Day: May 17, 2018

126.31 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਖਰੀਦ; 97.89 ਫੀਸਦੀ ਕਣਕ ਦੀ ਹੋਈ ਚੁੱਕਾਈ

• ਕਿਸਾਨਾਂ ਨੂੰ 18,726.50 ਕਰੋੜ ਰੁਪਏ ਦਾ ਭੁਗਤਾਨ • ਪਨਗ੍ਰੇਨ 29.11 ਮੀਟ੍ਰਿਕ ਟਨ ਕਣਕ ਦੀ ਖਰੀਦ ਨਾਲ ਅੱਵਲ ਚੰਡੀਗੜ, 17 ਮਈ: ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ
Read More

ਵਿਜੀਲੈਂਸ ਵਲੋਂ ਰਿਸ਼ਵਤਖੋਰੀ ਦੇ ਮਾਮਲੇ ‘ਚ ਮਾਨਸਾ ਜੇਲ੍ਹ ਸੁਪਰਡੰਟ ਰੰਧਾਵਾ ਗ੍ਰਿਫਤਾਰ

ਚੌਥੇ ਭਗੌੜਾ ਦੋਸ਼ੀ ਡਿਪਟੀ ਜੇਲ੍ਹਰ ਗੁਰਜੀਤ ਸਿੰਘ ਬਰਾੜ ਦੀ ਭਾਲ ਜਾਰੀ ਚੰਡੀਗੜ੍ਹ 17 ਮਈ: ਪੰਜਾਬ ਵਿਜੀਲੈਂਸ ਬਿਓਰੋ ਨੇ ਰਿਸ਼ਵਤ ਦੇ ਇੱਕ ਮਾਮਲੇ ਵਿੱਚ ਮਿਲੀ ਭੁਗਤ ਪਾਏ ਜਾਣ ਤੇ ਅੱਜ ਸੁਪਰਡੈਂਟ ਜਿਲ੍ਹਾ ਜੇਲ੍ਹ ਮਾਨਸਾ ਦਵਿੰਦਰ ਸਿੰਘ ਰੰਧਾਵਾ ਨੂੰ ਜੇਲ ਤੋਂ ਹੀ ਗ੍ਰਿਫਤਾਰ ਕਰਲਿਆ। ਜ਼ਿਕਰਯੋਗ ਹੈ ਕਿ ਇਸ ਰਿਸ਼ਵਤਖੋਰੀ ਦੇ ਕੇਸ ਵਿੱਚ ਵਿਜੀਲੈਂਸ ਵੱਲੋਂ ਜਿਲ੍ਹਾ ਜੇਲ ਮਾਨਸਾ ਵਿਖੇ ਤਾਇਨਾਤ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ, ਕੰਨਟੀਨ ਇੰਚਾਰਜ ਅਤੇ ਕੈਦੀ ਪਵਨ ਕੁਮਾਰ ਨੂੰ50,000 ਰੁਪਏ ਦੀ ਰਿਸ਼ਵਤ ਅਤੇ 86,200 ਰੁਪਏ ਦੇ ਰਿਸ਼ਵਤੀ ਚੈਕ ਸਮੇਤ ਦਸੰਬਰ 2017 ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਇਸ ਮੁਕੱਦਮੇਂ ਵਿੱਚ ਚੌਥਾ ਦੋਸ਼ੀ ਡਿਪਟੀ ਸੁਪਰਡੈਂਟ ਜੇਲਗੁਰਜੀਤ ਸਿੰਘ ਬਰਾੜ ਹਾਲੇ ਭਗੌੜਾ ਹੈ ਜਿਸ ਦੀ ਵਿਜੀਲੈਂਸ ਵੱਲੋਂ ਭਾਲ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਕੱਦਮੇ ਦੀ ਤਫਤੀਸ਼ ਉਪਰੰਤ ਇਹ ਪਾਇਆ ਗਿਆ ਕਿ ਜਿਲ੍ਹਾ ਜੇਲ੍ਹ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆ ਨੂੰ ਉਨ੍ਹਾਂਦੀ ਇੱਛਾ ਅਨੁਸਾਰ ਮਨ-ਮਰਜੀ ਦੇ ਸਾਥੀਆਂ ਨਾਲ ਸੈੱਲਾਂ/ਬੈਰਕਾਂ ਵਿੱਚ ਰੱਖੇ ਜਾਣ, ਜੇਲ੍ਹ ਅੰਦਰ ਮੋਬਾਇਲ ਰੱਖਣ, ਬੈਰਕਾਂ ਵਿੱਚ ਹੀਟਰ/ਗੱਦੇ ਦੀ ਸਹੂਲਤ ਦੇਣ, ਜੇਲ੍ਹ ਅੰਦਰ ਨਸ਼ਿਆਂ ਦੀ ਵਰਤੋਂ ਦੀ ਛੋਟ ਦੇਣਅਤੇ ਜੇਲ੍ਹ ਡਿਊਟੀ ਵਿੱਚ ਬਿਨ੍ਹਾਂ ਲਿਖੇ ਮੁਲਾਕਾਤਾਂ ਕਰਵਾਏ ਜਾਣ ਆਦਿ ਦੀਆਂ ਸਹੂਲਤਾਂ ਦੇਣ ਅਤੇ ਮਨਮਰਜੀ ਦੀ ਮਸ਼ੱਕਤ ‘ਤੇ ਲਗਾਉਣ ਸਮੇਤ ਵੱਖ-ਵੱਖ ਕਿਸਮ ਦੀਆਂ ਸਹੂਲਤਾਂ ਬਦਲੇ ਪ੍ਰਤੀ ਸੈੱਲ/ਬੈਰਕ 10 ਹਜਾਰ ਰੁਪਏ ਤੋਂ 25 ਹਜਾਰ ਰੁਪਏ ਤੱਕ ਦੀ ਰਿਸ਼ਵਤ ਪ੍ਰਤੀ ਮਹੀਨਾ ਲਈ ਜਾਂਦੀ ਸੀ। ਉਨਾਂ ਦੱਸਿਆ ਕਿ ਦੋਸ਼ੀਆਂ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਰਿਸ਼ਵਤ ਦਾ ਹਿਸਾਬ-ਕਿਤਾਬ ਡਿਪਟੀ ਸੁਪਰਡੈਂਟ ਜੇਲ੍ਹ ਗੁਰਜੀਤ ਸਿੰਘ ਬਰਾੜ ਦੀ ਨਿਗਰਾਨੀ ਹੇਠ ਜੇਲ੍ਹ ਕੰਨਟੀਨ ਦੇ ਇੰਚਾਰਜਵਜੋਂ ਕੰਮ ਕਰਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਅਤੇ ਕੰਨਟੀਨ ਵਿੱਚ ਮੁਸ਼ੱਕਤ ਵਜੋਂ ਕੰਮ ਕਰਦੇ ਕੈਦੀ ਪਵਨ ਕੁਮਾਰ ਰਾਹੀਂ ਰੱਖਿਆ ਜਾਂਦਾ ਸੀ। ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੀ ਤਫਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਜੇਲ੍ਹ ਕੰਨਟੀਨ ਤੋਂ ਹਿਸਾਬ-ਕਿਤਾਬ ਵਾਲੇ 2 ਆਰਜੀ ਰਜਿਸਟਰਾਂ ਬਰਾਮਦ ਹੋਏ ਹਨ ਜਿਨਾਂ ਵਿੱਚ ਕੈਦੀਆਂ ਤੋਂਪ੍ਰਤੀ ਸੈਲ/ਬੈਰਕ 15 ਹਜਾਰ ਤੋਂ 25 ਹਜਾਰ ਰੁਪਏ ਲਈ ਜਾਂਦੀ ਰਿਸਵਤ ਦਾ ਹਿਸਾਬ-ਕਿਤਾਬ ਦਰਜ ਹੈ। ਇਨ੍ਹਾਂ ਰਜਿਸਟਰਾਂ ਵਿੱਚ ਜਿਆਦਾਤਰ ਲਿਖਤ ਕੈਦੀ ਪਵਨ ਕੁਮਾਰ ਦੀ ਹੈ। ਕੈਦੀ ਪਵਨ ਕੁਮਾਰ ਵੱਲੋਪੁੱਛਗਿੱਛ ਵਿੱਚ ਕੀਤੇ ਖੁਲਾਸੇ ਅਨੁਸਾਰ ਉਸ ਵੱਲੋਂ ਅੱਗੋ ਇਹ ਰਕਮ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੂੰ ਦਿੱਤੀ ਜਾਂਦੀ ਸੀ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਟਰੈਪ ਸਮੇਂ ਦੋਸ਼ੀ ਕੈਦੀ ਪਵਨ ਕੁਮਾਰ, ਜ਼ੋ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਨਾਲ ਜੇਲ੍ਹ ਹਦੂਦ ਤੋਂ ਬਾਹਰ ਰਿਸ਼ਵਤ ਦੀ ਰਕਮ ਅਤੇ ਰਿਸ਼ਵਤੀ ਚੈੱਕ ਹਾਸਲਕਰਨ ਲਈ ਆਇਆ ਸੀ, ਉਸ ਪਾਸੋਂ ਬਰਾਮਦ ਹੋਏ ਮੋਬਾਈਲ ਦੀ ਕਾਲ ਡਿਟੇਲ ਅਤੇ ਤਫਤੀਸ਼ ਦੌਰਾਨ ਪਤਾ ਲੱਗਾ ਸੀ ਕਿ ਇਹ ਮੋਬਾਈਲ ਲਗਾਤਾਰ ਜੇਲ੍ਹ ਵਿੱਚ ਵਰਤਿਆ ਜਾ ਰਿਹਾ ਸੀ ਅਤੇ ਇਸ ਕੈਦੀ ਦੇਰਿਸ਼ਵਤ ਲੈਣ ਲਈ ਜੇਲ੍ਹ ਤੋਂ ਬਾਹਰ ਆਉਣ ਤੋਂ ਤੁਰੰਤ ਪਹਿਲਾਂ ਦਵਿੰਦਰ ਸਿੰਘ ਰੰਧਾਵਾ ਸੁਪਰਡੈਂਟ ਜਿਲ੍ਹਾ ਜੇਲ੍ਹ ਮਾਨਸਾ ਦੇ ਮੋਬਾਇਲ ‘ਤੇ ਵੀ ਗੱਲਬਾਤ ਹੋਈ ਸੀ ਜਿਸ ਕਰਕੇ ਸੁਪਰਡੈਂਟ ਵੱਲੋਂ ਦਰਬਾਨ ਨੂੰ ਦਿੱਤੇਹੁਕਮ ਅਨੁਸਾਰ ਹੀ ਉਹ ਜੇਲ ਤੋਂ ਬਾਹਰ ਆਇਆ ਸੀ। ਬੁਲਾਰੇ ਅਨੁਸਾਰ ਇਸ ਕੇਸ ਵਿੱਚ ਚੌਥੇ ਭਗੌੜੇ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀਆਂ ਟੀਮਾਂ ਸਰਗਰਮ ਹਨ ਅਤੇ ਉਸ ਨੂੰ ਵੀ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।
Read More

कमल शर्मा ने उठाया केंद्रीय स्वास्थ्य राज्य मंत्री के समक्ष  फिरोजपुर पीजीआई सेटेलाइट सेंटर का मुद्दा

चंडीगढ़, भाजपा के पूर्व प्रदेश अध्यक्ष व राष्ट्रीय कार्यकारिणी के सदस्य  कमल शर्मा ने फिरोजपुर में बनने वाले पीजीआई सेटेलाइट सेंटर  की परियोजना में हो रहे विलंब का
Read More

ਮੁੱਖ ਮੰਤਰੀ ਨੇ ਯਕਮੁਸ਼ਤ ਖੇਤੀ ਕਰਜ਼ਾ ਮੁਆਫੀ ਦੀ ਮੰਗ ਮੁੜ ਕੇਂਦਰ ਕੋਲ ਚੁੱਕੀ

• ਸਮਾਜਿਕ-ਆਰਥਿਕ ਬੇਚੈਨੀ ਤੋਂ ਬਚਣ ਲਈ ਤੁਰੰਤ ਦਖਲ ਦੇਣ ਵਾਸਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਚੰਡੀਗੜ•, 17 ਮਈ: ਕਿਸਾਨਾਂ ਦੀ ਨਿੱਘਰ ਰਹੀ ਹਾਲਤ ਅਤੇ ਕਿਸਾਨਾਂ ਵੱਲੋਂ ਲਗਾਤਾਰ ਖੁਦਕੁਸ਼ੀਆਂ
Read More

मुख्यमंत्री ने एक मुश्त कृषि ऋण माफी की माँग फिर केंद्र के समक्ष उठाई

सामाजिक-आर्थिक अशांति से बचने के लिए तुरंत दख़ल देने के लिए प्रधान मंत्री को पत्र लिखा चंडीगढ़, 17 मई: किसानों की बिगड़ती स्थिति और किसानों द्वारा लगातार आत्महत्याओं
Read More

ਨਵਜੋਤ ਸਿੰਘ ਸਿੱਧੂ ਵੱਲੋਂ ਸੋਨੀਆ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ

  ਨਵੀਂ ਦਿੱਲੀ, 17 ਮਈ ਪੰਜਾਬ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਨਵੀਂ ਦਿੱਲੀ ਵਿਖੇ ਸ੍ਰੀਮਤੀ ਸੋਨੀਆ ਗਾਂਧੀ ਤੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ
Read More

ੲੀ ਟੀ ਟੀ ਅਧਿਅਾਪਕ ਯੂਨੀਅਨ ਪੰਜਾਬ ਨੇ ਪ੍ਰਾੲਿਮਰੀ ਕੇਡਰ ਦੀ ਤਣਖਾਹ ਸਭ ਤੋ ਵੱਧ ਕਰਨ ਦੀ ਕੀਤੀ ਮੰਗ

  1/1/2006 ਤੋ ਪ੍ਰਾੲਿਮਰੀ ਕੇਡਰ ਦੇ ਹੋੲੇ ਨੁਕਸਾਨ ਦੀ ਭਰਪਾੲੀ ਦੀ ਕੀਤੀ ਮੰਗ ਅੈਨ ਪੀ ਅੈਸ ਤੇ ਗਰੈਚਟੀ,ਫੈਮਲੀ ਪੈਨਸ਼ਨ ਦੀ ਕੇਦਰ ਦੀ ਤਰਜ਼ ਤੇ ਦੇਣ ਦੀ ਕੀਤੀ ਮੰਗ
Read More

बेहतर शासन के लिए किया जाएगा आर्टिफिशियल इंटेलिजेंस का अधिकतम उपयोगः मुख्यमंत्री

आर्टिफिशियल इंटेलिजेंस में न केवल अद्भुत आर्थिक क्षमता है, बल्कि सामाजिक प्रभाव भी है और यह जीवन की गुणवत्ता में सुधार करने में अहम् भूमिका अदा कर सकती
Read More