ਕੋਵਿਡ 19 : ਇਕ ਹੋਰ ਮਰੀਜ ਠੀਕ ਹੋ ਕੇ ਘਰ ਪਰਤਿਆ , ਹੁਣ ਕੇਵਲ 3 ਐਕਟਿਵ ਕੇਸ

ਬਠਿੰਡਾ, 20 ਮਈ:    ਬਠਿੰਡਾ ਜ਼ਿਲੇ ਵਿਚ ਹੁਣ ਤੱਕ ਕੁੱਲ 1901 ਨਮੂਨੇ ਕੋਵਿਡ 19 ਦੀ ਜਾਂਚ ਲਈ ਲਏ ਗਏ ਹਨ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈਏਐਸ ਨੇ ਦਿੱਤੀ ਹੈ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਇਕ ਹੋਰ ਵਿਅਕਤੀ ਕਰੋਨਾ ਤੇ ਫਤਿਹ ਪਾ ਕੇ ਘਰ ਪਰਤ ਚੁੱਕਾ ਹੈ। ਇਸ ਤਰਾਂ ਹੁਣ ਤੱਕ […]

Continue Reading

ਮਨਪ੍ਰੀਤ ਬਾਦਲ ਨੇ ਪਰਕਾਸ਼ ਸਿੰਘ ਬਾਦਲ ਸਮੇਤ ਆਪਣੇ ਕੁੰਨਵੇ ਤੋਂ ਮੰਗੀ ਮੁਆਫੀ

ਬਾਦਲ ਸਾਹਿਬ ਅਗਰ ਗੁਰਦਾਸ ਬਾਦਲ ਸਾਹਿਬ ਦੀ ਕਿਸੇ ਨਾਲ ਵਫ਼ਾਦਾਰੀ ਸੀ , ਤਾਂ ਉਹ ਤੁਹਾਡੇ ਨਾਲ ਸੀ: ਮਨਪ੍ਰੀਤ ਬਾਦਲ ਬਠਿੰਡਾ, 19 ਮਈ (ਗੀਤਿਕਾ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਪਿਤਾ ਗੁਰਦਾਸ ਬਾਦਲ ਦੀ ਅੰਤਿਮ ਅਰਦਾਸ ਮੌਕੇ ਭਾਵੁਕ ਹੋ ਗਏ । ਮਨਪ੍ਰੀਤ ਬਾਦਲ ਨੇ ਕਿਹਾ ਕਿ ਤਾਇਆ ਜੀ ਤੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ […]

Continue Reading

ਗੁਰਦਾਸ ਸਿੰਘ ਬਾਦਲ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀਆਂ ਭੇਂਟ

ਬਠਿੰਡਾ, 19 ਮਈਲੋਕਾਂ ਦੇ ਨੇਤਾ ਵਜੋਂ ਜਾਣੇ ਜਾਂਦੇ ਸਾਬਕਾ ਸਾਂਸਦ ਗੁਰਦਾਸ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਉਨਾਂ ਦੇ ਜੱਦੀ ਪਿੰਡ ਬਾਦਲ ਵਿਚ ਉਨਾਂ ਦੇ ਗ੍ਰਹਿ ਵਿਖੇ ਹੋਈ। ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਸਖ਼ਸੀਅਤਾਂ ਨੇ ਗੁਰਦਾਸ ਸਿੰਘ ਬਾਦਲ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇੱਥੇ ਜਿਕਰਯੋਗ ਹੈ ਕਿ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ […]

Continue Reading

ਬਠਿੰਡਾ ਵਿਚ ਇਕ ਹੋਰ ਕਰੋਨਾ ਕੇਸ ਆਇਆ, ਮਰੀਜ ਪਹਿਲਾਂ ਤੋਂ ਹੀ ਸੀ ਇਕਾਂਤਵਾਸ ਵਿਚ

-ਬੁੱਧਵਾਰ ਨੂੰ 156 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ -ਜਿ਼ਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ ਹੋਈ 37           ਬਠਿੰਡਾ 6 ਮਈ (    ) ਬਠਿੰਡਾ ਜਿ਼ਲ੍ਹੇ ਵਿਚ ਬੁੱਧਵਾਰ ਨੂੰ ਇਕ ਹੋਰ ਕਰੋਨਾ ਪਾਜੀਟਿਵ ਰਿਪੋਰਟ ਆਉਣ ਨਾਲ ਜਿ਼ਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਗਿਣਤੀ 37 ਹੋ ਗਈ ਹੈ। ਇਹ ਜਾਣਕਾਰੀ ਅੱਜ ਜਿ਼ਲ੍ਹੇ […]

Continue Reading

ਜਦੋਂ ਕੁਝ ਸ਼ਰਧਾਲੂਆਂ ਨੇ ਕੀਤੀ ਕੜਾਹ ਪ੍ਰਸ਼ਾਦ ਦੀ ਫਰਮਾਇਸ਼ ਤਾਂ ਸਭਨਾਂ ਲਈ ਬਣ ਕੇ ਆ ਗਈ ਦੇਗ

-ਯਾਤਰੀਆਂ ਨੇ ਸਰਕਾਰੀ ਪ੍ਰਬੰਧਾਂ ਨੂੰ ਸਰਾਹਿਆਬਠਿੰਡਾ, 4 ਮਈ-ਬਠਿੰਡਾ ਸ਼ਹਿਰ ਦੇ ਮੈਰੀਟੋਰੀਅਸ ਸਕੂਲ ਵਿਚ ਬਣੇ ਇਕਾਂਤਵਾਸ ਕੇਂਦਰ ਵਿਚ ਠਹਿਰੇ ਕੁਝ ਸ਼ਰਧਾਲੂਆਂ ਨੇ ਬੀਤੀ ਸ਼ਾਮ ਕੜਾਹ ਪ੍ਰਸ਼ਾਦ ਖਾਣ ਦੀ ਫਰਮਾਇਸ ਕੀਤੀ ਜਿਸ ਤੇ ਜਿ਼ਲ੍ਹਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਕਿ ਸਿਰਫ ਮੰਗ ਕਰਨ ਵਾਲਿਆਂ ਨੂੰ ਹੀ ਨਹੀਂ ਸਗੋਂ ਸ਼ਹਿਰ ਵਿਚ ਬਣੇ ਦੋਨੋਂ ਇਕਾਂਤਵਾਸ ਕੇਂਦਰਾਂ ਵਿਚ ਰਹਿ ਰਹੇ ਸਾਰੇ […]

Continue Reading

ਬਠਿੰਡਾ ਜਿ਼ਲ੍ਹੇ ਵਿਚ ਸ਼ਰਤਾਂ ਦੇ ਅਧਾਰ ਤੇ ਕੁਝ ਦੁਕਾਨਾਂ ਸਵੇਰੇ 6 ਤੋਂ 10 ਵਜੇ ਤੱਕ ਖੁਲਣਗੀਆਂ

-ਸਬਜੀਆਂ ਅਤੇ ਰਾਸ਼ਨ ਦੀ ਘਰੋ ਘਰੀ ਸਪਲਾਈ ਪਹਿਲਾਂ ਵਾਂਗ ਜਾਰੀ ਰਹੇਗੀ।ਬਠਿੰਡਾ, 1 ਮਈਜਿ਼ਲ੍ਹਾ ਮੈਜਿਸਟ੍ਰੇਟ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜਰ 2 ਮਈ ਤੋਂ ਕੁਝ ਵਿਸ਼ੇਸ ਸ਼੍ਰੇਣੀਆਂ ਦੀਆਂ ਦੁਕਾਨਾਂ ਨੂੰ ਸਵੇਰੇ 6 ਵਜੇ ਤੋਂ ਸਵੇਰੇ 10 ਵਜੇ ਤੱਕ ਕਰਫਿਊ ਦੌਰਾਨ ਖੋਲਣ ਦੀ ਛੋਟ ਦਿੱਤੀ ਹੈ। ਉਨ੍ਹਾਂ ਨੇ ਦੱਸਿਆ […]

Continue Reading

ਰਮਜ਼ਾਨ ਦੇ ਤਿਉਹਾਰ ’ਤੇ ਜੰਮੂ ਕਸ਼ਮੀਰ ਲਈ ਰਵਾਨਾ ਹੋਏ 146 ਵਿਅਕਤੀ

– ਦਰਗਾਹ ਹਾਜੀ ਰਤਨ ਵੱਲੋਂ ਇਫਤਾਰੀ ਦਾ ਸਮਾਨ ਵੀ ਭੇਂਟ ਕੀਤਾ –ਯਾਤਰੂਆਂ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਬਠਿੰਡਾ, 1 ਮਈ ()- ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ ਅੱਜ ਮਾਨਵੀ ਸੰਵੇਦਨਾ ਦੀ ਮਿਸਾਲ ਪੈਦਾ ਕਰਦਿਆਂ ਰੋਜਿ਼ਆ ਦੇ ਪਵਿੱਤਰ ਦਿਨਾਂ ਚ ਜੰਮੂ-ਕਸ਼ਮੀਰ ਨਾਲ ਸਬੰਧਤ ਬਠਿੰਡਾ ਵਿਖੇ ਰਹਿ ਰਹੇ 146 ਵਿਅਕਤੀਆਂ ਨੂੰ ਮੁਫ਼ਤ ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ।ਇੰਨ੍ਹਾਂ ਵਿਚ ਕੁਝ ਵਿਦਿਆਰਥੀ […]

Continue Reading

ਬਠਿੰਡਾ ਜਿ਼ਲ੍ਹੇ ਵਿਚ ਕਣਕ ਖਰੀਦ ਦਾ ਆਂਕੜਾ 5 ਲੱਖ ਟਨ ਨੂੰ ਪਾਰ ਕੀਤਾ ;562 ਕਰੋੜ ਦੀਆਂ ਅਦਾਇਗੀਆਂ ਕੀਤੀਆਂ

ਬਠਿੰਡਾ, 29  ਅਪ੍ਰੈਲ:ਬਠਿੰਡਾ ਜਿ਼ਲ੍ਹੇ ਵਿਚ ਮੰਗਲਵਾਰ ਦੀ ਸ਼ਾਮ ਤੱਕ ਕਣਕ ਖਰੀਦ ਦੇ ਟੀਚੇ ਦੇ ਅੱਧ ਦਾ ਪੜਾਅ ਪਾਰ ਹੋ ਗਿਆ ਹੈ ਅਤੇ ਹੁਣ ਤੱਕ 519548 ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ।ਇਸੇ ਤਰਾਂ ਜਿ਼ਲ੍ਹੇ ਵਿਚ ਖਰੀਦ ਗਈ ਕਣਕ ਦੇ ਬਦਲੇ 562 ਕਰੋੜ ਰੁਪਏ ਦੀਆਂ ਅਦਾਇਗੀਆਂ ਕੀਤੀਆਂ ਜਾ ਚੁੱਕੀਆਂ ਹਨ।ਜਿ਼ਲ੍ਹੇ ਵਿਚ 10 ਲੱਖ ਟਨ ਕਣਕ […]

Continue Reading

37 ਨਮੂਨਿਆਂ ਦੀ ਰਿਪੋਟ ਆਈ ਨੈਗੇਟਿਵ, 64 ਦੀ ਰਿਪੋਟ ਆਉਣੀ ਬਕਾਇਆ

-ਮੰਗਲਵਾਰ ਨੂੰ ਲਏ 74 ਨਵੇਂ ਸੈਂਪਲ-ਹਰਿਆਣਾ ਨਾਲ ਲੱਗਦੀ ਅੰਤਰਰਾਜੀ ਸਰੱਹਦ ਤੇ ਚੌਕਸੀ ਵਧਾਈਬਠਿੰਡਾ, 28 ਅਪ੍ਰੈਲਬਠਿੰਡਾ ਜਿਲ਼੍ਹੇ ਵਿਚੋਂ ਐਤਵਾਰ ਨੂੰ ਲਏ ਗਏ 42 ਨਮੂਨਿਆਂ ਵਿਚੋਂ 37 ਦੀ ਰਿਪੋਟ ਨੈਗੇਟਿਗ ਪ੍ਰਾਪਤ ਹੋਈ ਹੈ।ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਲਏ ਨਮੂਨਿਆਂ ਵਿਚੋਂ 5 ਦੀ ਅਤੇ […]

Continue Reading

ਸਵੀਗੀ ਜ਼ੋਮੈਟੋ ਨੂੰ ਘਰ ਘਰ ਰਾਸ਼ਨ ਸਪਲਾਈ ਦੀ ਦਿੱਤੀ ਆਗਿਆ ਰੱਦ ਕੀਤੀ

ਬਠਿੰਡਾ, 28 ਅਪ੍ਰੈਲਜਿ਼ਲ੍ਹਾ ਮੈਜਿਸਟੇ੍ਰਟ ਸ੍ਰੀ ਬ੍ਰੀ ਸ੍ਰੀਨਿਵਾਸਨ ਨੇ ਇਕ ਵਿਸੇਸ਼ ਹੁਕਮ ਜਾਰੀ ਕਰਕੇ ਬਠਿੰਡਾ ਵਿਚ ਜੋਮੈਟੋ ਅਤੇ ਸਵੀਗੀ ਨੂੰ ਰਾਸ਼ਨ ਦੀ ਹੋਮਡਲੀਵਰੀ ਕਰਨ ਦੀ ਦਿੱਤੀ ਆਗਿਆ ਰੱਦ ਕਰ ਦਿੱਤੀ ਹੈ।ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕਾਂ ਤੋਂ ਸਿ਼ਕਾਇਤਾਂ ਮਿਲ ਰਹੀਆਂ ਸਨ ਕਿ ਇਹ ਲੋਕ ਜਰੂਰੀ ਵਸਤਾਂ ਦੀ ਬਜਾਏ ਗੈਰ ਜਰੂਰੀ ਵਸਤਾਂ ਦੀ ਸਪਲਾਈ ਕਰ […]

Continue Reading

ਬਠਿੰਡਾ ਜਿ਼ਲ੍ਹੇ ਦੇ 106 ਹੋਰ ਸੈਂਪਲਾਂ ਦੀ ਰਿਪੋਟ ਨੈਗੇਟਿਵ ਆਈ

-ਐਤਵਾਰ ਦੇ 42 ਨਮੂਨਿਆਂ ਦੀ ਰਿਪੋਟ ਬਕਾਇਆ– ਸੋਮਵਾਰ ਨੂੰ ਲਏ 59 ਨਮੂਨੇਬਠਿੰਡਾ, 27 ਅਪ੍ਰੈਲਜਿ਼ਲ੍ਹਾ ਪ੍ਰਸ਼ਾਸਨ ਦੇ ਉਪਰਾਲਿਆਂ ਅਤੇ ਜਿ਼ਲ੍ਹੇ ਦੇ ਨਾਗਰਿਕਾਂ ਦੇ ਵੱਢਮੁੱਲੇ ਸਹਿਯੋਗ ਕਾਰਨ ਬਠਿੰਡਾ ਜਿ਼ਲ੍ਹਾ ਗਰੀਨ ਜ਼ੋਨ ਵਿਚ ਬਣਿਆ ਹੋਇਆ ਹੈ। ਸ਼ਨੀਵਾਰ ਨੂੰ ਲਏ ਗਏ 106 ਨਮੂਨਿਆਂ ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ […]

Continue Reading

ਬਠਿੰਡਾ ਜ਼ਿਲੇ ਦੀਆਂ 14 ਹੋਰ ਟੈਸਟ ਰਿਪੋਟਾਂ ਆਈਆਂ ਨੈਗੇਟਿਵਗ ਡਿਪਟੀ ਕਮਿਸ਼ਨਰ

 3 ਦੀ ਰਿਪੋਟ ਬਕਾਇਆਬਠਿੰਡਾ, 20 ਅਪ੍ਰੈਲ :ਬਠਿੰਡਾ ਜ਼ਿਲੇ ਤੋਂ ਕਰੋਨਾ ਵਾਇਰਸ ਦੀ ਪੜਤਾਲ ਲਈ ਭੇਜੇ ਸੈਂਪਲਾਂ ਵਿਚੋਂ 14 ਦੀ ਰਿਪੋਟ ਨੈਗੇਟਿਵ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ਤੋਂ ਹੁਣ ਤੱਕ 130 ਨਮੂਨਿਆਂ ਦੀ ਰਿਪੋਟ ਨੈਗੇਟਿਗ ਆ ਚੁੱਕੀ ਹੈ। ਇਸ ਤੋਂ […]

Continue Reading

ਕਿਸਾਨਾਂ ਨੂੰ ਜਾਰੀ ਪਾਸਾਂ ਦੇ ਅਨੁਪਾਤ ਵਿਚ ਜਾਰੀ ਹੋ ਰਿਹਾ ਹੈ ਬਾਰਦਾਨਾ -ਡਿਪਟੀ ਕਮਿਸ਼ਨਰ

 ਖਰੀਦ ਕਾਰਜਾਂ ਦੀ ਕੀਤੀ ਸਮੀਖਿਆ ਹੁਣ ਤੱਕ 16410 ਕਿਸਾਨਾਂ ਨੂੰ ਪਾਸ ਜਾਰੀਬਠਿੰਡਾ, 17 ਅਪ੍ਰੈਲ :ਬਠਿੰਡਾ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਆਈ.ਏ.ਐਸ. ਨੇ ਸਪੱਸ਼ਟ ਕੀਤਾ ਹੈ ਕਿ ਜ਼ਿਲੇ ਵਿਚ ਕਣਕ ਦੀ ਖਰੀਦ ਲਈ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ। ਉਨਾਂ ਨੇ ਫੂਡ ਸਪਲਾਈ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਕਣਦ ਦੀ ਚੱਲ ਰਹੀ […]

Continue Reading

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰਵਾਈ ਜਾ ਰਹੀ ਹੈ ਆਨਲਾਈਨ ਪੜਾਈ

6ਵੀਂ ਤੋਂ 12ਵੀਂ ਜਮਾਤ ਤੱਕ ਦਾ ਸਿਲੇਬਸ ਤੇ ਕਿਤਾਬਾਂ ਵੀ ਕੀਤੀਆਂ ਆਨਲਾਈਨਮੁਫ਼ਤ ਕੀਤੇ ਜਾ ਰਹੇ ਹਨ ਆਨਲਾਈਨ ਦਾਖ਼ਲੇਬਠਿੰਡਾ, 10 ਅਪ੍ਰੈਲ : ਮੁਲਕ ਅੰਦਰ ਕਰੋਨਾ ਵਾਇਰਸ ਮਹਾਂਮਾਰੀ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਜਿੱਥੇ ਸੂਬਾ ਸਰਕਾਰ ਅਤੇ ਪੰਜਾਬ ਦੇ ਲੋਕਾਂ ਵਲੋਂ ਇੱਕ ਜੁੱਟ ਹੋ ਕੇ ਇਸ ਬਿਮਾਰੀ ਦਾ ਟਾਕਰਾ ਕੀਤਾ ਜਾ ਰਿਹਾ ਹੈ ਉੱਥੇ ਹੀ ਸਿੱਖਿਆ […]

Continue Reading

ਇਹ ਨੈਗੇਟਿਵੀ ਚੰਗੀ ਹੈ ;ਬਠਿੰਡਾ ਜ਼ਿਲੇ ਦੇ ਹੁਣ ਤੱਕ ਕੁੱਲ 98 ਨਮੂਨਿਆਂ ਦੀ ਰਿਪੋਟ ਆਈ ਨੈਗੇਟਿਗ, 2 ਦੀ ਰਿਪੋਟ ਬਕਾਇਆ

 26125 ਪਰਿਵਾਰਾਂ ਨੂੰ ਜਨਤਕ ਵੰਡ ਪ੍ਰਣਾਲੀ ਦੀ ਕਣਕ ਤਕਸੀਮਬਠਿੰਡਾ, 9 ਅਪ੍ਰੈਲਬਠਿੰਡਾ ਜ਼ਿਲੇ ਤੋਂ ਹੁਣ ਤੱਕ ਕੋਵਿਡ 19 ਬਿਮਾਰੀ ਸਬੰਧੀ ਕੁੱਲ 100 ਨਮੂਨੇ ਜਾਂਚ ਲਈ ਭੇਜੇ ਗਏ ਸਨ ਜਿੰਨਾਂ ਵਿਚੋਂ 98 ਦੀ ਰਿਪੋਟ ਨੈਗੇਟਿਗ ਪ੍ਰਾਪਤ ਹੋਈ ਹੈ। ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨਾਂ ਨੇ ਕਿਹਾ ਕਿ 2 ਨਮੂਨਿਆਂ […]

Continue Reading