Chandigarh
By Admin

ਸਕੱਤਰੇਤ ਦੇ ਮੁਲਾਜਮਾ ਨੇ ਮਹਾਰਿਸੀ ਬਾਲਮੀਕੀ ਦਾ ਪ੍ਰਕਾਸ ਦਿਹਾੜਾ ਮਨਾਇਆਂ

ਚੰਡੀਗੜ੍ਹ 23 ਅਕਤੂਬਰ (        ) ਪੰਜਾਬ ਸਿਵਲ ਸਕੱਤਰੇਤ ਵਿਖੇ ਠੇਕੇ ਤੇ ਸੇਵਾ ਨਿਭਾਅ ਰਹੇ ਸਫਾਈ ਕਰਮਚਾਰੀਆਂ ਵੱਲੋ ਸਕੱਤਰੇਤ ਦੇ ਮੁਲਾਜਮਾਂ ਦੇ ਸਹਿਯੋਗ ਨਾਲ ਮਹਾਰਿਸੀ ਬਾਲਮੀਕੀ ਜੀ ਦਾ ਪ੍ਰਕਾਸ ਪੁਰਬ ਬੜੀ ਸਰਧਾ ਅਤੇ ਉਤਸਾਹ ਨਾਲ ਮਨਾਇਆਂ ਗਿਆਂ| ਇਸ ਮੋਕੇ ਸਵੇਰ ਵੇਲੇ ਪੁਜਾਂ ਅਰਚਨਾਂ ਕੀਤੀ ਗਈ ਅਤੇ ਮਹਾਰਿਸੀ ਬਾਲਮੀਕੀ ਜੀ ਵੱਲੋ ਸਮਾਜਸੇਵਾ ਅਤੇ ਲੋਕ ਭਲਾਈ ਲਈ ਕੀਤੇ ਗਏ ਕਾਂਰਜਾਂ ਨੂੰ ਯਾਦ ਕੀਤਾ ਗਿਆਂ| ਇਸ ਮੋਕੇ ਵਧੀਕ ਸਕੱਤਰ ਸਕੱਤਰੇਤ ਪ੍ਰਸਾਸਨ ਅਮਨਦੀਪ ਕੌਰ, ਅਧੀਨ ਸਕੱਤਰ ਸੰਗਰਾਮ ਸਿੰਘ ਤੇ ਰੰਜੂ ਬਾਲਾ ਨੇ ਵਿਸੇਸ ਤੋਰ ਤੇ ਸਿਕਰਤ ਕੀਤੀ ਤੇ ਸੰਗਤਾਂ ਨੂੰ ਸੰਤਾ ਮਹਾਪੁਰਸਾ ਵੱਲੋ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ ਦਿੱਤਾ|


ਫੋਟੋ ਕੈਪਸਨ: ਵਧੀਕ ਸਕੱਤਰ ਸਕੱਤਰੇਤ ਪ੍ਰਸਾਸਨ ਅਤੇ ਮੁਲਾਜਮ ਆਗੂ ਮਹਾਰਿਸੀ ਬਾਲਮੀਕੀ ਦੇ ਪ੍ਰਕਾਸ ਦਿਹੜੇ ਤੇ ਪੂਜਾ ਅਰਚਨਾਂ ਕਰਦੇ ਹੋਏ|

ਇਸ ਮੋਕੇ ਸਾਝੀ ਐਕਸਨ ਕਮੇਟੀ ਦੇ ਪ੍ਰਧਾਂਨ ਪ੍ਰੇਮ ਦਾਸ, ਚੇਅਰਮੈਨ ਮਹੇਸ ਚੰਦਰ, ਸਫਾਈ ਕਰਮਚਾਰੀ ਐਸੋਸੀJੈਸਨ ਦੇ ਪ੍ਰਧਾਨ ਮਨੀਪਾਲ, ਜਨਰਲ ਸਕੱਤਰ ਜਸਬੀਰ ਸਿੰਘ, ਸਕੱਤਰੇਤ ਦਰਜਾਂ-4 ਐਸੋਸੀਏਸਨ ਦੇ ਪ੍ਰਧਾਨ ਬਲਰਾਜ ਸਿੰਘ ਦਾਊ, ਜਨਰਲ ਸਕੱਤਰ ਸਵਰਨ ਸਿੰਘ, ਕੁਲਵਿੰਦਰ ਸਿੰਘ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਪਰਮਦੀਪ ਸਿੰਘ ਭਬਾਤ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ,  ਬੀਬੀ ਸੁਨੀਤਾ ਨੇਗੀ, ਬ੍ਰਿਜ ਰਾਣੀ, ਕੁਸੱਲਿਅਆਂ ਦੇਵੀ ਨੇ ਕਿਹਾ ਕਿ ਮਹਾਰਿਸੀ ਬਾਲਮੀਕੀ ਜੀ ਲੇ ਸਮੂੰਹ ਮਾਨਵਤਾ ਨੂੰ ਦਸਾ ਨੁਹਾ ਦੀ ਕਿਰਤ ਕਰਨ ਅਤੇ ਪਿਆਰ ਭਾਵਨਾ ਪੈਦਾ ਕਰਨ ਦਾ ਸੰਦੇਸ ਦਿੱਤਾ ਹੈ ਅਤੇ ਸਾਨੂੰ ਸਾਰੀਆਂ ਨੂੰ ਉਨ੍ਹਾਂ ਵੱਲੋ ਦਿੱਤੀਆਂ ਸਿੱਖਿਆਵਾ ਨੂੰ ਆਪਣੇ ਜੀਵਨ ਵਿੱਚ ਅਪਣਾਉਣਾ ਚਾਹਿੰਦਾ ਹੈ| ਇਸ ਮੋਕੇ ਲੰਗਰ ਅਤੁੱਟ ਵਰਤਾਇਆਂ ਗਿਆਂ|

Leave a Reply