Category: Punjab

ਮਨਪ੍ਰੀਤ, ਧਰਮਸੋਤ ਨੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਖਿਲਾਫ਼ ਅੱਤਿਆਚਾਰਾਂ ਦੇ ਮੁੱਦੇ ਵਿਚਾਰਨ ਬਾਰੇ ਅਹਿਮ ਮੀਟਿੰਗ ਤੋਂ ਵਾਕਆਊਟ ਕਰਨ ਲਈ ਵਿਰੋਧੀਆਂ ਨੂੰ ਲਿਆ ਆੜੇ ਹੱਥੀਂ

• 3 ਸਾਲਾਂ ‘ਚ ਪਹਿਲੀ ਵਾਰ ਹੋਈ ਉੱਚ ਤਾਕਤੀ ਸੂਬਾ ਪੱਧਰੀ ਵਿਜੀਲੈਂਸ ਤੇ ਨਿਗਰਾਨ ਕਮੇਟੀ ਦੀ ਮੀਟਿੰਗ ਨੇ ਸੂਬੇ ਦੀ ਭਲਾਈ ਹਿੱਤ ਲਏ ਅਹਿਮ ਫੈਸਲੇ ਚੰਡੀਗੜ•, 23 ਫ਼ਰਵਰੀ:
Read More

ਪੰਜਾਬ ਪੁਲਿਸ ਵੱਲੋਂ ਨਾਭਾ ਜੇਲ ਬਰੇਕ ਦੇ ਸਰਗਣਾ ਰੋਮੀ ਦੀ ਹਾਂਗਕਾਂਗ ਤੋਂ ਹਵਾਲਗੀ ਲਈ ਚਾਰਾਜੋਈ ਸ਼ੁਰੂ

ਚੰਡੀਗੜ•, 23 ਫਰਵਰੀ : ਪੰਜਾਬ ਪੁਲਿਸ ਨੇ ਨਾਭਾ ਜੇਲ ਬਰੇਕ ਦੇ ਸਰਗਣਾ ਅਤੇ ਸੂਬੇ ਵਿੱਚ ਵੱਖ-ਵੱਖ ਤਰਾਂ ਦੇ ਮਿੱਥ ਕੇ ਕੀਤੇ ਕਤਲਾਂ ਦੇ ਦੋਸ਼ੀ ਰਮਨਦੀਪ ਸਿੰਘ ਰੋਮੀ ਦੀ
Read More

ਦੂਲੋ ਦਾ ਮੀਟਿੰਗ ਤੋਂ ਬਾਈਕਾਟ ਕਰਨਾ ਮੰਦਭਾਗਾ : ਮਨਪ੍ਰੀਤ ਬਾਦਲ , ਮੁਖ ਮੰਤਰੀ ਦੀ ਸਿਹਤ ਠੀਕ ਨਹੀਂ ਸੀ ਇਸ ਲਈ ਉਹ ਨਹੀਂ ਆਏ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਹ ਪਾਵਰ ਸਟੇਟ ਲੈਵਲ ਵਿਜੀਲੈਂਸ ਅਤੇ ਮੌਂਟਰਿੰਗ ਕਮੇਟੀ ਦੇ ਬੈਠਕ ਵਿੱਚੋ ਰਾਜ ਸਭਾ ਮੇਂਬਰ ਸਮਸ਼ੇਰ ਸਿੰਘ ਦੂਲੋ ਵਲੋਂ ਬਾਈਕਾਟ ਕੀਤੇ
Read More

ਮੁੱਖਮੰਤਰੀ ਨੇ ਸਿਹਤ ਖ਼ਰਾਬ ਹੋਣ ਕਾਰਨ ਅੱਜ ਨਹੀਂ ਕੀਤੀ ਕੋਈ ਮੀਟਿੰਗ

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਖ਼ਰਾਬ ਹੋਣ ਕਾਰਨ ਅੱਜ ਕੋਈ ਮੀਟਿੰਗ ਨਹੀਂ ਕੀਤੀ ਸੂਤਰਾਂ ਦੇ ਕਹਿਣਾ ਹੈ ਮੁਖਮੰਤਰੀ ਦਾ ਗਲਾ ਖ਼ਰਾਬ ਹੋਣ ਕਾਰਨ ਅੱਜ ਕੋਈ
Read More

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ 24 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸਬੰਧਤ ਸ਼ਹਿਰਾਂ ਵਿਚ ਛੁੱਟੀ ਦਾ ਐਲਾਨ

ਚੰਡੀਗੜ•, 23 ਫਰਵਰੀ: ਪੰਜਾਬ ਸਰਕਾਰ ਨੇ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਸਮੇਤ 15 ਜ਼ਿਲਿ•ਆਂ ਦੇ ਵੱਖ-ਵੱਖ ਸ਼ਹਿਰਾਂ/ਕਸਬਿਆਂ ਦੀਆਂ ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਕੁਝ ਵਾਰਡਾਂ ਵਿਚ ਹੋਣ ਵਾਲੀਆਂ ਉਪ
Read More

ਰਜਿਸਟ੍ਰੇਸ਼ਨ ਫੀਸ ਦੀ ਅਦਾਇਗੀ ਸਬੰਧੀ ਰੇਰਾ ਵੱਲੋਂ ਸਰਕੂਲਰ ਜਾਰੀ

ਚੰਡੀਗੜ , 23 ਫਰਵਰੀ : ਰੀਅਲ ਅਸਟੇਟ ਰੈਗੂਲੇÎਟਰੀ ਅਥਾਰਟੀ (ਰੇਰਾ), ਪੰਜਾਬ ਨੇ ਰਜਿਸਟ੍ਰੇਸ਼ਨ ਫੀਸ ਦੀ ਅਦਾਇਗੀ ਦੇ ਮੰਤਵ ਨਾਲ ਇੱਕ ਸਰਕੂਲਰ ਜਾਰੀ ਕੀਤਾ ਹੈ ਤਾਂ ਜੋ ਪ੍ਰਮੋਟਰਾਂ ਨੂੰ
Read More

पंजीकरण फ ीस की अदायगी संबंधी रेरा द्वारा सर्कुलर जारी

चंडीगड़, 23 फरवरी: रीयल अस्टेट रेगुलेटरी अथारटी (रेरा), पंजाब ने पंजीकरण फीस की अदायगी के उदेश्य से एक सर्कुलर जारी किया है ताकि प्रमोटरों को पता लग सके
Read More

ਮਾਰਚ ਮਹੀਨੇ ਚ ਪਹਿਲਾਂ ਡੀ ਤੇ ਸੀ ਗਰੁੱਪ ਦੇ ਕਰਮਚਾਰੀਆਂ ਨੂੰ ਮਿਲੇਂਗੇ ਤਨਖ਼ਾਹ ਆਈ ਏ ਐਸ ਤੇ ਮੰਤਰੀਆਂ ਨੂੰ ਸਭ ਤੋਂ ਬਾਅਦ ਮਿਲੇਂਗੇ ਤਨਖ਼ਾਹ

ਕਮਜ਼ੋਰ ਵਿੱਤੀ ਹਾਲਤ ਦਾ ਸਾਮਣਾ ਕਰ ਰਹੀ ਅਮਰਿੰਦਰ ਸਰਕਾਰ ਮਾਰਚ ਮਹੀਨੇ ਚ ਵੀ ਆਪਣੇ ਕਰਮਚਾਰੀਆਂ ਨੂੰ ਫਰਵਰੀ ਮਹੀਨੇ ਦੀ ਤਰ੍ਹਾਂ ਪਹਿਲਾਂ ਗਰੁੱਪ ਡੀ ਤੇ ਗਰੁੱਪ ਸੀ ਦੇ ਕਰਮਚਾਰੀਆਂ
Read More

ਸਦਨ ਚ ਪ੍ਰਸਤਾਵ ਪਾਸ ਕਰਕੇ ਜੋ ਫੈਸਲਾ ਹੋਇਆ ਉਸ ਚ ਮੇਯਰ ਕੁਲਵੰਤ ਸਿੰਘ ਨੂੰ ਦੋਸ਼ੀ ਠਹਿਰਾਉਣਾ ਸਰਕਾਰ ਦੀ ਗਲਤੀ ਹਾਈਕੋਰਟ ਨੇ ਕਿਹਾ ਕਿ ਅਗਰ ਕੁਝ ਗ਼ਲਤ ਹੋਇਆ ਤਾਂ ਇਕੱਲੇ ਕੁਲਵੰਤ ਸਿੰਘ ਦੋਸ਼ੀ ਨਹੀਂ, ਮੋਹਾਲੀ ਮੇਯਰ ਬਾਰੇ ਹਾਈਕੋਰਟ ਦਾ ਆਇਆ ਫੈਸਲਾ

ਮੋਹਾਲੀ ਦੇ ਮੇਯਰ ਕੁਲਵੰਤ ਸਿੰਘ ਦੇ ਮਾਮਲੇ ਚ ਹਾਈਕੋਰਟ ਨੇ ਸਾਫ਼ ਕਰ ਦਿੱਤਾ ਹੈ ਕਿ ਜਿਸ ਮਾਮਲੇ ਚ ਕੁਲਵੰਤ ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਹ ਫੈਸਲਾ ਇਕੱਲੇ
Read More