ਭਾਜਪਾ ਦੇ ਉਮੀਦਵਾਰਾਂ ਨੂੰ ਲੈ ਕੇ ਫੈਸਲਾ ਹੋਵੇਗਾ ਕੱਲ

Punjab REGIONAL
By Admin

ਪੰਜਾਬ ਵਿਚ ਭਾਜਪਾ ਦੇ ਉਮੀਦਵਾਰਾਂ ਨੂੰ ਲੈ ਕੇ ਕਲ ਫੈਸਲਾ ਹੋਵੇਗਾ । ਭਾਜਪਾ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਲੀਮੈਂਟਰੀ ਬੋਰਡ ਨੇ ਅਜੇ ਮੱਧ ਪ੍ਰਦੇਸ਼ ਦੀਆਂ ਸੀਟਾਂ ਬਾਰੇ ਫੈਸਲਾ ਲਿਆ ਹੈ ।  ਜਦੋ ਕੋ ਪੰਜਾਬ ਦੀ 3 ਸੀਟਾਂ ਬਾਰੇ ਕੱਲ ਫੈਸਲਾ ਹੋ ਜਾਵੇਗਾ ਤੇ ਭਾਜਪਾ ਕੱਲ ਐਲਾਨ ਕਰ ਦਵੇਗੀ ।  ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਸੀਟ ਨੂੰ ਲੈ ਕੇ ਪੰਗਾ ਹੈ ਜਿਸ ਦੇ ਕਾਰਨ ਮਾਮਲਾ ਲਟਕ ਗਿਆ ਹੈ ।  ਸੂਤਰਾਂ ਦਾ ਕਹਿਣਾ ਹੈ ਭਾਜਪਾ ਕਿਰਨ ਖੇਰ ਨੂੰ ਅੰਮ੍ਰਿਤਸਰ ਤੋਂ ਚੋਣ ਲੜਾਉਣਾ ਚਾਹੁੰਦੀ ਹੈ । ਪਰ ਉਨ੍ਹਾਂ  ਮਨਾ ਕਰ ਦਿੱਤਾ ਹੈ  ਤੇ ਗੁਰਦਸਪੂਰ ਤੋਂ ਕਵਿਤਾ ਖੰਨਾ ਤੇ ਹੁਸਿਆਰਪੁਰ ਲੋਕ ਸਭ ਸੀਟ ਤੋਂ ਸੋਮ ਪ੍ਰਕਾਸ਼ ਨੂੰ ਮੈਦਾਨ ਵਿਚ ਉਤਾਰ ਸਕਦੀ ਹੈ । ਸੂਤਰਾਂ ਦਾ ਕਹਿਣਾ ਹੈ ਅੱਜ ਦੀ ਬੈਠਕ ਕਾਫੀ ਲੰਬੀ ਚੱਲੀ ਹੈ ।  ਲੇਕਿਨ ਫੈਸਲਾ ਨਹੀਂ ਸਕਿਆ ਤੇ ਕੱਲ ਭਾਜਪਾ ਨਾਵਾਂ ਨੂੰ ਹਰਿ ਝੰਡੀ ਦੇ ਦਵੇਗੀ।

Leave a Reply