5178 ਅਧਿਆਪਕ ਯੂਨੀਅਨ ਵਲੋਂ 4 ਫਰਵਰੀ ਦੀ ਜਲੰਧਰ ਰੈਲੀ ਦੀ ਤਿਆਰੀਆਂ ਸੰਬੰਧੀ ਕੀਤੀ ਗਈ ਮੀਟਿੰਗ

re
By Admin

^  ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ) ਨੂੰ ਇੱਕ ਮਿਤੀ ਤੋਂ ਤੁਰੰਤ ਰੈਗੂਲਰ ਪੱਤਰ ਜਾਰੀ  ਕਰਨ ਦੀ ਕੀਤੀ ਮੰਗ
^ ਪਰਿਵਾਰਾਂ ਸਮੇਤ ੍ਹਾਮਿਲ ਹੋ ਕੇ ਕੀਤਾ ਜਾਵੇਗਾ ਰੋਸ ਪ੍ਰਦਰ੍ਹਨ

31/01/2018(ਅਬੋਹਰ): ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਲਈ ਸੰਘਰ੍ਹ ਕਰ ਰਹੇ ਸਿੱਖਿਆ ਵਿਭਾਗ ਵਿਚਲੇ ਠੇਕਾ ਆਧਾਰਿਤ ਪੰਜਾਬ ਟੈਟ ਪਾਸ 5178 ਅਧਿਆਪਕ ਯੂਨੀਅਨ ਦੀ ਬਲਾਕ ਅਬੋਹਰ ਦੀ ਇੱਕ ਮੀਟਿੰਗ ਬਲਾਕ ਪ੍ਰਧਾਨ ੍ਹ੍ਰੀ ਗੌਰਵ ਗਗਨੇਜਾ ਦੀ ਪ੍ਰਧਾਨਗੀ ਹੇਠ ਨਹਿਰੂ ਪਾਰਕ, ਅਬੋਹਰ ਵਿਖੇ ਕੀਤੀ ਗਈ ਜਿਸ ਵਿੱਚ ਯੂਨੀਅਨ ਵਲੋਂ 4 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾ ਪੱਧਰੀ ਵ੍ਹਾਲ ਰੈਲੀ ਨੂੰ ਸਫਲ ਬਣਾਉਣ ਲਈ ਅਤੇ ਕਾਡਰ ਨੂੰ ਉਤ੍ਹਾਹਿਤ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਡਿਊਟੀਆਂ ਵੀ ਲਗਾਈਆਂ ਗਈਆਂ |
ਇਸ ਮੌਕੇ ਬਲਾਕ ਪ੍ਰਧਾਨ ੍ਹ੍ਰੀ ਗੌਰਵ ਗਗਨੇਜਾ ਨੇ ਦੱਸਿਆ ਕਿ 5178 ਅਧਿਆਪਕ ਸਿੱਖਿਆ ਵਿਭਾਗ ਦੀਆਂ ਸਾਰੀਆਂ ੍ਹਰਤਾਂ ਪੂਰੀਆਂ ਕਰਨ ਤੋ ਬਾਅਦ ਦਸੰਬਰ 2014 ਵਿੱਚ ਭਰਤੀ ਕੀਤੇ ਗਏ ਸਨ ਅਤੇ ਨਾਮਾਤਰ 6000/^ ਹੈਪਏ ਤਨਖਾਹ ਤੇ ਤਿੰਨ ਸਾਲ ਕੰਮ ਕਰਨ ਦੇ ਬਾਅਦ ਨਵੰਬਰ 2017 ਵਿੱਚ ਵਿਭਾਗ ਵਲੋਂ ਰੈਗੂਲਰ ਸੰਬੰਧੀ ਕੇਸ ਮੰਗਵਾਏ ਗਏ ਸਨ, ਪਰ ਅਜੇ ਤੱਕ ਇਹਨਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕ੍ਹੇਨ ਜਾਰੀ ਨਹੀਂ ਕੀਤਾ ਗਿਆ| ਇਸ ਤੋਂ ਇਲਾਵਾ ਯੂਨੀਅਨ ਨੇ ਵੱਖ^2 ਮੀਟਿੰਗਾਂ ਰਾਹੀ ਸਰਕਾਰ ਤੋਂ ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ, ਆਰਟ ਕਰਾਫਟ ਅਤੇ ਡੀ.ਪੀ.ਈ) ਨੂੰ ਇੱਕ ਮਿਤੀ ਤੋਂ ਵਿੱਤੀ ਲਾਭ ਦਿੰਦੇ ਹੋਏ ਰੈਗੂਲਰ ਸੰਬੰਧੀ ਵੀ ਮੰਗ ਰੱਖੀ| ਇਸ ਸੰਬੰਧੀ ਜਦੋਂ ਸਿੱਖਿਆ ਸਕੱਤਰ ਕ੍ਰਿ੍ਹਨ ਕੁਮਾਰ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ ਸੰਦੀਪ ਸੰਧੂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਇਸ ਸੰਬੰਧੀ ਕੋਈ ਠੋਸ ਜਵਾਬ ਨਹੀਂ ਦਿੱਤਾ| ਸੋ ਯੂਨੀਅਨ ਵਲੋਂ ਇਸ ਨੂੰ ਗੰਭੀਰ ਖਤਰੇ ਦੀ ਘੰਟੀ ਮੰਨਦਿਆਂ ਸੰਘਰ੍ਹ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ 4 ਫਰਵਰੀ ਨੂੰ ਜਲੰਧਰ ਵਿਖੇ ਵ੍ਹਾਲ ਰੈਲੀ ਕੀਤੀ ਜਾਵੇਗੀ| ਯੂਨੀਅਨ ਆਗੂਆਂ ਵਲੋਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ੦ੇਕਰ 4 ਫਰਵਰੀ ਤੋਂ ਪਹਿਲਾਂ ਰੈਗੂਲਰ ਦਾ ਨੋਟੀਫਿਕ੍ਹੇਨ ਜਾਰੀ ਨਾ ਕੀਤਾ ਤਾਂ ਤਿੱਖਾ ਸੰਘਰ੍ਹ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ| ਇਸ ਮੀਟਿੰਗ ਮੋਕੇ ਗੌਰਵ ਗਗਨੇਜਾ, ਮਲਕੀਤ ਸਿੰਘ, ਅਨੁ੦ ਕੁਮਾਰ, ਅਕਾ੍ਹਦੀਪ, ਗੋਕਲ ਰਾਮ, ਸਤਪਾਲ, ਸੁਨੀਲ ੍ਹਰਮਾ, ਪੂਜਾ ਰਾਣੀ, ਸੁਨੀਤਾ ਰਾਣੀ, ਸੁਖਦੀਪ ਕੋਰ, ਸਲੋਨੀ ਵਿਜ, ੍ਹੀਨੂੰ ਬਜਾਜ, ਵੀਨਾ ਕੁਮਾਰੀ, ਰਮਨਦੀਪ ਕੋਰ, ਸਿਮਤਾ, ਅੰਜੂ, ਸਰੋ੦ ਬਾਲਾ, ਰੇਖਾ, ਨੀਤੂ ਮਨਚੰਦਾ, ਪ੍ਰਵੀਨ ਕੁਮਾਰੀ, ਵੀਰ ਵਰਿੰਦਰ ਕੁਮਾਰੀ ਆਦਿ ਮੈਂਬਰ ਹਾਜਰ ਸਨ|