Breaking News: 6ਵਾਂ ਪੰਜਾਬ ਤਨਖਾਹ ਕਮਿਸ਼ਨ ਫਰਵਰੀ ਤਕ ਦਵੇਗਾ ਰਿਪੋਰਟ ਨੂੰ ਅੰਤਿਮ ਰੂਪ

Punjab REGIONAL
By Admin

ਤਨਖਾਹ ਕਮਿਸ਼ਨ ਨੇ ਇਕ ਮਹੀਨੇ ਵਿਚ ਵਿਭਾਗਾਂ ਤੋਂ ਮੰਗੀਆਂ ਸਿਫਾਰਸ਼ਾਂ
ਕਰਮਚਾਰੀਆਂ ਦੀਆਂ ਤਨਖਾਹਾਂ , ਭਤੇ ਅਤੇ ਪੈਨਸ਼ਨ ਵਿਚ ਸੋਧ ਲਈ ਇਕ ਪ੍ਰਸ਼ਨਾਵਲੀ ਤਿਆਰ
6 ਵੇ ਪੰਜਾਬ ਤਨਖਾਹ ਕਮਿਸ਼ਨ ਨੇ ਪੰਜਾਬ ਸਰਕਾਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ , ਭਤੇ ਅਤੇ ਪੈਨਸ਼ਨ ਵਿਚ ਸੋਧ ਲਈ ਕਰਵਾਈ ਵਿਚ ਤੇਜੀ ਲਿਆਂਦੀ ਹੈ ਤੇ ਕਮਿਸ਼ਨ ਫਰਵਰੀ ਦੇ ਅੰਤ ਤਕ ਆਪਣੀ ਰਿਪੋਰਟ ਨੂੰ ਅੰਤਿਮ ਰੂਪ ਦੇ ਦਵੇਗਾ ਕਮਿਸ਼ਨ ਨੇ ਇਸ ਮਾਮਲੇ ਵਿਚ ਤੇਜੀ ਨਾਲ ਕਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਤੋਂ ਸਾਫ ਹੈ ਪੰਜਾਬ ਸਰਕਾਰ ਮਾਰਚ ਦੇ ਪਹਿਲੇ ਹਫਤੇ ਕਰਮਚਾਰੀਆਂ ਲਈ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰ ਦਵੇਗੀ
ਕਮਿਸ਼ਨ ਨੇ ਇਕ ਪ੍ਰਸ਼ਨਾਵਲੀ ਤਿਆਰ ਕਰਕੇ ਵਿਭਾਗਾਂ ਨੇ ਭੇਜੀ ਹੈ ਇਸ ਨੂੰ ਲੈ ਕੇ ਵਿਭਾਗ ਇਕ ਮਹੀਨੇ ਦੇ ਅੰਦਰ ਅੰਦਰ ਆਪਣੀਆਂ ਸਿਫਾਰਸ਼ ਕਮਿਸ਼ਨ ਨੇ ਭੇਜਣ ਇਸ ਮਾਮਲੇ ਵਿਚ ਕਮਿਸ਼ਨ ਵਲੋਂ ਸਾਰੇ ਵਿਭਾਗਾਂ ਦੇ ਵਿਤ ਕਮਿਸ਼ਨਰ , ਪ੍ਰਬੰਧਕੀ ਸਕੱਤਰਾਂ ਨੂੰ ਹਦਾਇਤ ਜਾਰੀ ਕਰ ਦਿੱਤੀ ਹੈ ਜਿਸ ਤੋਂ ਸਾਫ ਹੈ ਪੰਜਾਬ ਸਰਕਾਰ ਲੋਕ ਸਭਾ ਚੋਣ ਤੋਂ ਪਹਿਲਾ 6 ਵਾ ਤਨਖਾਹ ਕਮਿਸ਼ਨ ਲਾਗੂ ਕਾਰਨ ਜਾ ਰਹੀ ਹੈ ਵਿਭਾਗਾਂ ਦੀਆਂ ਸਿਫਾਰਸ਼ ਤੋਂ ਬਾਅਦ ਕਮਿਸ਼ਨ ਆਪਣੀ ਰਿਪੋਰਟ ਨੇ ਅੰਤਿਮ ਰੂਪ ਦੇ ਕੇ ਰਿਪੋਰਟ ਸਰਕਾਰ ਨੂੰ ਪੇਸ਼ ਕਰ ਦਵੇਗਾ ਜਿਸ ਨੂੰ ਸਰਕਾਰ ਲਾਗੂ ਕਰ ਦਵੇਗੀ

Leave a Reply