SSA/RMSA will get their appointment letters on 12th November in the Auditorium of Punjab School Education Board, Mohali

All SSA/RMSA teachers who have given their choice online for regularization in the Department but have not received appointment letters yet, will get their appointment letters on 12th November 2018 at 11 AM in the Auditorium of Punjab School Education Board, Mohali

Continue Reading

CAPT AMARINDER LED PUNJAB GOVT SIGNS MOU WITH QUARKCITY FOR 2ND PHASE OF PROJECT OVER 5000 ACRES  

CHANDIGARH, NOVEMBER 6:           The Punjab government led by Captain Amarinder Singh on Tuesday signed a Memorandum of Understanding (MoU) with M/s QuarkCity India Private Limited to create state-of-the-art industrial parks, industrial model towns and integrated townships in the second phase of the project, to be spread over 5000 acres across the state.           The […]

Continue Reading

PUNJAB CM GREETS PEOPLE ON DIWALI WITH APPEAL FOR ENVIRONMENT-FRIENDLY CELEBRATION

 ALSO EXTENDS GREETINGS ON BANDI CHHOR DIWAS, VISHWAKARMA DAY Chandigarh, November 6:           Punjab Chief Minister Captain Amarinder Singh has greeted people on the occasion of Diwali and Bandi Chhor Diwas, with an appeal for a green and environment-friendly celebration of the festivals in a spirit of bonhomie and harmony.           In his message, the Chief Minister […]

Continue Reading

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਨਅਤ ਨੂੰ ਹੁਲਾਰਾ ਦੇਣ ਲਈ ਵਿਲੱਖਣ ਪਹਿਲ- ‘ਬਿਜ਼ਨਸ ਫਸਟ ਪੋਰਟਲ’ ਦੀ ਸ਼ੁਰੂਆਤ

ਵਿੱਤੀ ਸਾਲ 2017 ਦੇ ਮੁਕਾਬਲੇ ਸਾਲ 2018 ਵਿੱਚ ਉਦਯੋਗਿਕ ਖੇਤਰ ’ਚ ਬਿਜਲੀ ਦੀ ਖਪਤ ਵਿੱਚ 9 ਫੀਸਦੀ ਇਜ਼ਾਫ਼ਾ ਚੰਡੀਗੜ, 6 ਨਵੰਬਰ ਸੂਬੇ ਵਿੱਚ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਵੱਲ ਅਹਿਮ ਕਦਮ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਰਕਾਰ ਦੇ ‘ਬਿਜ਼ਨਸ ਫਸਟ ਪੋਰਟਲ’ ਦੀ ਸ਼ੁਰੂਆਤ ਕੀਤੀ ਜਿਸ ਨਾਲ ਉਦਯੋਗਿਕ ਵਿਕਾਸ ਨੂੰ ਵੱਡਾ […]

Continue Reading

ਸੂਬੇ ਵਿੱਚ 120.90 ਲੱਖ ਮੀਟ੍ਰਿਕ ਟਨ ਝੋਨੇ ਦੀ ਹੋਈ ਖ਼ਰੀਦ

ਚੰਡੀਗੜ•, 6 ਨਵੰਬਰ : ਪੰਜਾਬ ਵਿੱਚ 5 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 120.90 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਸਥਿਤ ਵੱਖ-ਵੱਖ ਖ਼ਰੀਦ ਕੇਂਦਰਾਂ ‘ਚੋਂ ਖ਼ਰੀਦੇ ਕੁੱਲ ਝੋਨੇ ਵਿੱਚੋਂ 120.08 ਲੱਖ ਮੀਟ੍ਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ […]

Continue Reading

120.90 LMT Paddy Procured

Chandigarh, November 06: The Government agencies and private millers have procured 120.90 LMT of Paddy in Punjab till November 5. Disclosing this here today, an official spokesman of the Government of Punjab informed that out of the total procurement from various procurement centres in the State, the Government agencies procured approximately 120.08 LMT of paddy while 81341 […]

Continue Reading

Tript Bajwa exhorts housing department to chalk out projects keeping in mind middle class needs

Every application received for regularizing unauthorized colonies & plots must be disposed off in fortnight: Bajwa Chandigarh, November 6: The Housing and Urban Development Minister, Punjab, Mr. Tript Rajinder Singh Bajwa today directed the departmental officers to chalk out such housing projects keeping in mind the needs of the middle class so as to enable […]

Continue Reading

ਤ੍ਰਿਪਤ ਬਾਜਵਾ ਵਲੋਂ ਮਕਾਨ ਉਸਾਰੀ ਵਿਭਾਗ ਨੂੰ ਸਮਾਜ ਦੇ ਦਰਮਿਆਨੇ ਤਬਕੇ ਦੀਆਂ ਲੋੜਾਂ ਨੂੰ ਮੁਤਾਬਕ ਹਾਊਸਿੰਗ ਪ੍ਰਾਜੈਕਟ ਬਣਾਉਣ ਦੀ ਹਿਦਾਇਤ

ਅਣਅਧਿਕਾਰਤ ਕਾਲੋਨੀਆਂ ਤੇ ਪਲਾਟਾਂ ਨੂੰ ਰੈਗੂਲਰ ਕਰਨ ਲਈ ਆਈ ਹਰ ਅਰਜ਼ੀ ਦਾ ਨਿਪਟਾਰਾ 15  ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ-ਬਾਜਵਾ ਚੰਡੀਗੜ੍ਹ, 6  ਨਵੰਬਰ: ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਸਮਾਜ ਦੇ ਦਰਮਿਆਨੇ ਅਤੇ ਹੇਠਲੇ ਤਬਕੇ ਦੀਆਂ ਲੋੜਾਂ ਨੂੰ […]

Continue Reading

CAPT AMARINDER LAUNCHES UNIQUE ‘BUSINESS FIRST PORTAL’ TO FURTHER BOOST INVESTMENT SENTIMENT IN PUNJAB

POINTS TO 9% SPIKE IN INDUSTRIAL POWER CONSUMPTION IN FY8 OVER FY17 AS SIGN OF INDUSTRIAL DEVELOPMENT IN STATE CHANDIGARH, NOVEMBER 6 Giving a further impetus to ease of doing business in the state, Punjab Chief Minister Captain Amarinder Singh on Tuesday launched the government’s unique `Business First Portal’, thus paving the way for further […]

Continue Reading

ਪੰਜਾਬ ਸਰਕਾਰ ਦੇ ਮੁਲਾਜਮਾਂ ਵੱਲੋਂ ਕਾਲੀ ਦਿਵਾਲੀ ਮਨਾਉਣ ਦਾ ਕੀਤਾ ਐਲਾਨ

ਮੁਲਾਜਮਾਂ ਨੇ ਪੰਜਾਬ ਸਰਕਾਰ ਨੂੰ ਮੰਗਤੀ ਸਰਕਾਰ ਘੌਸ਼ਿਤ ਕੀਤਾ…..!!!! ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਭਿਖਾਰੀ ਸਰਕਾਰ ਅਤੇ ਭਿਖਾਰੀ ਵਿੱਤ ਮੰਤਰੀ ਨੂੰ ਦਿੱਤੀ ਭੀਖ;   ਸ਼ਾਂਝਾ ਮੁਲਾਜਮ ਮੰਚ ਪੰਜਾਬ ਅਤੇ ਯੂ.ਟੀ ਵੱਲੋਂ ਸੈਕਟਰ-17 ਵਿਚ ਕੱਢਿਆ ਪੰਜਾਬ ਸਰਕਾਰ ਦਿਵਾਲਾ ਅਤੇ ਕੀਤੀ ਮੁਨਾਦੀ।   ਚੰਡੀਗ੍ਹੜ,6ਨਵੰਬਰ (     ) ਪੰਜਾਬ ਸਿਵਲ ਸਕੱਤਰੇਤ ਦੇ ਮੁਲਾਜਮਾਂ ਨੇ  ਅੱਜ ਸਵੇਰੇ ਹੀ ਪੰਜਾਬ […]

Continue Reading

ਪੰਜਾਬ ਸਵਿਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਖਾਲੀ ਭਾਂਡੇ ਲੈ ਕੇ ਪੰਜਾਬ ਸਰਕਾਰ ਤੋਂ ਮੰਗੀ ਭੀਖ

– ਸਰਕਾਰ ਅਤੇ ਵੱਿਤ ਮੰਤਰੀ ਮਨਪ੍ਰੀਤ ਸੰਿਘ ਬਾਦਲ ਖਲਾਫ਼ ਜ਼ੋਰਦਾਰ ਨਾਅਰੇਬਾਜ਼ੀ – ਮਹੰਿਗਾਈ ਭੱਤੇ ਅਤੇ ਮਹੰਿਗਾਈ ਭੱਤੇ ਦੇ ਬਕਾਏ ਦੀਆਂ ਅਦਾਇਗੀਆਂ ਤੋਂ ਸਰਕਾਰ ਨੇ ਟਾਲਾ ਵੱਟਆਿ – ਅਜੇ ਤੱਕ 6ਵਾਂ ਤਨਖਾਹ ਕਮਸ਼ਿਨ ਨਹੀਂ ਕੀਤਾ ਲਾਗੂ – ਮੁਲਾਜ਼ਮਾਂ ਉੱਤੇ ਥੋਪਆਿ 200 ਰੁਪਏ ਜਜ਼ੀਆ ਟੈਕਸ ਅਤੇ ਡੋਪ ਟੈਸਟ – ਚੰਡੀਗਡ਼੍ਹ, 18 ਜੁਲਾਈ (         […]

Continue Reading

ਲੜਕੀਆਂ ਦੇ ਕੱਪੜੇ ਲੁਹਾਉਣ ਦੇ ਮਾਮਲੇ ‘ਚ ਫਾਜ਼ਿਲਕਾ ਸਕੂਲ ਦੀ ਮੁਖੀ ਅਤੇ ਅਧਿਆਪਕਾ ਮੁਅੱਤਲ

ਚਾਰਜਸ਼ੀਟ ੍ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਮਲੇ ‘ਚ ਕੋਈ ਢਿੱਲ ਨਾ ਵਰਤਣ ਦੇ ਹੁਕਮ ੍ਹ       ਲੜਕੀਆਂ ਦੀ ਸਿੱਖਿਆ ਤੇ ਵੱਧ ਅਧਿਕਾਰਾਂ ਲਈ ਸਰਕਾਰ ਵਚਨਬੱਧ ਚੰਡੀਗੜ੍ਹ, 6 ਨਵੰਬਰ ਸਕੂਲ ਦੇ ਪਖਾਨੇ ਵਿੱਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਲੜਕੀਆਂ ਦੇ ਕਥਿਤ ਕੱਪੜੇ ਲੁਹਾਉਣ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ […]

Continue Reading

FAZILKA SCHOOL HEAD & TEACHER SUSPENDED OVER STRIPPING INCIDENT, CHARGESHEET TO FOLLOW

·        CAPT AMARINDER ORDERS NO LAXITY ON THE ISSUE, SAYS GOVT COMMITTED TO GIRL EDUCATION & EMPOWERMENT   Chandigarh, November 6: The head and a teacher of the Government Girls School, Village Kundal, Fazilka, have been suspended on the directives of Punjab Chief Minister Captain Amarinder Singh, over the alleged stripping of girls following the discovery […]

Continue Reading