Rs. 65 crore released to Cooperative Sugar Mills for payment to sugarcane farmers: Sukhjinder Randhawa

Chandigarh, January 22: “The Punjab Government has released Rs. 65 crore to the cooperative sugar mills towards the payment of sugarcane dues to the sugarcane farmers for the year 2017-18. The amount would get credited into the accounts of sugarcane farmers by tomorrow. The cooperative sugar mills were to pay dues to the tune of […]

Continue Reading

ਪੰਜਾਬੀ ਕਲਚਰਲ ਕੌਂਸਲ ਵੱਲੋਂ ਚੰਡੀਗੜ• ‘ਚ ਪੰਜਾਬੀ ਭਾਸ਼ਾ ਸਬੰਧੀ ਕਾਨੂੰਨ ਲਾਗੂ ਕਰਨ ਦੀ ਮੰਗ

  ਲਾਗੂ ਕਾਨੂੰਨ ਮੁਤਾਬਿਕ ਹੇਠਲੀਆਂ ਅਦਾਲਤਾਂ ਵੀ ਪੰਜਾਬੀ ‘ਚ ਕੰਮ ਸ਼ੁਰੂ ਕਰਨ : ਗਰੇਵਾਲ ਮਾਂ–ਬੋਲੀ ਖਾਤਰ ਯੋਗਦਾਨ ਬਦਲੇ ਹਰਦੀਪ ਬੁਟਰੇਲਾ ਤੇ ਪ੍ਰੋ. ਧਨੇਸ਼ਵਰ ਰਾਓ ਦਾ ਸਨਮਾਨ ਚੰਡੀਗੜ• 22 ਜਨਵਰੀ (  ) ਪੰਜਾਬੀ ਕਲਚਰਲ ਕੌਂਸਲ (ਰਜ਼ਿ:) ਨੇ ਅੱਜ ਇੱਕ ਮਤਾ ਪਾਸ ਕਰਕੇ ਚੰਡੀਗੜ• ਦੇ ਪ੍ਰਸਾਸ਼ਕ ਤੇ ਪੰਜਾਬ ਦੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਚੰਡੀਗੜ• ਵਿੱਚ ਮਾਤ ਭਾਸ਼ਾ ਪੰਜਾਬੀ ਨੂੰਬਣਦਾ ਰੁਤਬਾ ਦੇਣ ਲਈ ਪੰਜਾਬ ਵੱਲੋਂ ਲਾਗੂ ਕੀਤੇ ਦੋ ਕਾਨੂੰਨਾਂ-‘ਪੰਜਾਬੀ ਭਾਸ਼ਾ ਅਤੇ ਹੋਰ ਭਾਸ਼ਾਵਾਂ ਸਿੱਖਣ ਸਬੰਧੀ ਕਾਨੂੰਨ-2008’ ਅਤੇ ‘ਪੰਜਾਬੀ ਭਾਸ਼ਾ (ਸੋਧ) ਕਾਨੂੰਨ-2008’ ਨੂੰ ਇਸ ਕੇਂਦਰੀ ਸਾਸ਼ਤ ਇਲਾਕੇ ਵਿੱਚਵੀ ਲਾਗੂ ਕੀਤਾ ਜਾਵੇ ਤਾਂ ਜੋ ਚੰਡੀਗੜ• ਦੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਲੱਖਾਂ ਪੰਜਾਬੀਆਂ ਦੀ ਚਿਰੋਕਣੀ ਮੰਗ ਪ੍ਰਵਾਨ ਹੋ ਸਕੇ। ਨਾਲ ਹੀ ਉਨਾਂ ਪੰਜਾਬ ਹਾਈ ਕੋਰਟ ਦੇ ਚੀਫ਼ ਜਸਟਿਸ ਤੋਂ ਮੰਗ ਕੀਤੀ ਹੈ ਕਿ ਉਕਤਕਾਨੂੰਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਇੰਨ-ਬਿੰਨ ਲਾਗੂ ਕਰਵਾਕੇ ਸੂਬੇ ਦੀਆਂ ਹੇਠਲੀਆਂ ਅਦਾਲਤਾਂ ਅੰਦਰ ਸਾਰਾ ਕੰਮ-ਕਾਜ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਹੁਕਮ ਜਾਰੀ ਕੀਤੇ ਜਾਣ।             ਇਸ ਸਬੰਧੀ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਅੱਜ ਇੱਥੇ ਪੰਜਾਬੀ ਕਲਚਰਲ ਕੌਂਸਲ ਦੀ ਸਲਾਨਾ ਮੀਟਿੰਗ ਦੌਰਾਨ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵੱਖ-ਵੱਖਮਤੇ ਪਾਸ ਕਰਦਿਆਂ ਕੌਂਸਲ ਦੇ ਆਗੂਆਂ ਨੇ ਹੈਰਾਨੀ ਪ੍ਰਗਟਾਈ ਕਿ ਜਦੋਂ ਪੰਜਾਬ ਸਰਕਾਰ ਵੱਲੋਂ ਲਾਗੂ ਹੁੰਦੇ ਸਾਰੇ ਕਾਨੂੰਨਾਂ ਨੂੰ ਚੰਡੀਗੜ• ਵਿੱਚ ਅਪਣਾਇਆ ਜਾਂਦਾ ਹੈ ਤਾਂ ਪੰਜਾਬੀ ਦੀ ਪ੍ਰਫੁੱਲਤਾ ਲਈ ਉਕਤ ਦੋਵੇਂਕਾਨੂੰਨਾਂ ਨੂੰ ਪ੍ਰਸਾਸ਼ਨ ਵੱਲੋਂ ਕਿਓਂ ਨਹੀ ਲਾਗੂ ਕੀਤਾ ਜਾ ਰਿਹਾ। ਕੌਂਸਲ ਨੇ ਮੰਗ ਕੀਤੀ ਹੈ ਕਿ ਚੰਡੀਗੜ• ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਖਾਤਰ ਅਤੇ ਮਾਂ-ਬੋਲੀ ਦੀ ਸਦੀਵੀਂ ਹੋਂਦ ਕਾਇਮ ਰੱਖਣ ਲਈ ਪ੍ਰਸਾਸ਼ਨ ਵੱਲੋਂਪੰਜਾਬੀ ਭਾਸ਼ਾ ਵਿਭਾਗ ਅਤੇ ਪੰਜਾਬੀ ਸਾਹਿਤ ਅਕਾਦਮੀ ਕਾਇਮ ਕੀਤੀ ਕਰਕੇ ਮਾਂ-ਬੋਲੀ ਦਾ ਸਨਮਾਨ ਕੀਤਾ ਜਾਵੇ। ਇਸ ਤੋਂ ਇਲਾਵਾ ਚੰਡੀਗੜ• ਦੇ ਸਾਰੇ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਪੰਜਾਬੀਪੜ•ਾਉਣ ਲਈ ਲੋੜੀਂਦੇ ਅਧਿਆਪਕ ਅਤੇ ਲੈਕਚਰਾਰ ਭਰਤੀ ਕੀਤੇ ਜਾਣ। ਕੌਂਸਲ ਨੇ 21 ਫਰਵਰੀ ਨੂੰ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਹੈ।             ਕੌਂਸਲ ਆਗੂਆਂ ਨੇ ਚੰਡੀਗੜ• ਨਗਰ ਨਿਗਮ ਦੇ ਨਵੇਂ ਚੁਣੇ ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ ਬੁਟਰੇਲਾ ਅਤੇ ਪ੍ਰੋ. ਪੰਡਤ ਰਾਓ ਧਨੇਸ਼ਵਰ ਵੱਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਰੁਤਬਾ ਦਿਵਾਉਣ ਲਈਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਦੋਹਾਂ ਸਖਸ਼ੀਅਤਾਂ ਨੂੰ ਪੰਜਾਬੀ ਕਲਚਰਲ ਕੌਂਸਲ ਵੱਲੋਂ ਦੁਸ਼ਾਲਿਆਂ, ਸਿਰੋਪਾਓ ਤੇ ਯਾਦਗਾਰੀ ਚਿੰਨਾਂ ਨਾਲ ਸਨਮਾਨਿਤ ਕੀਤਾ। ਮਾਂ-ਬੋਲੀ ਦੇ ਮੁੱਦਈ ਗਰੇਵਾਲ ਨੇ ਕਿਹਾ ਕਿਹਰਦੀਪ ਸਿੰਘ ਵਰਗੇ ਮਿਹਨਤੀ ਤੇ ਕਾਬਲ ਨੌਜਵਾਨ ਨੂੰ ਨਗਰ ਕੌਂਸਲ ਵਿੱਚ ਵੱਡਾ ਰੁਤਬਾ ਪ੍ਰਾਪਤ ਹੋਣ ਨਾਲ ਕੇਂਦਰੀ ਸਾਸ਼ਤ ਇਲਾਕੇ ਵਿੱਚ ਪੰਜਾਬੀਆਂ ਖਾਸ ਕਰ ਸਿੱਖਾਂ ਦੀ ਛਵੀ ਉਜਾਗਰ ਹੋਵੇਗੀ ਅਤੇ ਇਸ ਦਾਅਸਰ ‘ਟਰਾਈਸਿਟੀ’ ‘ਤੇ ਵੀ ਪਵੇਗਾ। ਉਨਾਂ ਆਸ ਪ੍ਰਗਟਾਈ ਕਿ ਦੋਵੇਂ ਸਖਸ਼ੀਅਤਾਂ ਆਪਣੀ ਮਿੱਟੀ ਦਾ ਕਰਜ਼ ਉਤਾਰਨ ਲਈ ਮਾਂ-ਬੋਲੀ ਪੰਜਾਬੀ ਨੂੰ ਹਰ ਖੇਤਰ ਵਿੱਚ ਮੋਹਰੀ ਰੱਖਣ ਅਤੇ ਇਸਦੀ ਤਰੱਕੀ ਲਈ ਯਤਨਜਾਰੀ ਰੱਖਣਗੀਆਂ। ਇਸ ਮੌਕੇ ਦੋਵੇਂ ਸਖਸ਼ੀਅਤਾਂ ਨੇ ਚੰਡੀਗੜ• ਵਿੱਚ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਹਰ ਸੰਭਵ ਕਦਮ ਚੁੱਕਣ ਅਤੇ ਕੌਂਸਲ ਦੀ ਹਰ ਮੱਦਦ ਕਰਨ ਦਾ ਭਰੋਸਾ ਵੀ ਦਿਵਾਇਆ।     ਗਰੇਵਾਲ ਨੇ ਬੋਲਦਿਆਂ ਕਿਹਾ ਹੈ ਕਿ ਬੇਸ਼ੱਕ ਵਕਤੀ ਤੌਰ ‘ਤੇ ਚੰਡੀਗੜ• ਨੂੰ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵਜੋਂ ਪ੍ਰਵਾਨ ਕੀਤਾ ਹੋਇਆ ਹੈ ਪਰ ਇਸ ਕੇਂਦਰੀ ਸ਼ਾਸ਼ਤ ਪ੍ਰਦੇਸ਼ ਉਤੇ ਪੰਜਾਬ ਦਾਕਾਨੂੰਨਨ ਹੱਕ ਹੈ ਕਿਉਂਕਿ ਪੰਜਾਬ ਦੇ ਵਸਦੇ-ਰਸਦੇ 28 ਪਿੰਡਾਂ ਨੂੰ ਉਜਾੜ ਕੇ ਕਰੀਬ 30,000 ਹਜਾਰ ਏਕੜ ਰਕਬੇ ਉਪਰ ਵਸਾਇਆ ਇਹ ਸ਼ਹਿਰ ਸਿਰਫ ਪੰਜਾਬ ਦੀ ਰਾਜਧਾਨੀ ਵਜੋਂ ਹੀ ਉਸਾਰਿਆ ਗਿਆ ਸੀ।ਉਨਾਂ ਕਿਹਾ ਕਿ ਇਸ ਵੇਲੇ ਚੰਡੀਗੜ• ਵਿੱਚ ਮਾਂ-ਬੋਲੀ ਦੀ ਇਹ ਦਸ਼ਾ ਹੈ ਕਿ ਕਿਸੇ ਵੀ ਦਫਤਰ ਵਿੱਚ ਪੰਜਾਬੀ ਦਾ ਨਾਮੋ-ਨਿਸ਼ਾਨ ਨਹੀਂ, ਕਿਤੇ ਵੀ ਪੰਜਾਬੀ ਦਾ ਬੋਰਡ ਨਹੀਂ ਸਗੋਂ ਇੱਥੇ ਵਸਦੇ ਬਹੁ-ਗਿਣਤੀ ਪੰਜਾਬੀਭਾਈਚਾਰੇ ਉਪਰ ਜਾਣ-ਬੁੱਝ ਕੇ ਹਿੰਦੀ ਠੋਸੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਰਾਜ ਪੁਨਰਗਠਨ ਕਾਨੂੰਨ ਅਨੁਸਾਰ ਪੂਰੇ ਦੇਸ਼ ਵਿੱਚ ਪਿੱਤਰੀ ਰਾਜਾਂ ਨੂੰ ਹੀ ਹੱਕ ਅਨੁਸਾਰ ਪਹਿਲਾਂ ਤੋਂ ਸਥਾਪਿਤ ਰਾਜਧਾਨੀ ਦਿੱਤੀ ਗਈਹੈ ਪਰ ਅਜ਼ਾਦ ਭਾਰਤ ਅੰਦਰ ਪੰਜਾਬ ਦੀ ਇਹ ਨਿਵੇਕਲੀ ਉਦਾਹਰਣ ਹੈ ਕਿ ਜਿੱਥੇ ਦੋ ਰਾਜਾਂ ਦੀ ਇੱਕੋ ਸਾਂਝੀ ਰਾਜਧਾਨੀ ਅਤੇ ਇੱਕ ਹੀ ਸਾਂਝੀ ਹਾਈਕੋਰਟ ਹੋਵੇ।             ਉਨ•ਾਂ ਪੰਜਾਬ ਸਰਕਾਰ, ਸਮੂਹ ਰਾਜਸੀ ਧਿਰਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਰਾਜਧਾਨੀ ਵਿੱਚ ਮਾਂ-ਬੋਲੀ ਨੂੰ ਬਣਦਾ ਹੱਕ ਅਤੇਰੁਤਬਾ ਦਿਵਾਉਣ ਲਈ ਜੰਗੀ ਪੱਧਰ ‘ਤੇ ਚਾਰਾਜੋਈ ਕਰਨ ਤਾਂ ਜੋ ਦੌਰਾਨ ਪੰਜਾਬ ਵਿਧਾਨ ਸਭਾ ਵੱਲੋਂ ਚੰਡੀਗੜ ਵਿੱਚ ਪੰਜਾਬੀ ਭਾਸ਼ਾ ਨੂੰ ਪੂਰਨ ਰੂਪ ਵਿੱਚ ਲਾਗੂ ਕਰਵਾਉਣ ਲਈ ਸਰਵਸੰਮਤੀ ਨਾਲ ਪਾਸ ਕੀਤੇਮਤਿਆਂ ਨੂੰ ਲਾਗੂ ਕਰਵਾਇਆ ਜਾ ਸਕੇ।

Continue Reading

Implement Punjabi language legislations in Chandigarh : Demands Punjabi Cultural Council

  Subordinate courts should start work in Punjabi : Grewal PCC felicitates Hardeep Butrela, Prof. Rao for promoting mother tongue Chandigarh, January 22 : Aiming to accord due status to the Punjabi language in Chandigarh, the Punjabi Cultural Council in a resolution asked the Chandigarh administrator and Governor of Punjab to implement two laws in the union […]

Continue Reading

ਮੁੱਖ ਮੰਤਰੀ ਨੇ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਦਰਮਿਆਨ ਪ੍ਰਕਾਸ਼ ਪੁਰਬ ਐਕਸਪ੍ਰੈਸ ਰੇਲ ਗੱਡੀ ਚਲਾਉਣ ਦੀ ਮੰਗ ਕੇਂਦਰੀ ਰੇਲਵੇ ਮੰਤਰੀ ਕੋਲ ਉਠਾਈ

•       ਕੌਮੀ ਰਾਜਧਾਨੀ ਤੋਂ ਸੁਲਤਾਨਪੁਰ ਲੋਧੀ ਤੱਕ ਹਫ਼ਤੇ ਵਿੱਚ ਤਿੰਨ ਦਿਨ ਵਿਸ਼ੇਸ਼ ਰੇਲ ਗੱਡੀ ਚਲਾਉਣ ਦੀ ਵੀ ਮੰਗ ਉਠਾਈ •       ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦਾ ਰੇਲਵੇ ਸਟੇਸ਼ਨ ਅਪਗ੍ਰੇਡ ਕਰਨ ਲਈ ਆਖਿਆ ਚੰਡੀਗੜ•, 22 ਜਨਵਰੀ Êਪੰਜਾਬ ਦੇ ਮੁੱਖ ਮੰਤਰੀ […]

Continue Reading

TIGHTEN YOUR BELTS, PUNJAB CM TELLS DCs AT REVIEW MEETING

 WARNS AGAINST CORRUPTION AT ANY LEVEL ·       ASKS DCs TO EXPEDITE PACE OF PROGRAMME IMPLEMENTATION, ENSURE RESPECT FOR ELECTED REPRESENTATIVES Chandigarh, January 22: Punjab Chief Minister Captain Amarinder Singh on Tuesday ordered the Deputy Commissioners of all the districts to tighten their belts and work harder to strengthen their public interface to deliver on the promises […]

Continue Reading

ਸਕੂਲਾਂ ‘ਚ ਸ਼ਲਾਘਾਯੋਗ ਕੰਮ ਕਰਨ ਲਈ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਦਿੱਤੇ ਪ੍ਰਸ਼ੰਸ਼ਾ-ਪੱਤਰ

ਐੱਸ.ਏ.ਐੱਸ. ਨਗਰ 22 ਜਨਵਰੀ (  ) ਸਰਕਾਰੀ ਸਕੂਲਾਂ ‘ਚ ਸ਼ਲਾਘਾਯੋਗ ਕੰਮ ਕਰ ਰਹੇ ਪ੍ਰਿੰਸੀਪਲਾਂ, ਸਕੂਲ ਮੁੱਖ ਅਧਿਆਪਕਾਂ ਤੇ ਵਿਸ਼ਾ ਅਧਿਆਪਕਾਂ ਨੂੰ ਸਕੱਤਰਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਕਾਨਫਰੰਸ ਹਾਲ ਵਿਖੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ| ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਕੱਤਰ ਸਕੂਲ ਸਿੱਖਿਆ ਨੇ ਸਮੂਹ ਹਾਜਰ ਅਧਿਆਪਕਾਂ ਤੇ ਸਕੂਲ ਮੁਖੀਆਂ ਨੂੰ ਉਹਨਾਂ ਦੇ ਵਧੀਆਕਾਰਜਾਂ ਲਈ ਵਧਾਈ ਦਿੱਤੀ ਤੇ ਵਿਭਾਗ ਦਾ ਮਾਣ ਵਧਾਉਣ ਤੇ ਸਕੂਲਾਂ ਦੇ ਵਿੱਚ ਸ਼ਲਾਘਾਯੋਗ ਉਪਰਾਲਿਆਂ ਨੂੰ ਅੱਗੇ ਤੋਂ ਜਾਰੀ ਰੱਖਣ ਲਈ ਪ੍ਰੇਰਿਤ ਵੀ ਕੀਤਾ| ਇਸ ਮੌਕੇ ਪ੍ਰਿੰਸੀਪਲ ਪਰਵੀਨ ਕੁਮਾਰ ਸਸਸਸ ਭੈਣੀ ਮਹਿਰਾਜ ਜਿਲ੍ਹਾ ਬਰਨਾਲਾ, ਪ੍ਰਿੰਸੀਪਲ ਸਤੀਸ਼ ਕੁਮਾਰ ਸਸਸਸ ਡੰਗਰ ਖੇੜਾ ਢਾਣੀ ਜਿਲ੍ਹਾ ਫਾਜਿਲਕਾ, ਪ੍ਰਿੰਸੀਪਲਜਸਬੀਰ ਕੌਰ ਸਸਸਸ ਜੈਤੋ ਸਰਜਾ ਜਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਬਲਵਿੰਦਰ ਕੌਰ ਸਕੰਸਸਸ ਬਟਾਲਾ ਜਿਲ੍ਹਾ ਗੁਰਦਾਸਪੁਰ, ਪ੍ਰਿੰਸੀਪਲ ਨਿਰਮਲ ਸਿੰਘ ਸਸਸਸ ਬੱਸੀਜਲਾਲ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲ ਜਤਿੰਦਰ ਸਿੰਘ ਬਸੀ ਕਲਾਂ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲ ਸੋਨਿਕਾ ਸਸਸਸ ਹਰਸ਼ਾ ਜਿਲ੍ਹਾ ਹੁਸ਼ਿਆਰਪੁਰ, ਪ੍ਰਿੰਸੀਪਲਹਰਪ੍ਰੀਤ ਸਿੰਘ ਸਸਸਸ ਗਿੱਦੜਵਿੰਡੀ ਜਿਲ੍ਹਾ ਲੁਧਿਆਣਾ, ਪ੍ਰਿੰਸੀਪਲ ਮੰਜੂ ਸਸਸਸ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ, ਸਰਬਦੀਪ ਕੌਰ ਮੁੱਖ ਅਧਿਆਪਕਾ ਸਹਸ ਗੁੜ੍ਹੇ ਜਿਲ੍ਹਾਲੁਧਿਆਣਾ, ਜਸਵੀਰ ਸਿੰਘ ਇੰਚਾਰਜ ਸਹਸ ਸਿੰਬਲੀ ਜਿਲ੍ਹਾ ਹੁਸ਼ਿਆਰਪੁਰ, ਕ੍ਰਿਸ਼ਨ ਲਾਲ ਸਾਇੰਸ ਮਾਸਟਰ ਸਮਿਸ ਢਾਣੀ ਬਿਸ਼ੇਸ਼ਰਨਾਥ ਜਿਲ੍ਹਾ ਫਾਜਿਲਕਾ, ਤਜਿੰਦਰਸਿੰਘ ਹਿੰਦੀ ਮਾਸਟਰ ਸਸਸਸ ਬਹਿਕ ਗੁੱਜਰਾਂ ਜਿਲ੍ਹਾ ਫਿਰੋਜ਼ਪੁਰ, ਜਗਜੀਤ ਸਿੰਘ ਪੰਜਾਬੀ ਮਾਸਟਰ ਸਹਸ ਮਨਸੂਰਦੇਵਾ ਜਿਲ੍ਹਾ ਫਿਰੋਜ਼ਪੁਰ, ਕਮਲਜੀਤ ਕੌਰ ਸਾਇੰਸਮਿਸਟ੍ਰੈਸ ਸਹਸ ਵੜਿੰਗ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਵਿਕਰਮਜੀਤ ਸਿੰਘ ਸਾਇੰਸ ਮਾਸਟਰ ਸਹਸ ਮੰਡੀ ਹਰਜੀਰਾਮ ਮਲੌਟ, ਬਲਵਿੰਦਰ ਕੌਰ ਸਾਇੰਸ ਮਿਸਟ੍ਰੈਸਸਸਸ ਘਮਿਆਰਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਸਿੰਘ ਸਾਇੰਸ ਮਾਸਟਰ ਸਹਸ ਗੁੰਮਜਾਲ ਜਿਲ੍ਹਾ ਫਾਜਿਲਕਾ, ਹਰਪਾਲ ਸਿੰਘ ਸਾਇੰਸ ਮਾਸਟਰ ਸਹਸਕਿੱਕਰਖੇੜਾ ਜਿਲ੍ਹਾ ਫਾਜਿਲਕਾ, ਸੋਹਣ ਸਿੰਘ ਐੱਸ.ਐੱਲ.ਏ. ਸਹਸ ਗਰੀਬਾਂ ਸਾਦੜ੍ਹ ਜਿਲ੍ਹਾ ਫਾਜਿਲਕਾ, ਅਲੀਸ਼ਾ ਚੌਧਰੀ ਮੈਥ ਮਿਸਟ੍ਰੈਸ ਸਰਕਾਰੀ ਕੋ ਐਜੂਕੇਸ਼ਨ ਸਸਸਐੱਨਟੀਸੀ ਰਾਜਪੁਰਾ ਟਾਊਨ ਜਿਲ੍ਹਾ ਪਟਿਆਲਾ, ਨਿਮਰਤਪਾਲ ਕੌਰ ਪੰਜਾਬੀ ਮਿਸਟ੍ਰੈਸ ਸਸਸਸ(ਮੁੰਡੇ) ਕੋਟ ਬਾਬਾ ਦੀਪ ਸਿੰਘ ਅੰਮ੍ਰਿਤਸਰ, ਹਰਦਰਸ਼ਨ ਸਿੰਘ ਆਰਟਐਂਡ ਕਰਾਫਟ ਟੀਚਰ ਸਸਸਸ ਭੌਖੜਾ ਜਿਲ੍ਹਾ ਬਠਿੰਡਾ ਨੂੰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ ਡਾ. ਜਰਨੈਲ ਸਿੰਘ ਕਾਲੇਕੇ, ਸੁਰੇਖਾ ਠਾਕੁਰ ਏ.ਐੱਸ.ਪੀ.ਡੀ., ਰਾਜੇਸ਼ ਜੈਨ, ਨਿਰਮਲ ਕੌਰ ਤੇ ਹੋਰ ਆਹਲਾ ਅਧਿਕਾਰੀ ਵੀਹਾਜ਼ਰ ਸਨ|

Continue Reading

ਬੇਜ਼ਮੀਨੇ ਗ਼ੈਰ-ਕਾਸ਼ਤਕਾਰ ਬਣਾਏ ਜਾਣਗੇ ਸਹਿਕਾਰਤਾ ਮੁਹਿੰਮ ਤੇ ਬੈਂਕਿੰਗ ਪ੍ਰਣਾਲੀ ਦਾ ਹਿੱਸਾ: ਸੁਖਜਿੰਦਰ  ਰੰਧਾਵਾ

ਸਹਿਕਾਰਤਾ ਮੰਤਰੀ ਨੇ ਇਸ ਨੀਤੀ ਦੀ ਤਿਆਰੀ ਨੂੰ ਯਕੀਨੀ ਬਣਾਉਣ ‘ਤੇ ਦਿੱਤਾ ਜ਼ੋਰ ਕਾਰਗੁਜ਼ਾਰੀ ਦਾ ਜਾਇਜ਼ਾ ਲੈਣ ਲਈ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਜਲਦ ਹੀ ਮੀਟਿੰਗ ਕਰਨ ਦੀ ਕੀਤੀ ਹਦਾਇਤ ਸਹਿਕਾਰਤਾ ਮੰਤਰੀ ਨੇ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਬੇਜ਼ਮੀਨੇ ਗ਼ੈਰ ਕਾਸ਼ਤਕਾਰ ਮੈਂਬਰਾਂ ਦੇ ਕਰਜ਼ਾ ਮੁਆਫੀ ਸਬੰਧੀ ਹੋÂਂੀ ਮੀਟਿੰਗ ਦੀ ਕੀਤੀ ਅਗਵਾਈ ਚੰਡੀਗੜ•, 22 ਜਨਵਰੀ: “ਜਦੋਂ […]

Continue Reading

CM SPEAKS WITH UNION RAILWAY MINISTER ON PRAKASH PURB EXPRESS TRAIN

 TO AMRITSAR FROM NEW DELHI TO FACILITATE PILGRIMS ·        ALSO PRESSES FOR TRI-WEEKLY SERVICE FROM NATIONAL CAPITAL TO SULTANPUR LODHI & UPGRADATION OF HISTORIC TOWN’S STATION FOR 550TH PRAKASH PURAB Chandigarh, January 22: Punjab Chief Minister Captain Amarinder Singh on Tuesday spoke with Union Railway Minister Piyush Goyal to pursue the state’s demand for a regular […]

Continue Reading

ਜਜ਼ਬਾਤਾਂ, ਰਿਸ਼ਤਿਆਂ ਅਤੇ ਮਨੋਰੰਜਨ ਦਾ ਸੰਪੂਰਨ ਮਿਸ਼ਰਣ ਫਿਲਮ ‘ੳ ਅ’ 

  ਇਹ ਫਿਲਮ ਫਰਾਇਡੇ ਰਸ਼ ਮੋਸ਼ਨ ਪਿਕਚਰਸ, ਸ਼ਿਤਿਜ ਚੌਧਰੀ ਫਿਲਮਸ ਅਤੇ ਨਰੇਸ਼ ਕਥੂਰੀਆ ਫਿਲਮਸ ਦੀ ਪੇਸ਼ਕਸ਼ ਹੈ ਸਾਲ 2018 ਪੰਜਾਬੀ ਸਿਨੇਮਾ ਲਈ ਬਹੁਤ ਹੀ ਜਬਰਦਸਤ ਰਿਹਾ। ਹਾਲ ਹੀ ਵਿੱਚ ਰਿਲੀਜ਼ ਹੋਈਆਂ ਫ਼ਿਲਮਾਂ ਨੇ ਕਲਾ ਦਾ ਪੱਧਰ ਹੋਰ ਵੀ ਵਧਾ ਦਿੱਤਾ ਹੈ। ਹੁਣ ਸਾਲ 2019  ਵਿੱਚ ਵੀ ਪੋਲੀਵੁਡ ਹੋਰ ਵੀ ਬਹੁਤ ਵਧੀਆ ਫਿਲਮਸ ਲੈ ਕੇ ਤਿਆਰ […]

Continue Reading

Uda Aida’ is perfect combination of emotions, relations and entertainment

  This film is joint venture of Friday Russh Motion pictures, Ksshitij Chaudhary films and Naresh Kathooria films 2018 has been a wonderful year for Punjabi Cinema. The level of craft and content has been raised by recent releases. Now in 2019, Pollywood will be witnessing some really good high concept films. To grace this […]

Continue Reading

ਸੁੰਦਰ ਲਿਖਤ ਬੱਚਿਆਂ ਦੀ ਸਖ਼ਸ਼ੀਅਤ ਦਾ ਵਿਕਾਸ ਕਰਦੀ ਹੈ – ਸਕੱਤਰ ਸਕੂਲ ਸਿੱਖਿਆ

ਇਮਤਿਹਾਨਾਂ ‘ਚ ਸੁੰਦਰ ਲਿਖਾਈ ਦੇ ਮਿਲਣਗੇ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੰਜ ਅੰਕ ਐੱਸ.ਏ.ਐੱਸ. ਨਗਰ 22  ਜਨਵਰੀ (  ) ਸਿੱਖਿਆ ਮੰਤਰੀ ਓ ਪੀ ਸੋਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਪਹਿਲੀ ਤੋਂ ਪੰਜਵੀਂ ਜਮਾਤਾਂ ਦੇਵਿਦਿਆਰਥੀਆਂ ਨੂੰ ਸੁਲੇਖ ਲਈ ਉਤਸ਼ਾਹਿਤ ਕਰਨ ਹਿੱਤ ਅਗਾਮੀ ਇਮਤਿਹਾਨਾਂ ਤੋਂ ਸੁੰਦਰ ਲਿਖਾਈ ਦੇ ਪੰਜ ਅੰਕ ਦੇਵੇਗਾ| ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂਜਾਰੀ ਹਦਾਇਤ ਪੱਤਰ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਸਿੱਖਿਆ ਦੀ ਗੁਣਵੱਤਾ ਨੂੰ ਵਧਾਉਣ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇਬੱਚਿਆਂ ਦੀ ਲਿਖਾਈ ਨੂੰ ਸੁੰਦਰ ਕਰਨ ਲਈ ਉਚੇਚੇ ਤੌਰ ‘ਤੇ ਉਤਸ਼ਾਹਿਤ ਵੀ ਕੀਤਾ ਜਾ ਰਿਹਾ ਹੈ| ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਸੁੰਦਰ ਲਿਖਾਈ ਬੱਚਿਆਂ ਦਾ ਖਾਸ ਹੁਨਰ ਹੈ ਅਤੇ ਇਸ ਦੀ ਅਕਾਦਮਿਕ ਪੱਖੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ| ਸੁੰਦਰਲਿਖਤ ਸ਼ਖਸ਼ੀਅਤ ਦਾ ਪੱਖ ਸਾਕਾਰਾਤਮਕ ਰੂਪ ‘ਚ ਪੇਸ਼ ਕਰਦੀ ਹੈ ਜਿਸ ਲਈ ਬੱਚਿਆਂ ਨੂੰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰੋਜੈਕਟ ਤਹਿਤ ਅਧਿਆਪਕਾਂ ਵੱਲੋਂ ਸਮੇਂ-ਸਮੇਂ ਤੇ ਸਿਖਲਾਈਸਮਰ ਕੈਂਪਾਂ ਜਾਂ ਵਿਸ਼ੇਸ਼ ਬਾਲ ਸਭਾਵਾਂ ‘ਚ ਦਿੱਤੀ ਜਾ ਰਹੀ ਹੈ| ਸੁੰਦਰ ਲਿਖਤ ਦੇ ਲਈ ਪ੍ਰਾਇਮਰੀ ਜਮਾਤਾਂ ਦੇ ਸੁਲੇਖ ਮੁਕਾਬਲੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਭਾਸ਼ਾਵਾਂ ਦੇ ਕਰਵਾਏ ਗਏਹਨ ਤੇ ਮੁੱਖ ਦਫਤਰ ਵਿਖੇ ਸੁਲੇਖ ਦੇ ਮਾਹਿਰ ਅਧਿਆਪਕਾਂ ਦੀ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਵੀ ਵਿਭਾਗ ਵੱਲੋਂ ਕੀਤਾ ਜਾ ਚੁੱਕਾ ਹੈ| ਉਹਨਾਂ ਕਿਹਾ ਕਿ ਅਧਿਆਪਕ ਸਕੂਲਾਂ ‘ਚ ਬੱਚਿਆਂ ਦੀਆਂ ਕਾਪੀਆਂ ਚੈੱਕ ਕਰਦੇ ਸਮੇਂ ਉਹਨਾਂ ਦੀ ਲਿਖਾਈ ਬਾਰੇ ਸਾਕਾਰਾਤਮਕ ਟਿੱਪਣੀਆਂ ਦੇ ਕੇ ਸੁਧਾਰ ਲਿਆਉਣ ਦੇ ਯਤਨ ਕੀਤੇ ਜਾਸਕਦੇ ਹਨ|

Continue Reading

PCCI inks MoU with GCCI for enhanced opportunities for Punjab

Chandigarh, 22 January 2019 Representing Punjab industry at the Vibrant Gujrat Global Summit, 2019, Punjab Chamber of Commerce and Industries, PCCI signed a Memorandum of Understanding MoU with Gujrat Chamber of Commerce and Industry, GCCI to strengthen ties for promotion and facilitation of trade and commerce between both regions. MoU between PCCI and GCCI was signed by Dalip […]

Continue Reading

पीसीसीआई ने  जीसीसीआई के साथ वाईब्रेंट गुजरात ग्लोबल समिट 2019 में किया समझौता

चंडीगढ़, 22 जनवरी, 2019 वाईब्रेंट गुजरात ग्लोबल समिट 2019 में पंजांब के उद्योगों का प्रतिनिधित्व कर रही पंजाब चैम्बर ऑफ कामर्स एंड इंडस्ट्रीज (पीसीसीआई) ने गुजरात चैम्बर ऑफ कामर्स एंड इंडस्ट्री (जीसीसीआई) के साथ समझौता किया है जिसका उद्देश्य दोनों क्षेत्रों में व्यापार को बढावा और मजबूती प्रदान करना है। पीसीसीआई की ओर से महासचिव दलीप शर्मा जबकि जीसीसीआई के अध्यक्ष जामीन वासा ने गुजरात के मुख्यमंत्री विजय रुपानी और केन्द्रीय सूक्ष्म, लघु अ़ौर मध्यम उद्योग (एमएसएमई) मंत्री गिरिराज सिह, पीसीसीआई के महानिदेशक नीतिन पंगो़त्रा और जीसीसीआई के कपडा समीति की चैयरमेन मीना आर काविया के मौजूदगी में किये। पीसीसीआई ने पंजाब मे निवेश क्षमताओं को प्रसार करने के लिये वाईब्रेंट गुजरात ग्लोबल समिट 2019 में भाग लिया था जिसमें तीन दिनों में 43 हजार से भी अधिक घरेलू और विदेशी प्रतिनिधियों ने भाग लिया था। इस अवसर दलीप शर्मा ने बताया कि इस समझौते के माध्यम से दोनो प्रदेशों के आर्थिक रिश्ते और ज्यादा मजबूत होगें विशेषकर जब सूक्ष्म, लघु और मध्यम वर्गीय उद्योगों (एमएसएमई) को बिजनैस मीटिंग, वार्ताओं का बेहतर तल प्राप्त होगा। एमएसएमई उद्योग व्यापार, निवेश, तकनीक स्थांनतरण यानि टैकनोलोजी ट्रांसफर और अन्य कार्यक्षेत्रों में काफी कारगर सिद्व हो सकते हैंइसके अतिरिक्त इस समझौते का उद्देश्य आर्थिक विकास की जानकारियों का आपसी आदान प्रदान करवाना है जिससे की लोगों में व्यापार में रुचि बढे। इस समझौते के अंर्तगत दोनो प्रदेशों के उद्यमी समय समय में एक दूसरे राज्यो का दौरा कर निवेश के अवसर पैदा करेंगे जिससे की अपनी और प्रदेश की अर्थव्याव्स्था को बढ़ावा दे सकें।पीसीसीआई के महानिदेशक ने इस अवसर पर कहा कि इस समझौते का उद्देश्य एक ऐसा आर्थिक माहौल बनाना है जिससे की पंजाब और गुजरात की आर्थिक निरंतरता कायम रहेगी और परिणामस्वरुप व्यापारी वर्ग लाभांवित होगा।उन्होनंे इस बात पर बल दिया कि यह समझौता दोनों प्रदेशो की व्यापारिक गतिविधियों में नये आयाम स्थापित कायम करेगा।

Continue Reading

ਸਰਕਾਰੀਆ ਨੇ ਹੜ• ਰੋਕੂ ਪ੍ਰਬੰਧਾਂ ਦਾ ਜਾਇਜ਼ਾ ਲਿਆ

– ਸਮੇਂ ਸਿਰ ਪੁਖਤਾ ਪ੍ਰਬੰਧਾਂ ਲਈ ਮੁੱਖ ਸਕੱਤਰ ਅਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ – ਸਾਰੇ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੇ ਲੋੜੀਂਦੇ ਫੰਡਾਂ ਬਾਰੇ ਜਾਣੂੰ ਕਰਵਾਇਆ ਚੰਡੀਗੜ•, 22 ਜਨਵਰੀ: ਪੰਜਾਬ ਦੇ ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅੱਜ ਪੰਜਾਬ ਭਵਨ ਵਿਖੇ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਹੜ• ਰੋਕੂ ਪ੍ਰਬੰਧਾਂ […]

Continue Reading