# 24 ਜਨਵਰੀ ਤੋ’ 28 ਜਨਵਰੀ ਤੱਕ ਪੰਜਾਬ ਭਵਨ, ਨਵੀ’ ਦਿੱਲੀ ਬੰਦ ਰਹੇਗਾ

Web Location
By Admin

ਚੰਡੀਗੜ੍ਹ, 23 ਜਨਵਰੀ:

ਪੰਜਾਬ ਸਰਕਾਰ ਵਲੋ’ ਵਿਨਾਸ਼ਕਾਰੀ ਜੀਵਾਂ ਤੇ ਕਾਬੂ ਪਾਉਣ ਲਈ ਕੀਤੀ ਮੁਹਿੰਮ ਸ਼ੁਰੂ ਕਾਰਨ 24 ਜਨਵਰੀ ਤੋ’ 28 ਜਨਵਰੀ ਤੱਕ ਪੰਜਾਬ ਭਵਨ, ਨਵੀ’ ਦਿੱਲੀ ਬੰਦ ਕੀਤਾ ਗਿਆ ਹੈ ਅਤੇ ਇਸ ਦੇ ਏ ਅਤੇ ਬੀ ਬਲਾਕ ਵਿੱਚ ਕਿਸੇ ਨੂੰ ਵੀ ਰਿਜਰਵੇਸ਼ਨ ਨਹੀ’ ਦਿੱਤੀ ਜਾਵੇਗੀ।

ਇਸ ਗੱਲ ਦੀ ਜਾਣਕਾਰੀ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਿੱਤੀ।

Leave a Reply