ਸਿੱਧੂ ਦੀ ਪਤਨੀ ਦੇ ਖਿਲਾਫ ਬਿਹਾਰ ਕੋਰਟ ਵਿਚ ਸ਼ਿਕਾਇਤ ਦਰਜ , 3 ਨੂੰ ਹੋਵੇਗੀ ਸੁਣਵਾਈ

ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਦੇ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਖਿਲਾਫ ਮੁਜ਼ੱਫਰਪੁਰ ਬਿਹਾਰ ਵਿਚ ਸੋਮਵਾਰ ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ , ਜਿਸ ਵਿਚ ਉਸ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਅੰਮ੍ਰਿਤਸਰ ਵਿਚ ਦੁਸਹਿਰੇ ਦੇ ਦਿਨ ਸ਼ੁੱਕਰਵਾਰ ਨੂੰ ਇਕ ਰੇਲ ਹਾਦਸੇ ਵਿਚ 61 ਲੋਕਾਂ […]

Continue Reading

Amritsar train tragedy: Case filed in Bihar court against Sidhu’s wife

Muzaffarpur,22  Oct  A complaint case was filed Monday against Punjab minister Navjot Singh Sidhu’s wife, seeking registration of a case against her for failing to discharge her duties that led to the death of nearly 60 people in a train accident in Amritsar Friday. The complaint claimed that Navjot Kaur Sidhu, who was the chief guest […]

Continue Reading