਂਟਿ੍ਬਉਟਰੀਆਂ ਤੋਂ ਵਹਾਅ ਹੋ ਰਿਹਾ ਹੈ ਜੋ ਕਿ ਮਾਧੋਪੁਰ ਹੈਡ ਵਰਕਸ ਤੋਂ ਰਾਵੀ ਦਰਿਆ ਵਿੱਚ ਪੈਂਦਾ ਹੈ | ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਸਰਕਾਰ ਨੇ ਆਪਣੇ ਖੇਤਰ ਵਿਚ ਉਝ ਟਿ੍ਬਉਟਰੀ ‘ਤੇ ਡੈਮਬਣਾਉਣ ਦੀ ਯੋਜਨਾ ਬਣਾਈ ਹੈ ਜਿਸਦੀ ਸਥਿਤੀ ਉਪਰ ਵੱਲ ਹੈ |             ਉਝ ਤੋਂ ਮੁੱਖ ਤੌਰ ‘ਤੇ ਪਾਣੀ ਦੇ ਫਜੂਲ ਵਹਾਅ ਨੂੰ ਨੋਟ ਕਰਦੇ ਹੋਏ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਉਝ ਡੈਮ ਦੇ ਨਿਰਮਾਣ ਤੋਂ ਬਾਅਦ ਪਾਣੀ ਦੇ ਉਪਲੱਬਧ ਵਹਾਅ ਦਾ ਜ਼ਾਇਜਾ ਲੈਣਾ ਢੁੱਕਵਾਂਹੋਵੇਗਾ |             ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਲ-2008 ਵਿਚ ਅੰਮਿ੍ਤਸਰ ਡਰੇਨੇਜ਼ ਸਰਕਲ ਦੇ ਸੁਪਰਇੰਟੈਂਡਿੰਗ ਇੰਜੀਨਿਅਰ ਨੇ ਉਝ ਟਿ੍ਬੁਉਟਰੀ ‘ਤੇ ਸਟੋਰੇਜ ਡੈਮ ਦੇ ਨਿਰਮਾਣ ਲਈ ਪ੍ਰਸਤਾਵਜੰਮੂ ਤੇ ਕਸ਼ਮੀਰ ਸਰਕਾਰ ਨੂੰ ਭੇਜਿਆ ਸੀ ਜਿਸ ਵਿਚ ਕਿਹਾ ਸੀ ਕਿ ਉਝ ਸਟੋਰੇਜ ਡੈਮ ‘ਤੇ ਪਾਣੀ ਦਾ ਬਹੁਤ ਜਿਆਦਾ ਵਹਾਅ ਉਪਲੱਬਧ ਹੈ ਜੋ ਸ਼ਾਹਪੁਰ ਕੰਡੀ ਬਰਾਜ ਵੱਲ ਮੋੜਿਆ ਜਾ ਸਕਦਾ ਹੈ |             ਪੰਜਾਬ ਦੇ ਮੁੱਖ ਮੰਤਰੀ ਵਲੋਂ ਹਰਿਆਣਾ ਦੇ ਹਮਰੁਤਬਾ ਨੂੰ ਭੇਜੇ ਗਏ ਪੱਤਰ ਵਿਚ ਲਿਖਿਆ ਹੈ ਕਿ 1999 ਤੋਂ 2008 ਦੇ ਸਮੇਂ ਦੇ ਪਾਣੀ ਦੇ ਵਹਾਅ ਦੇ ਅੰਕੜਿਆਂ ਅਧਾਰਿਤ ਅਤੇ ਗੂਗਲ ਅਰਥਇਮੇਜਰੀਜ਼ ਤੋਂ ਉਪਲੱਬਧ ਅੰਕੜਿਆਂ ਮੁਤਾਬਕ ਕੇਂਦਰੀ ਜਲ ਸ੍ਰੋਤ ਕਮਿਸ਼ਨ ਵਲੋਂ ਰਾਵੀ ਦੇ ਪਾਣੀ ਨੂੰ ਹਰੀਕੇ ਵੱਲ ਜਾਂ ਬਿਆਸ ਦਰਿਆ ‘ਤੇ ਕਿਸੇ ਹੋਰ ਢੁੱਕਵੇ ਸਥਾਨ ਵੱਲ ਭੇਜਣ ਲਈ ਦੋ ਬਦਲਵੇਪ©ਸਤਾਵ ਤਿਆਰ ਕੀਤੇ ਸਨ | ਉਨ੍ਹਾਂ ਕਿਹਾ ਕਿ ਪਹਿਲੇ ਪ੍ਰਸਤਾਵ ਵਿਚ ਰਾਵੀ ਦਰਿਆ ਦੇ ਪਾਣੀ ਨੂੰ ਮਕੌਰਾ ਪੱਤਣ  ‘ਤੇ ਲਿਫਟ ਕਰਨਾ ਸੀ ਅਤੇ ਉਸ ਨੂੰ ਆਰ ਡੀ 79000 ‘ਤੇ ਯੂ ਬੀ ਡੀ ਸੀ ਮੇਨਲਾਈਨਵਿਚ ਛੱਡਣਾ ਸੀ ਜਦਕਿ ਦੂਜੇ ਪ੍ਰਸਤਾਵ ਵਿਚ ਜੈਨਪੁਰ ਤੋਂ ਪਾਣੀ ਲਿਫਟ ਕਰਨਾ ਸੀ ਅਤੇ ਆਰਡੀ 79000 ਵਿਖੇ ਯੂ ਬੀ ਡੀ ਸੀ ਮੇਨ ਲਾਈਨ ਵਿੱਚ ਛੱਡਣਾ ਸੀ | ਇਹ ਦੋਵੇਂ ਪ੍ਰਸਤਾਵ ਤਕਨੀਕੀ ਤੌਰ ‘ਤੇਅਮਲ ਵਿਚ ਨਾ ਲਿਆਏ ਜਾਣ ਵਾਲੇ ਸਨ | ਇਸ ਸਬੰਧ ਵਿਚ ਕੇਂਦਰੀ ਜਲ ਸ੍ਰੋਤ ਕਮਿਸ਼ਨ ਨੂੰ 2015 ਵਿਚ ਤਕਨੀਕੀ ਰਿਪੋਰਟ ਪ੍ਰਾਪਤ ਹੋਈ ਸੀ |             ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਰਾਸ਼ਟਰੀ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਉੱਚ ਤਾਕਤੀ ਸਕ੍ਰੀਨਿੰਗ ਕਮੇਟੀ ਨੇ ਆਪਣੀ 3-3-2017 ਦੀ ਮੀਟਿੰਗ ਦੌਰਾਨ ਇਸ ਬਾਰੇ ਵਿਚਾਰ ਕੀਤਾਸੀ | ਕੇਂਦਰੀ ਜਲ ਸ੍ਰੋਤ ਕਮਿਸ਼ਨ ਅਤੇ ਸਿੰਚਾਈ ਵਿਭਾਗ ਪੰਜਾਬ ਦੇ ਅਧਿਕਾਰੀ ਦੀ ਇਕ ਟੀਮ ਗਠਿਤ ਕੀਤੀ ਸੀ ਜਿਸਨੇ ਪ੍ਰਸਤਾਵਤ ਦੂਜੇ ਰਾਵੀ-ਬਿਆਸ ਲਿੰਕ ਵਾਲੇ ਸਥਾਨ ਦਾ ਦੌਰਾ ਕਰਨਾ ਸੀ | ਇਸਟੀਮ ਨੇ ਅਜੇ ਤੱਕ ਕਿਸੇ ਵੀ ਤਕਨੀਤੀ ਤੌਰ ‘ਤੇ ਦਰੁਸਤ ਪੱਖ ਦਾ ਸੁਝਾਅ ਨਹੀਂ ਦਿੱਤਾ ਜਿਸ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ | ਇਸ ਕਰਕੇ ਇਸ ਵੇਲੇ ਰਾਵੀ ਪਾਣੀ ਵਾਸਤੇ ਪੰਜਾਬ ਵਿਚ ਪਾਣੀ ਭੰਡਾਰਨ ਦਾਨਿਰਮਾਣ ਕਰਨਾ ਤਕਨੀਕੀ ਤੌਰ ‘ਤੇ ਸੰਭਵ ਨਹੀਂ ਹੈ |
Read More

नवजोत सिंह सिद्धू के मामले में सुप्रीम कोर्ट कल सुनाएगा फैसला

  पंजाब के कैबिनेट मंत्री नवजोत सिं‍ह सिद्धू की वर्ष 1988 में पटियाला रोड रेज मामले में दायर अपील पर सुप्रीम कोर्ट कल मंगलवार को अपना फैसला सुनाने
Read More

ਮੁੱਖ ਮੰਤਰੀ ਵਲੋਂ ਸਕੂਲ ਸਿੱਖਿਆ ਪ੍ਰਣਾਲੀ ‘ਚ ਸੁਧਾਰਾ ਬਾਰੇ ਸੁਝਾਅ ਦੇਣ ਵਾਸਤੇ ਇਕ ਕੋਰ ਗਰੁੱਪ ਸਥਾਪਤ ਕਰਨ ਦੇ ਹੁਕਮ

ਆਹਲਾ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਕੋਰ ਗਰੁੱਪ ‘ਚ ਸ਼ਾਮਲ ਕਰਨ ਲਈ ਆਖਿਆ, ਇਸ ਸਬੰਧੀ ਰਿਪੋਰਟ 15 ਜੂਨ ਤੱਕ ਪੇਸ਼ ਕਰਨ ਲਈ ਵੀ ਕਿਹਾ ਚੰਡੀਗੜ੍ਹ, 11 ਮਈ                 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
Read More

आई ए एस अधिकारी अंजली भावरा केंदर में जाएगी डेपूटेशन पर प्रिंसिपल सेक्ट्री हेल्थ कस पद छोड़ा ,सतीश चंदरा को मिल सकता है हेल्थ है चार्ज

पंजाब की आई ए एस अधिकारी अंजली भावरा ने आज प्रिंसिपल सचिव हेल्थ का पद छोड़ दिया है वह केंदर में डेपुटेशन पर जा रही है सूत्रों का
Read More

कल से 31 मई तक चंडीगढ़ इंटरनेशनल एयरपोर्ट से नहीं उड़ेगी कोई फ्लाइट

-एयरपोर्ट के रनवे की रिकार्पेटिंग के कारण 19 दिन पूरी तरह से बंद किया गया एयरपोर्ट चंडीगढ़ इंटरनेशनल एयरपोर्ट से कल शनिवार से 12 मई से लेकर 31
Read More