ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸਿੱਧੂ ਕਾਰਨ ਬਠਿੰਡਾ ਤੇ ਗੁਰਦਸਪੂਰ ਵਿਚ ਨੁਕਸਾਨ ਹੋਇਆ

Punjab REGIONAL
By Admin

ਸਿੱਧੂ ਨੇ ਆਪਣੇ ਵਿਭਾਗ ਵਿਚ ਵੀ ਕੰਮ ਨਹੀਂ ਕੀਤਾ
ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਕਾਰਨ ਬਠਿੰਡਾ ਤੇ ਗੁਰਦਸਪੂਰ ਵਿਚ ਪਾਰਟੀ ਨੂੰ ਨੁਕਸਾਨ ਹੋਇਆ ਹੈ ਕੈਪਟਨ ਨੇ ਕਿਹਾ ਕਿ ਸਿੱਧੂ ਨੇ ਆਪਣੇ ਵਿਭਾਗ ਵਿਚ ਕੰਮ ਨਹੀਂ ਕੀਤਾ ਹੈ ਸ਼ਹਿਰਾਂ ਦਾ ਵਿਕਾਸ਼ ਨਹੀਂ ਹੋਇਆ ਹੈ ਜਿਸ ਕਰ ਕਾਂਗਰਸ ਨੂੰ ਨੁਕਸਾਨ ਹੋਇਆ ਹੈ

Leave a Reply