ਭਾਰਤ ਵਿਚ ਅਭਿਨੰਦਨ : ਬਾਘਾ ਬਾਰਡਰ ਤੇ ਨਿੱਘਾ ਸਵਾਗਤ

nation
By Admin

ਅਭਿਨੰਦਨ ਦੀ ਦੇਸ਼ ਵਾਪਸੀ , ਏਅਰ ਫੋਰਸ ਦੇ ਸੀਨੀਅਰ ਅਧਿਕਾਰੀ ਮੋਜੂਦ
ਵਿੰਗ ਕਮਾਂਡਰ ਅਭਿਨੰਦਨ ਦੀ ਅੱਜ ਦੇਸ਼ ਵਾਪਸੀ ਹੋ ਗਈ ਹੈ ਅਭਿਨੰਦਨ ਅੱਜ ਬਾਘਾ ਬਾਰਡਰ ਰਹੀ ਵਤਨ ਵਾਪਿਸ਼ ਆ ਗਏ ਹਨ ਜਿਸ ਨੂੰ ਲੈਣ ਲਈ ਏਅਰ ਫੋਰਸ ਦੇ ਸੀਨੀਅਰ ਅਧਿਕਾਰੀ ਮੋਜੂਦ ਹਨ ਬਾਘਾ ਬਾਰਡਰ ਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ , ਅਭਿਨੰਦਨ ਦੇ ਵਾਪਿਸ਼ ਆਉਣ ਤੇ ਦੇਸ਼ ਦੇ ਲੋਕ ਵਿਚ ਖੁਸ਼ੀ ਦੀ ਲਹਿਰ ਹੈ

Leave a Reply