46556 ਕਿਸਾਨਾਂ ਦਾ ਕੱਲ ਹੋਵੇਗਾ ਕਰਜ਼ਾ ਮਾਫ਼, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਨਸਾ ਚ ਦੇਣਗੇ ਕਿਸਾਨਾਂ ਨੂੰ ਸਰਟੀਫਿਕੇਟ 167′.39ਕਰੋੜ ਦੀ ਕਿਸਾਨਾਂ ਨੂੰ ਮਿਲੇਗੀ ਰਾਹਤ, 5 ਜ਼ਿਲ੍ਹੇ ਕਵਰ ਹੋਣਗੇ ਕੱਲ ਦੇ ਪ੍ਰੋਗਰਾਮ ਚ

Punjab
By Admin

 

ਪਹਿਲਾਂ ਕੋਆਪਰੇਟਿਵ ਕਿਸਾਨਾਂ ਦਾ ਕਰਜ਼ਾ ਮਾਫ਼ ਹੋਵੇਗਾ, ਇਸ ਤੋਂ ਬਾਅਦ ਪਬਲਿਕ ਸੈਕਟਰ ਤੇ ਫ਼ਿਰ ਪ੍ਰਾਈਵੇਟ ਬੈਂਕ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ

Leave a Reply