ਸਾਂਝਾ ਮੁਲਾਜਮ ਮੰਚ  ਵੱਲੋ  ਤਨਖਾਹਾਂ ਦੀ ਅਦਾਇਗੀ ਨਾ ਹੋਣ ਕਾਰਨ ਕਲਮਛੋੜ ਹੜਤਾਲ ਅਤੇ ਰੋਸ ਰੈਲੀ

ਚੰਡੀਗੜ੍ਹ  9 ਦਸਬੰਰ ਸਾਂਝਾ ਮੁਲਾਜਮ ਮੰਚ ਪੰਜਾਬ ਤੇ ਯੂ.ਟੀ ਦੀ ਚੰਡੀਗੜ੍ਹ ਯੂਨਿਟ ਵੱਲੋ ਮਹੀਨਾ ਨਵੰਬਰ,2019 ਦੀ ਤਨਖਾਹ ਦੀ ਅਦਾਇਗੀ ਨਾ ਹੋਣ ਕਾਰਨ ਅੱਜ ਕਲਮ ਛੋੜ ਹੜਤਾਲ ਕੀਤੀ ਗਈ ਅਤੇ ਦੁਪਿਹਰ 1.00 ਵਜੇ ਤੋ 2.30 ਵਜੇ ਤੱਕ ਸੈਕਟਰ^17 (ਪੁੱਲ ਦੇ ਹੇਠਾ) ਰੋਸ ਰੈਲੀ ਕੀਤੀ ਗਈ|ਇਸ ਰੈਲੀ ਵਿੱਚ ਚੰਡੀਗੜ੍ਹ ਵਿੱਚ ਸਥਿਤ ਪੰਜਾਬ ਦੇ ਵੱਖ^2 ਆਗੂਆਂ ਨੇ ਹੁੰਮ^ਹਮਾ […]

Continue Reading

ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਵਿੱਤ ਵਿਭਾਗ ਦੀ ਬਲੀ ਚੜਾਨ ਦੀ ਤਿਆਰੀ

ਚੰਡੀਗੜ੍ਹ (         ) :    ਪੰਜਾਬ ਸਰਕਾਰ ਵੱਲੋ ਆਪਣੇ ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਅਜੇ ਤੱਕ ਨਾ ਦੇਣ ਸਬੰਧੀ ਅਤੇ ਪੰਜਾਬ ਸਿਵਲ ਸਕੱਤਰੇਤ ਪ੍ਰਸਾਸਨ, ਵਿੱਤ ਵਿਭਾਗ ਅਤੇ ਪ੍ਰਸੋਨਲ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਵਿੱਤ ਵਿਭਾਗ ਨੂੰ ਖਤਮ ਕਰ ਕੇ ਇਸ ਨੂੰ ਡਾਇਰੈਕਟੋਰੇਟ ਵਿਚ ਤਬਦੀਲ ਕਰਨ ਦੇ ਸਬੰਧ ਵਿੱਚ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸ਼ੀਏਸਨ ਅਤੇ ਸਕੱਤਰੇਤ […]

Continue Reading

WILL NOT SUCCUMB TO CHEAP SAD PRESSURE TACTICS, WILL GET TO BOTTOM OF POLITICIAN-GANGSTER NEXUS, VOWS CAPT AMARINDER

WILL NOT SUCCUMB TO CHEAP SAD PRESSURE TACTICS, WILL GET TO BOTTOM OF POLITICIAN-GANGSTER NEXUS, VOWS CAPT AMARINDE ·        HAD RECEIVED PHOTOS SHOWING GANGSTER’S AIDE FELICITATING TOP AKALI LEADERS, APPRISED GOVERNOR BEFORE ORDERING PROBE   Chandigarh, December 9: Refusing to be cowed down by the Akali theatrics over the inquiry ordered by him in the wake […]

Continue Reading

ਬਠਿੰਡਾ ਜ਼ਿਲੇ ਚ ਪਹਿਲੀ ਵਾਰ ਆਯੋਜਿਤ ਕੀਤੇ ਗਏ ਲਾਇਟ ਐਂਡ ਸਾਊਂਡ ਸ਼ੋਅ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ*   **   ਬਠਿੰਡਾ, 8 ਦਸੰਬਰ : ਜਿਲਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਸ੍ਰੀ ਬੀ. ਸ੍ਰੀਨਿਵਾਸਨ ਦੀ ਯੋਗ ਅਗਵਾਈ ਹੇਠ ਫਲੋਟਿੰਗ ਲਾਇਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਸਥਾਨਕ ਗੋਨਿਆਣਾ ਰੋਡ ਤੇ ਸਥਿਤ ਝੀਲ ਨੰਬਰ-2 ‘ਤੇ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ‘ਤੇ ਆਪਣੀ ਹਾਜ਼ਰੀ ਭਰਨ ਆਏ ਪੰਜਾਬ ਦੇ ਵਿੱਤ ਮੰਤਰੀ […]

Continue Reading

ਰਾਜਪਾਲ ਬਦਨੌਰ ਵਲੋਂ 71ਵੇਂ ਆਰਮਡ ਫੋਰਸਿਜ਼ ਝੰਡਾ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੰਡੀਗੜ•, 8 ਦਸੰਬਰ: ਪੰਜਾਬ ਰਾਜ ਭਵਨ, ਚੰਡੀਗੜ• ਵਿਖੇ ਮਨਾਏ ਜਾ ਰਹੇ 71ਵੇਂ ਆਰਮਡ ਫੋਰਸਿਜ਼ ਝੰਡਾ ਦਿਵਸ ਮੌਕੇ ਸੈਨਿਕ ਭਲਾਈ ਪੰਜਾਬ ਚੰਡੀਗੜ• ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾਮੁਕਤ) ਸਤਿੰਦਰ ਸਿੰਘ ਅਤੇ ਚੰਡੀਗੜ• ਦੇ ਡਿਪਟੀ ਕਮਿਸ਼ਨਰ ਸ. ਮਨਦੀਪ ਸਿੰਘ ਬਰਾੜ ਨੇ ਸੈਨਿਕ ਭਲਾਈ ਵਿਭਾਗ ਪੰਜਾਬ ਤੇ ਚੰਡੀਗੜ• ਦੇ ਹੋਰ ਅਧਿਕਾਰੀਆਂ ਸਮੇਤ ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਦੀ […]

Continue Reading

ਮਾਮਲਾ – ਸਿੱਖਿਆ ਮੰਤਰੀ ਦੀ ਭੱਦੀ ਸ਼ਬਦਾਵਲੀ ਦਾ /ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ/ਮੀਟਿੰਗ ਉਪਰੰਤ ਫੂਕਿਆ ਮੰਤਰੀ ਦਾ ਪੁਤਲਾ/ਮੰਗਾਂ ਦਾ ਹੱਲ ਨਾ ਹੋਣ ‘ਤੇ ਵਾਰ ਵਾਰ ਘੇਰਾਂਗੇ ਸਿੱਖਿਆ ਮੰਤਰੀ ਨੂੰ- ਸਮਾਓਂ/ਦੀਪਕ

  ਸੰਗਰੂਰ : ਪਿਛਲੇ ਤਿੰਨ ਮਹੀਨਿਆਂ ਤੋਂ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਲਈ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਭੱਦੀ-ਸ਼ਬਦਾਵਲੀ ਵਰਤਣ ਦਾ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਨੌਜਵਾਨ, ਵਿਦਿਆਰਥੀ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸਖ਼ਤ ਨੋਟਿਸ ਲਿਆ ਹੈ। ਸਿਟੀ ਪਾਰਕ, ਸੰਗਰੂਰ ਵਿਖੇ ਹੰਗਾਮੀ ਮੀਟਿੰਗ ਕਰਦਿਆਂ ਜਥੇਬੰਦੀਆਂ ਨੇ ਸਿੱਖਿਆ ਮੰਤਰੀ ਨੂੰ “ਗ਼ਾਲ਼-ਮੰਤਰੀ” ਐਲਾਨਿਆ, ਵੱਖ-ਵੱਖ […]

Continue Reading

ਬਾਦਲ ਨੇ ਭਰਾ ਗੁਰਦਾਸ ਬਾਦਲ ਨਾਲ ਮਿਲ ਕੇ ਆਪਣਾ ਜਨਮ ਦਿਨ ਮਨਾਇਆ

ਪੰਜਾਬ ਦੇ ਸਾਬਕਾ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਪਣੇ ਭਰਾ ਗੁਰਦਾਸ ਬਾਦਲ ਨਾਲ ਮਿਲ ਕੇ ਆਪਣਾ ਜਨਮ ਮਨਾਇਆ ਗਿਆ । ਇਸ ਸਮੇ ਸੁਖਬੀਰ ਬਾਦਲ ਤੇ ਪੂਰਾ ਪਰਿਵਾਰ ਮੌਜੂਦ ਸੀ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ ਪਿਤਾ ਨੂੰ ਜਨਮ ਦਿਨ ਦੇ ਵਧਾਈ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ਲਈ ਉਸ ਦਾ ਪਿਤਾ […]

Continue Reading

ਯਾਦਵਿੰਦਰ ਕਰਫਿਊ ਦੀ ਨਵੀਂ ਪੁਸਤਕ ‘ਕਿਹੜਾ ਪੰਜਾਬ’ ਨੂੰ ਰਿਲੀਜ਼ ਕਰਦੇ ਹੋਏ ਡਾ ਸੁਰਜੀਤ ਪਾਤਰ, ਜੋਤੀ ਕਮਲ, ਸਤਨਾਮ ਸਿੰਘ ਸੰਧੂ, ਯਾਦਵਿੰਦਰ ਕਰਫਿਊ ਅਤੇ ਉਸ ਦੇ ਮਾਤਾ-ਪਿਤਾ

Continue Reading

ਕੈਪਟਨ ਅਮਰਿੰਦਰ ਵੱਲੋਂ ਡੀ.ਜੀ.ਪੀ. ਨੂੰ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਸਾਂਝ ਦੀ ਜਾਂਚ ਦੇ ਆਦੇਸ਼

ਦੋਸ਼ੀ ਪਾਏ ਦੀ ਸੂਰਤ ਵਿੱਚ ਸਖਤ ਕਾਰਵਾਈ ਦੀ ਦਿੱਤੀ ਚਿਤਾਵਨੀ ਪਰ ਨਾਲ ਹੀ ਆਪਣੇ ਸਾਥੀ ਉਤੇ ਪੂਰਨ ਭਰੋਸਾ ਹੋਣ ਦਾ ਵਿਸ਼ਵਾਸ ਪ੍ਰਗਟਾਇਆ ਚੰਡੀਗੜ•, 7 ਦਸੰਬਰ ਸੂਬੇ ਵਿੱਚ ਰਾਜਸੀ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਗਠਜੋੜ ਦੇ ਦੋਸ਼ਾਂ ਦੀਆਂ ਮੀਡੀਆ ਰਿਪੋਰਟਾਂ ਦਾ ਖੁਦ ਹੀ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਦੀ ਜਾਂਚ […]

Continue Reading

ਨਾਗਰਿਕਤਾ ਸੋਧ ਬਿੱਲ ਪੰਜਾਬ ਵਿੱਚ ਨਹੀਂ ਪਾਸ ਹੋਣ ਦਿੱਤਾ ਜਾਵੇ : ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਨੇ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦਾ ਵਿਰੋਧ ਕੀਤਾ ਪਰ ਪੁਲਿਸ ਨੂੰ ਆਪਣੇ ਉਤੇ ਹਮਲੇ ‘ਤੇ ਬਚਾਅ ਕਰਨ ਦਾ ਹੈ ਪੂਰਾ ਅਧਿਕਾਰ • ਨਾਗਰਿਕਤਾ ਸੋਧ ਬਿੱਲ ਪੰਜਾਬ ਵਿੱਚ ਨਹੀਂ ਪਾਸ ਹੋਣ ਦਿੱਤਾ ਜਾਵੇ, ਦੇਸ਼ ਦੀ ਲੋਕਤੰਤਰੀ ਭਾਵਨਾ ਦੇ ਖਿਲਾਫ ਹੈ ਕੌਮੀ ਨਾਗਰਿਕਤਾ ਰਜਿਸਟਰ: ਕੈਪਟਨ ਅਮਰਿੰਦਰ ਸਿੰਘ ਨਵੀਂ ਦਿੱਲੀ, 7 ਦਸੰਬਰ […]

Continue Reading

ਡੀ.ਐਸ.ਪੀ. ਖਰੜ-1 ਦਾ ਰੀਡਰ ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ 

ਚੰਡੀਗੜ੍ਹ, 7 ਦਸੰਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਡੀ.ਐਸ.ਪੀ. ਖਰੜ-1 ਜਿਲਾ ਐਸ.ਏ.ਐਸ ਨਗਰ ਦੇ ਰੀਡਰ ਵਜੋ ਤਾਇਨਾਤ ਹੌਲਦਾਰ ਅਮਰਿੰਦਰ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਹੌਲਦਾਰ ਨੂੰ ਸ਼ਿਕਾਇਤਕਰਤਾ ਅਮਰਜੀਤ ਸਿੰਘ ਵਾਸੀ ਆਕਲੀਆ ਜਲਾਲ ਜਿਲਾ ਬਠਿੰਡਾ ਦੀ ਸ਼ਿਕਾਇਤ ‘ਤੇ ਫ਼ੜਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਵਲੋ ਉਸ ਦੇ ਮਾਮੇ ਖਿਲਾਫ਼ ਦਿੱਤੀ ਦਰਖਾਸ਼ਤ ਵਿਚ ਮਦਦ ਕਰਨ ਅਤੇ ਇਸ ਸਬੰਧੀ ਸਮਝੋਤਾ ਕਰਾਉਣ ਬਦਲੇ ਉਕਤ ਰੀਡਰ ਵਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਹੌਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਪਹਿਲੀ ਕਿਸ਼ਤ ਦੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਦਬੋਚ ਲਿਆ। ਉਨਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਐਸਏਐਸ ਨਗਰ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Continue Reading

Vigilance nabs head constable taking bribe Rs. 20,000

Chandigarh, December 7: State Vigilance Bureau, today nabbed head constable  (HC) Amarinder Singh red handed while accepting bribe of Rs 20,000.Disclosing this here an official spokesperson of the Vigilance Bureau said HC Amarinder Singh reader of DSP Kharar-1, SAS Nagar district was nabbed red handed on the complaint of Amarjeet Singh of village Aaklia Jalal, […]

Continue Reading

ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਤੋਂ ਉਠਾਇਆ ਪਰਦਾ

ਕਰਜ਼ਾ ਮੁਆਫੀ ਅਤੇ ਬੀਮੇ ਦਾ ਲਾਭ ਲੈਣ ਲਈ ਰਚੀ ਸੀ ਝੂਠੀ ਕਹਾਣੀ • ਅਸਲ ਪੀੜਤ ਦੀ ਪਛਾਣ ਹੋਈ, 3 ਹੋਰ ਮੁੱਖ ਦੋਸ਼ੀ ਗ੍ਰਿਫਤਾਰ ਚੰਡੀਗੜ•/ਅੰਮ੍ਰਿਤਸਰ, 7 ਦਸੰਬਰ: ਤਰਨ ਤਾਰਨ ਪੁਲਿਸ ਨੇ ਅਨੂਪ ਸਿੰਘ ਦੇ ਫਰਜ਼ੀ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅਨੂਪ ਸਿੰਘ ਨੇ ਇਕ ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਮੁਆਫ ਕਰਾਉਣ ਅਤੇ ਜੀਵਨ ਬੀਮਾ […]

Continue Reading

ANOOP SINGH FAKED HIS OWN MURDER TO GET LOANS WAIVED & INSURANCE CLAIM, FIND TARN TARAN POLICE  

IDENTITY OF REAL VICTIM DISCOVERED, 3 MAIN ACCUSED ARRESTED CHANDIGARH/AMRITSAR, DECEMBER 7: In a major breakthrough, the Tarn Taran police have solved the mystery behind the fake murder of Anoop Singh, who had plotted his own murder with the ulterior motive getting over Rs. One crore loan waiver and life insurance claim. The police have […]

Continue Reading