ਅਯੁੱਧਿਆ ਮਾਮਲਾ : ਮੁਸਲਮਾਨਾਂ ਨੂੰ ਕਿਤੇ ਹੋਰ ਜਗ੍ਹਾ ਦੇਣ ਦੇ ਹੁਕਮ

nation
By Admin

ਸੁਪਰੀਮ ਕੋਰਟ ਨੇ ਅਯੁਧਿਆ ਮਾਮਲੇ ਤੇ ਵੱਡਾ ਫੈਸਲਾ ਦਿੰਦੇ ਹੋਏ ਮੁਸਲਮਾਨਾਂ ਨੂੰ ਕਿਤੇ ਹੋਰ ਜਗ੍ਹਾ ਦੇਣ ਦੇ ਹੁਕਮ ਦਿੱਤੇ ਹਨ ਆਸਥਾ ਤੇ ਵਿਸ਼ਵਾਸ਼ ਤੇ ਫੈਸਲਾ ਨਹੀਂ
ਮੁਸਲਿਮ ਕੋਲ ਵਿਸ਼ੇਸ਼ ਕਬਜਾ ਨਹੀਂ, 18 ਵੀ ਸਦੀ ਤਕ ਨਵਾਜ ਦੇ ਕੋਈ ਸਬੂਤ ਨਹੀਂ , ਮੁਸਲਿਮ ਇਸ ਜਮੀਨ ਤੇ ਆਪਣਾ ਏਕਾ ਅਧਿਕਾਰ ਸਾਬਤ ਕਰਨ ਵਿਚ ਨਕਾਮ ਰਹੇ ,ਅੰਗਰੇਜਾਂ ਦੇ ਸਮੇ ਤਕ ਨਵਾਜ ਦਾ ਕੋਈ ਸਬੂਤ ਨਹੀਂ ਹੈ , ਹਿੰਦੂ ਸੀਤਾ ਰਸੋਈ ਵਿਚ ਪੂਜਾ ਕਰਦੇ ਸੀ

Leave a Reply