पंजाब पुलिस ने सुलझाई मोगा पार्सल बम धमाके की गुत्थी, दोषी को उड़ीसा से किया काबू

चंडीगढ़, 4 अक्तूबर: पंजाब पुलिस द्वारा 26 सितम्बर को चैंबर रोड, मोगा में स्थित एक कोरियर की दुकान पर हुए बम धमाके के मामले को सुलझा लिया गया है और उड़ीसा के रहने वाले राजबीर रज्याना को गिरफ्तार भी कर लिया गया है। राजबीर उर्फ राज पुत्र राजिन्दर राज्याना निवासी बसंत कालोनी, रूडक़ेवाला, जिला सुन्दरगड़, […]

Continue Reading

ਪੰਜਾਬ ਪੁਲਿਸ ਨੇ ਸੁਲਝਾਈ ਮੋਗਾ ਪਾਰਸਲ ਬੰਬ ਧਮਾਕੇ ਦੀ ਗੁੱਥੀ, ਦੋਸ਼ੀ ਨੂੰ ਉੜੀਸਾ ਤੋਂ ਕੀਤਾ ਕਾਬੂ

ਚੰਡੀਗੜ•, 4 ਅਕਤੂਬਰ: ਪੰਜਾਬ ਪੁਲਿਸ ਵੱਲੋਂ 26 ਸਤੰਬਰ ਨੂੰ ਚੈਂਬਰ ਰੋਡ, ਮੋਗਾ ਵਿੱਚ ਸਥਿਤ ਇੱਕ ਕੋਰੀਅਰ ਦੀ ਦੁਕਾਨ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ ਲਿਆ ਗਿਆ ਹੈ ਅਤੇ ਉਡੀਸਾ ਦੇ ਰਹਿਣ ਵਾਲੇ ਰਾਜਬੀਰ ਰਾਜਿਆਨਾ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ। ਰਾਜਬੀਰ ਉਰਫ ਰਾਜ ਪੁੱਤਰ ਰਾਜਿੰਦਰ ਰਾਜਿਆਨਾ ਵਸਨੀਕ ਬਸੰਤ ਕਲੋਨੀ, ਰੋੜਕਿਲਾ, ਜ਼ਿਲ•ਾ ਸੁੰਦਰਗੜ•, […]

Continue Reading

PUNJAB POLICE SOLVES MOGA PARCEL BOMB EXPLOSION, NABS ACCUSED FROM ODISHA

PERSONAL ENMITY OVER LAND DISPUTE  WAS REASON FOR BOMB BLAST Chandigarh, October 4: The Punjab Police on Thursday solved the case of explosion that occurred in a courier shop at Chamber Road, Moga, on September 26 and arrested one Rajbir Rajjiyana of Odisha. Rajbir alias Raj s/o Rajinder Rajjiyana R/o Basanti Colony, Rurkewala, District Sundergarh, Odisha, […]

Continue Reading

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀ ਅਨੁਪੂਰਕ ਪ੍ਰੀਖਿਆ ਦਾ ਨਤੀਜਾ ਘੋਸ਼ਿਤ

ਐੱਸ.ਏ.ਐੱਸ ਨਗਰ 4 ਅਕਤੂਬਰ (  ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਵੱਲੋਂ ਦਸਵੀਂ, ਤੇ ਬਾਰ੍ਹਵੀ ਦੇ ਸਾਇੰਸ, ਕਾਮਰਸ, ਹਿਊਮੈਨਟੀਜ਼ ਅਤੇ ਵੋਕੇਸ਼ਨਲ ਗਰੁੱਪ ਦੀ ਪਰੀਖਿਆ, ਅਗਸਤ 2018 (ਸਮੇਤ ਓਪਨ ਸਕੂਲ) ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ| ਪ੍ਰੀਖਿਆਰਥੀਆਂ ਦੇ ਨਤੀਜੇ ਦੇ ਪੂਰੇ ਵੇਰਵੇ 05 ਅਕਤੂਬਰ ਬਾਅਦ […]

Continue Reading

उन राज्यों की सूची जहां पेट्रोल, डीजल 5 रुपये प्रति लीटर सस्ता हो गया है

सरकार ने पेट्रोल और डीजल पर 2.50 रुपये की राहत की घोषणा की है जब ब्रेंट क्रूड 86 डॉलर प्रति बैरल तक पहुंच गया है और अंतरराष्ट्रीय कच्चे तेल बाजार में अनिश्चितता है। अब तक, निम्नलिखित राज्यों ने ईंधन की कीमतों में 2.50 रुपये का कटौती करने का फैसला किया है, जिसका मतलब है कि […]

Continue Reading

‘ਆਪ’ ਵਿਧਾਇਕ ਹੁਣ 6 ਅਕਤੂਬਰ ਨੂੰ ਭੁੱਖ ਹੜਤਾਲ ‘ਤੇ ਬੈਠਣਗੇ

7 ਅਕਤੂਬਰ ਨੂੰ ਸੰਸਦ, ਵਿਧਾਇਕ ਅਤੇ ਵਲੰਟੀਅਰ ਬਤੌਰ ਸੰਗਤ ਬਰਗਾੜੀ ਨਤਮਸਤਕ ਹੋਣਗੇ, ਕੋਰ ਕਮੇਟੀ ਨੇ ਹੰਗਾਮੀ ਬੈਠਕ ਦੌਰਾਨ ਲਿਆ ਫ਼ੈਸਲਾ ਚੰਡੀਗੜ੍ਹ, 4 ਅਕਤੂਬਰ 2018 ਬਰਗਾੜੀ ਸਮੇਤ ਸੂਬੇ ਭਰ ‘ਚ ਹੋਈਆਂ ਬੇਅਦਬੀਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ […]

Continue Reading

ਅਧਿਆਪਕਾਂ ਦੀ ਸੀਨੀਆਰਤਾ ਸੂਚੀ 2 ਮਹੀਨਿਆਂ ਅੰਦਰ ਜਾਰੀ ਕੀਤੀ ਜਾਵੇਗੀ: ਰਜ਼ੀਆ ਸੁਲਤਾਨਾ

ਯੂ.ਜੀ.ਸੀ ਦੀ 7ਵੀਂ ਪੇਅ ਰੀਵਿਊ ਕਮੇਟੀ ਵਲੋਂ ਸੁਝਾਏ ਨਵੇਂ ਸਕੇਲਾਂ ਨੂੰ ਲਾਗੂ ਕਰਨ ਸਬੰਧੀ ਡੀ.ਪੀ.ਆਈ ਲੈਵਲ ਕਮੇਟੀ ਜਲਦ ਫੈਸਲਾ ਲਵੇਗੀ ਅਧਿਆਪਕਾਂ ਨੂੰ ਪ੍ਰੋਫੈਸਰਾਂ ਦੀ ਅਸਾਮੀ ‘ਤੇ ਪਦਉੱਨਤ ਕਰਨ ਸਬੰਧੀ ਦੋ ਮਹੀਨਿਆਂ ਅੰਦਰ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਕੀਤੀ ਜਾਵੇਗੀ ਚੰਡੀਗੜ•, 04 ਅਕਤੂਬਰ: ਪੰਜਾਬ ਸਰਕਾਰ ਦੇ ਉਚੇਰੀ ਸਿਖਿਆ ਵਿਭਾਗ ਵਲੋਂ ਯੂਨੀਵਰਸਿਟੀ, ਸਰਕਾਰੀ ਕਾਲਜਾਂ ਅਤੇ ਏਡਿਡ ਕਾਲਜਾਂ ਦੇ ਅਧਿਆਪਕਾਂ ਦੀਆਂ ਸਾਰੀਆਂ […]

Continue Reading

Mandi Supervisors to be Accountable for Sale of Rotten Fruits and Veggies- Pannu

75 Quintal Fruits and veggies destroyed Chandigarh, October 4: In a state wide check for quality fruits and vegetables, the teams of Mandi Officers checked 60 fruit and vegetable markets of the State. Nearly 75 quintals of rotten fruits and vegetables, unfit for human consumption were found  and destroyed on the spot, informed KS Pannu, Director, Tandrust […]

Continue Reading

After Vegans Time for Non-vegetarians to be on Guard-Pannu

Chandigarh, October 4: The Food Safety Team, Kapurthala in a one of its kind catch came across a case of misleading packaging of boneless chicken breast, informed .KS Pannu, Commissioner Food Safety Punjab. Giving details he informed that during an early morning check, around 6.15 am the officers of Food Safety Team, Kapurthala along with […]

Continue Reading

ਉੱਤਰੀ ਭਾਰਤ ਵਿਚ ਸਭ ਤੋਂ ਵੱਧ ਕੀਮਤਾਂ ਹੋਣ ਕਰਕੇ ਕਾਂਗਰਸ ਸਰਕਾਰ ਪੈਟਰੋਲ ਅਤੇ ਡੀਜ਼ਲ ਉੱਤੇ 5 ਰੁਪਏ ਪ੍ਰਤੀ ਲੀਟਰ ਰਾਹਤ ਦੇਵੇ: ਸੁਖਬੀਰ ਬਾਦਲ

ਕਿਹਾ ਕਿ ਪੈਟਰੋਲ ਅਤੇ ਡੀਜ਼ਲ ਨੂੰ ਜੀਐਸਟੀ ਥੱਲੇ ਲਿਆਉਣ ਬਾਰੇ ਮਤਾ ਲੈ ਕੇ ਆਉਣ ਲਈ ਵਿਧਾਨ ਸਭਾ ਦਾ ਵਿਸੇਥਸ਼ ਇਜਲਾਸ ਸੱਦਿਆ ਜਾਵੇ ਤਾਂ ਕਿ ਆਮ ਲੋਕਾਂ ਅਤੇ ਕਿਸਾਨਾਂ ਵਧੇਰੇ ਰਾਹਤ ਮਿਲ ਸਕੇ ਚੰਡੀਗੜ•/04 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕੇਂਦਰ ਸਰਕਾਰ ਦੁਆਰਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਦਿੱਤੀ ਰਾਹਤ ਦਾ […]

Continue Reading

कांग्रेस सात मंत्रियों तथा सरकारी दबाव से लोगों को लंबी रैली में शामिल होने के लिए मजबूर कर रही हैः अकाली दल

चंडीगढ़/04अक्तूबरः शिरोमणी अकाली दल ने आज कहा कि कांग्रेस पार्टी अकाली दल की फरीदकोट की एतिहासिक रैली के बाद इतनी डर गई है कि इसने लंबी वाली रैली को सफल बनाने के लिए सरकारी काम काज ठप करके सात मंत्रियों को लंबी में बिठा दिया है ताकि लोगों को 7 अक्तूबर वाली लक्ष्य रहित तथा बनावटी रैली […]

Continue Reading

Cong fielding seven ministers and using strong arm tactics to force people to attend its Lambi rally – SAD

  Chandigarh, October 4 – The Shiromani Akali Dal (SAD) today the Congress party’s desperation to put up a face saving show at Lambi after getting unnerved by the SAD’s historic rally at Faridkot had paralyzed government functioning with seven ministers camping at Lambi to force people to come to its aimless and bogus show on […]

Continue Reading

Sukhbir Badal asks Cong govt to give Rs 5 per litre relief on petrol and diesel prices due to highest rates in North India

  .   (Asks govt to call a special session of Vidhan Sabha to table resolution to bring petrol and diesel under GST to ensure even more substantial relief to common masses and farmers) Chandigarh, October 4 – Shiromani Akali Dal (SAD) president Sukhbir Singh Badal today while welcoming the relief in petrol and diesel rates […]

Continue Reading

BALBIR SIDHU ASKS DEPARTMENTS TO FURNISH REPORT ON CESS COLLECTED UNDER PUNJAB BUILDING & OTHER CONSTRUCTION WORKERS WELFARE ACT

CHANDIGARH, OCTOBER 4:  Balbir Singh Sidhu, Labour Minister today instructed all the department to furnish the report on the cess collected by them under Punjab Building & Other Construction Workers’ Welfare, Act. Instructions in this regard were issued to the concerned department by the labour minister in a high level meeting held at Punjab Bhawan, […]

Continue Reading

Date for admission in ITIs extended till October 5

Chandigarh, October 5: Directorate General of Training, New Delhi has extended date for admission in ITIs till October 5 for the session August, 2018. Department of Directorate General of Training has uploaded this information on N.S.V.T- M.I.S web portal. As per the information uploaded by D.G.T on the web portal the interested students can register online […]

Continue Reading