ਆਈ.ਟੀ.ਆਈ ਵਿਚ ਦਾਖਲੇ ਲਈ 5 ਅਕਤੂਬਰ ਤੱਕ ਵਾਧਾ

ਚੰਡੀਗੜ•, 4 ਅਕਤੂਬਰ: ਕੇਂਦਰ ਸਰਕਾਰ ਵਲੋਂ ਆਈ.ਟੀ.ਆਈ ਵਿਚ ਦਾਖਲਿਆਂ ਲਈ ਮਿਤੀ ਵਿਚ ਵਾਧਾ ਕਰਦਿਆਂ ਪੰਜ ਅਕਤੂਬਰ ਤੱਕ ਸਮਾਂ ਵਧਾਇਆ ਗਿਆ ਹੈ। ਕੇਂਦਰ ਸਰਕਾਰ ਦੇ ਵਿਭਾਗ ਡੀ.ਜੀ.ਟੀ ਵਲੋਂ ਐਨ.ਸੀ.ਵੀ.ਟੀ-ਐਮ.ਆਈ.ਐਸ ਪੋਰਟਲ ਉਪਰ ਆਈ.ਟੀ.ਆਈ ਵਿਚ ਦਾਖਲਿਆਂ ਸਬੰਧੀ ਮਿਤੀ ਵਿਚ ਵਾਧਾ ਕਰਨ ਬਾਰੇ ਜਾਣਕਾਰੀ ਅੱਪਲੋਡ ਕੀਤੀ ਗਈ ਹੈ। ਤਕਨੀਕੀ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੀ ਗਏ ਪੱਤਰ ਦੇ ਅਨੁਸਾਰ […]

Continue Reading

Girl, her mother allegedly raped in Haryana; 7 cops among 18 booked

Kaithal   A 16-year-old girl has alleged that she and her mother were raped by an assistant sub-inspector rank police official in a village here last month following which police booked 18 people, including seven policemen in the case. The victim told senior officials the main accused who was an ASI rank police official raped them at […]

Continue Reading

Pak foreign minister seeks US role for talks with India

Washington,  Pakistan wants the US to facilitate talks with India as the two nations are not engaging bilaterally, Foreign Minister Shah Mahmood Qureshi has said, warning that the absence of dialogue could lead to escalation of tension. But the Pakistani request on the facilitation of the talks has been rejected by the US, the top […]

Continue Reading

Petrol, diesel prices cut by Rs 2.50 after excise reduction; oil cos absorbing Re 1

Jaitley  asked state governments to follow suit by cutting a sales tax or VAT by a similar amount New Delhi,4  Oct  The government Thursday announced a Rs 2.50 a litre cut in petrol and diesel prices, factoring in excise duty reduction of Rs 1.50 per litre and asking oil companies to absorb another Re 1 […]

Continue Reading

पासवान ने चालू सीजन के दौरान धान की खऱीद के लिए सी.सी.एल. जारी करने  के लिए पंजाब के मुख्यमंत्री को दिया भरोसा

मुख्यमंत्री ने कहा कि वह पंजाब में अफ़ीम की खेती को आज्ञा देने के हक में नहीं  नई दिल्ली, 4 अक्तूबर उपभोक्ता मामलों, खाद्य एवं सार्वजनिक वितरण प्रणाली के केंद्रीय मंत्री राम विलास पासवान ने राज्य में धान की खऱीद के चल रहे सीजन के लिए नगद हद कजऱ् (सी.सी.एल.) जारी करवाने के लिए लम्बित […]

Continue Reading

11 ਅਕਤੂਬਰ ਨੂੰ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਪੰਜਾਬੀ ਖਿਡਾਰੀਆਂ ਵਧੇ ਹੋਏ ਨਗਦ ਇਨਾਮਾਂ ਨਾਲ ਕੀਤਾ ਜਾਵੇਗਾ ਸਨਮਾਨਤ

• ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਲਈ ਨਗਦ ਇਨਾਮਾਂ ਵਿੱਚ ਤਿੰਨ ਗੁਣਾ ਵਾਧਾ ਕੀਤਾ • ਨਵੀਂ ਖੇਡ ਨੀਤੀ ਦੇ ਟੋਕੀਓ ਓਲੰਪਿਕ-2020 ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣਗੇ: ਰਾਣਾ ਸੋਢੀ • • ਨਵੰਬਰ ਮਹੀਨੇ 814 ਹੋਰ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਜਾਵੇਗਾ; ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਦੀ ਵੀ ਹੋਵੇਗੀ ਵੰਡ • ਮਹਾਰਾਜਾ ਰਣਜੀਤ […]

Continue Reading

Asian Games & CWG medal winners to be felicitated in a grand way on 11th October: Rana Sodhi

Olympic gold winners to get Rs. 2.25 crore, Asian Games winners Rs. 1 crore & Commonwealth Games winners Rs. 75 lakh Policy to yield good results in Tokyo Olympics 2020 Backlog Of Maharaja Ranjit Singh Awards To Be Cleared 814 players to be honoured in November this year Rana Sodhi outlines finer points of new […]

Continue Reading

DCs to Conduct Verification of Smart Ration Card Scheme Beneficiaries-Ashu

Chandigarh, October 4: The Deputy Commissioners across the State would conduct fresh verification of eligible beneficiaries covered under Smart Ration Card Scheme (NFSA, 2013) with immediate effect, informed Mr. Bharat Bhushan Ashu, Food and Civil Supplies Minister, Punjab. He informed that the decision has been taken in view of the directions of Chief Minister Punjab, […]

Continue Reading

ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਆਉਂਦੇ ਲਾਭਪਾਤਰੀਆਂ ਦੀ ਮੁੜ ਹੋਵੇਗੀ ਪੜਤਾਲ: ਆਸ਼ੂ

ਚੰਡੀਗੜ•, 4 ਅਕਤੂਬਰ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਸਾਰੇ ਜ਼ਿਲਿ•ਆਂ ਦੇ ਡਿਪਟੀ ਕਮਿਸ਼ਨਰਾਂ ਨੂੰ ‘ਸਮਾਰਟ ਰਾਸ਼ਨ ਕਾਰਡ ਸਕੀਮ’ (ਐਨਐਫਐਸਏ, 2013) ਅਧੀਨ ਆਉਂਦੇ ਯੋਗ ਲਾਭਪਾਤਰੀਆਂ ਦੀ ਮੁੜ ਪੜਤਾਲ ਕਰਵਾਉਣ ਲਈ ਕਿਹਾ ਹੈ। ਸ੍ਰੀ ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ ਮੁਤਾਬਕ ਯੋਗ ਲਾਭਪਾਤਰੀਆਂ ਦੀ ਤੁਰੰਤ ਪ੍ਰਭਾਵ ਨਾਲ […]

Continue Reading

ਮੈਗਾ ਕੈਂਪਾਂ ਦੀ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਹਰੇਕ ਮਹੀਨੇ ਕੈਂਪ ਲਾਉਣ ਦੇ ਹੁਕਮ

ਚੰਡੀਗੜ•, 4 ਅਕਤੂਬਰ: ਗਾਂਧੀ ਜੈਅੰਤੀ ਮੌਕੇ ਲਾਏ ਗਏ ਮੈਗਾ ਕੈਂਪਾਂ ਦੀ ਸਫ਼ਲਤਾ ਤੋਂ ਉਤਸ਼ਾਹਤ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤ ਕੀਤੀ ਕਿ ਹਰੇਕ ਮਹੀਨੇ ਅਜਿਹੇ ਕੈਂਪ ਲਾਏ ਜਾਇਆ ਕਰਨਗੇ ਤਾਂ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਤੱਕ ਪਹੁੰਚ ਕੀਤੀ ਜਾ ਸਕੇ। ਸੂਬਾ ਸਰਕਾਰ ਵੱਲੋਂ 2 ਅਕਤੂਬਰ […]

Continue Reading

मैगा कैंपों की सफलता के बाद मुख्यमंत्री द्वारा हरेक महीने कैंप लगाने के आदेश

चंडीगढ़, 4 अक्तूबर: गांधी जयंती के अवसर पर लगाए गए मैगा कैंपों की सफलता से उत्साहित होते हुए पंजाब के मुख्यमंत्री कैप्टन अमरिन्दर सिंह ने हिदायत की कि हरेक महीने ऐसे कैंप लगाए जाया करेंगे जिससे महात्मा गांधी सरबत विकास योजना के अंतर्गत अधिक से अधिक लाभार्थियों तक पहुँच की जा सके। राज्य सरकार द्वारा […]

Continue Reading

PUNJAB CM DIRECTS MEGA CAMPS FOR MGSVY IMPLEMENTATION EVERY MONTH AFTER HUGE SUCCESS OF OCT 2 CAMPS

 Chandigarh, October 4: Encouraged by the success of the mega camps held on Gandhi Jayanti, Punjab Chief Minister Captain Amarinder Singh has directed that such camps be held every month, to enable the Mahatma Gandhi Sarbat Vikas Yojna (MGSVY) to reach out to the maximum number of beneficiaries. A total of 1.22 lakh beneficiaries were […]

Continue Reading

PASWAN ASSURES PUNJAB CM OF TIME-BOUND RESOLUTION OF PENDING ISSUES TO ENSURE TIMELY RELEASE OF CCL 

Captain Amarinder said he was not in favour of allowing cultivation of opium as Punjab New Delhi, October 4: Union Minister for Consumer Affairs, Food and Public Distribution, Ram Vilas Paswan, on Thursday assured the Punjab Chief Minister of time-bound resolution of all the pending issues to enable timely release of Cash Credit Limit (CCL) […]

Continue Reading

ਪੰਜਾਬ ਸਰਕਾਰ ਵਲੋਂ ਪਰਾਲੀ ਸਾੜਨ ਵਾਲਿਆਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਅਯੋਗ ਕਰਨ ਬਾਰੇ ਵਿਚਾਰ: ਤ੍ਰਿਪਤ ਬਾਜਵਾ

ਪਰਾਲੀ ਸਾੜਨ ਵਾਲਿਆਂ ਨੂੰ ਪੰਚਾਇਤੀ ਚੋਣਾਂ ਲੜਨ ਤੋਂ ਅਯੋਗ ਕਰਨ ਲਈ ਪੰਜਾਬ ਸਰਕਾਰ ਵਲੋਂ ਪੰਚਾਇਤੀ ਰਾਜ ਐਕਟ ਵਿਚ ਸੋਧ ਕੀਤੀ ਜਾਵੇਗੀ ਚੰਡੀਗੜ•, 4 ਅਕਤੂਬਰ: ਪੰਜਾਬ ਸਰਕਾਰ ਵਲੋਂ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਦ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ ਕਈ ਸਖਤ ਕਦਮ ਉਠਾਏ ਜਾ ਰਹੇ ਹਨ। ਇਸ ਬਾਰੇ ਪੰਜਾਬ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਨੋਡਲ […]

Continue Reading

ਪਾਸਵਾਨ ਨੇ ਚਾਲੂ ਸੀਜ਼ਨ ਦੋਰਾਨ ਝੋਨੇ ਦੀ ਖ਼ਰੀਦ ਲਈ ਸੀ.ਸੀ.ਐਲ. ਜਾਰੀ ਕਰਨ ਨੂੰ ਯਕੀਨੀ ਬਣਾਉਣ ਹਿੱਤ ਲੰਬਿਤ ਪਏ ਸਾਰੇ ਮੁੱਦਿਆਂ ਦੇ ਸਮਾਂਬੱਧ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ

ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਵਿੱਚ ਅਫੀਮ ਦੀ ਕਾਸ਼ਤ ਨੂੰ ਆਗਿਆ ਦੇਣ ਦੇ ਹੱਕ ਵਿੱਚ ਨਹੀਂ ਹਨ ਨਵੀਂ ਦਿੱਲੀ, 4 ਅਕਤੂਬਰ ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੂਬੇ ਵਿੱਚ ਝੋਨੇ ਦੀ ਖ਼ਰੀਦ ਦੇ ਚੱਲ ਰਹੇ ਸੀਜ਼ਨ ਲਈ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਜਾਰੀ ਕਰਵਾਉਣ ਲਈ ਲੰਬਿਤ ਪਏ […]

Continue Reading