ਪਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਪਾੜ ਦਿੱਤੀ ਸੀ ਫਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ: ਮੁੱਖ ਮੰਤਰੀ

Punjab

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਸਮੇਂ ਦਾ ਮਾਮਲਾ ਹੈ ਉਸ ਸਮੇ ਆਸ਼ੂ 19 ਸਾਲ ਦੇ ਸਨ। ਇਹਨਾਂ ਦੇ ਪਿਤਾ ਨੇ ਕੁਰਬਾਨੀ ਦਿੱਤੀ । ਇਸ ਤੇ ਆਪ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਕ ਆਗੂ ਦੇ ਨਾਮ ਦਾ ਜ਼ਿਕਰ ਕਰਦੇ ਕਿਹਾ ਕਿ ਜੇ 32 ਸਾਲ ਬਾਅਦ ਉਸਦੇ ਖ਼ਿਲਾਫ਼ ਚਾਰਜ ਫਰੇਮ ਹੋ ਸਕਦੇ ਹਨ। ਫ਼ਿਰ ਆਸ਼ੂ ਦੇ ਖ਼ਿਲਾਫ਼ ਕਿਉਂ ਨਹੀਂ। ਇਸ ਤੇ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਵਿਧਾਨ ਪਾੜ ਦਿੱਤਾ ਸੀ ਫ਼ਿਰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਸਕਦੀ ਹੈ।

By Admin

Leave a Reply