Day: May 11, 2018

ਮੁੱਖ ਮੰਤਰੀ ਵਲੋਂ ਸਕੂਲ ਸਿੱਖਿਆ ਪ੍ਰਣਾਲੀ ‘ਚ ਸੁਧਾਰਾ ਬਾਰੇ ਸੁਝਾਅ ਦੇਣ ਵਾਸਤੇ ਇਕ ਕੋਰ ਗਰੁੱਪ ਸਥਾਪਤ ਕਰਨ ਦੇ ਹੁਕਮ

ਆਹਲਾ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਨੂੰ ਕੋਰ ਗਰੁੱਪ ‘ਚ ਸ਼ਾਮਲ ਕਰਨ ਲਈ ਆਖਿਆ, ਇਸ ਸਬੰਧੀ ਰਿਪੋਰਟ 15 ਜੂਨ ਤੱਕ ਪੇਸ਼ ਕਰਨ ਲਈ ਵੀ ਕਿਹਾ ਚੰਡੀਗੜ੍ਹ, 11 ਮਈ                 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
Read More

आई ए एस अधिकारी अंजली भावरा केंदर में जाएगी डेपूटेशन पर प्रिंसिपल सेक्ट्री हेल्थ कस पद छोड़ा ,सतीश चंदरा को मिल सकता है हेल्थ है चार्ज

पंजाब की आई ए एस अधिकारी अंजली भावरा ने आज प्रिंसिपल सचिव हेल्थ का पद छोड़ दिया है वह केंदर में डेपुटेशन पर जा रही है सूत्रों का
Read More

कल से 31 मई तक चंडीगढ़ इंटरनेशनल एयरपोर्ट से नहीं उड़ेगी कोई फ्लाइट

-एयरपोर्ट के रनवे की रिकार्पेटिंग के कारण 19 दिन पूरी तरह से बंद किया गया एयरपोर्ट चंडीगढ़ इंटरनेशनल एयरपोर्ट से कल शनिवार से 12 मई से लेकर 31
Read More

कल से 31 मई तक चंडीगढ़ इंटरनेशनल एयरपोर्ट से नहीं उड़ेगी कोई फ्लाइट

-एयरपोर्ट के रनवे की रिकार्पेटिंग के कारण 19 दिन पूरी तरह से बंद किया गया एयरपोर्ट चंडीगढ़ इंटरनेशनल एयरपोर्ट से कल शनिवार से 12 मई से लेकर 31
Read More

ਵਿਜੀਲੈਂਸ ਵੱਲੋਂ ਬਿਜਲੀ ਨਿਗਮ ਦਾ ਜੇ.ਈ 33500 ਰੁਪਏ ਤੇ ਵਕਫ਼ ਬੋਰਡ ਦਾ ਮੁਲਾਜਮ 1 ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 11 ਮਈ: ਪੰਜਾਬ ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤ ਦੇ ਦੋ ਵੱਖ-ਵੱਖ ਮਾਮਲਿਆਂ ਵਿਚ  ਪੀ.ਐਸ.ਪੀ.ਸੀ.ਐਲ  ਦੇ ਇਕ ਜੇ.ਈ ਨੂੰ 33500 ਰੁਪਏ ਅਤੇ ਵਕਫ਼ ਬੋਰਡ ਦੇ ਇਕ ਮੁਲਾਜਮ ਨੂੰ 1
Read More

ਚੋਣ ਕਮਿਸ਼ਨ ਨਿਰਪੱਖ ਚੋਣਾਂ ਵਾਸਤੇ ਇੱਕ ਉੱਚ ਪੱਧਰੀ ਟੀਮ ਸ਼ਾਹਕੋਟਭੇਜੇ: ਅਕਾਲੀ ਦਲ

ਕਮਿਸ਼ਨ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਨੂੰ ਐਸਐਚਓ ਪਰਮਿੰਦਰ ਬਾਜਵਾ ਨੂੰ ਮਹਿਤਪੁਰ ਡਿਊਟੀ ਉੱੇਤੇ ਮੁੜ ਲਾਉਣ ਦੀ ਹਦਾਇਤ ਕਰੇ ਚੰਡੀਗੜ•/11 ਮਈ:ਮਹਿਤਪੁਰ ਦੇ ਐਸਐਚਓ ਪਰਮਿੰਦਰ ਬਾਜਵਾ ਦੀ ਝੂਠੇ ਦੋਸ਼ ਲਾ ਕੇ ਕੀਤੀ ਗਿਰਫਤਾਰੀ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅੱਜਚੋਣ ਕਮਿਸ਼ਨ ਨੂੰ ਕਿਹਾ ਕਿ ਸ਼ਾਹਕੋਟ ਵਿਚ ਆਜ਼ਾਦ ਅਤੇ ਨਿਰਪੱਖ ਚੋਣਾਂ ਕਰਵਾਉਣ ਵਾਸਤੇ ਇੱਕ ਉੱਚ ਪੱਧਰੀ ਟੀਮ ਨੂੰ ਭੇਜਿਆ ਜਾਵੇ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਮੁੱਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਨੂੰਲਿਖੀ ਇੱਕ ਚਿੱਠੀ ਵਿਚ ਕਿਹਾ ਕਿ ਅੱਜ ਸਵੇਰੇ ਅਕਾਲੀ ਦਲ ਦੇ ਇੱਕ ਵਫ਼ਦ ਨੇ ਉਹਨਾਂ ਨੂੰ ਮਿਲ ਕੇ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਸੱਤਾਧਾਰੀਕਾਂਗਰਸ ਪਾਰਟੀ ਵੱਲੋਂ ਸ਼ਾਹਕੋਟ ਵਿਚ ਚੋਣ ਡਿਊਟੀ ਲਈ ਤਾਇਨਾਤ ਕੀਤੇ ਸਰਕਾਰੀ ਅਧਿਕਾਰੀਆਂ ਦਾ ਮਨੋਬਲ ਡੇਗਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਰਹੀਆਂ ਹਨ ਅਤੇ ਨਾਲ ਹੀ ਇਹ ਡਰ ਵੀ ਪ੍ਰਗਟ ਕੀਤਾ ਸੀ ਕਿ ਮਹਿਤਪੁਰ ਦੇ ਐਸਐਚਓ ਨੂੰ ਨਜ਼ਰਬੰਦੀ ਤੋਂ ਬਾਅਦ ਗਿਰਫਤਾਰ ਵੀ ਕੀਤਾ ਜਾ ਸਕਦਾਹੈ।  ਉਹਨਾਂ ਕਿਹਾ ਕਿ ਇਹ ਡਰ ਸੱਚੇ ਹੋ ਗਏ ਹਨ। ਐਸਐਚਓ ਨੂੰ ਝੂਠੇ ਦੋਸ਼ ਮੜ• ਕੇ ਗਿਰਫ਼ਤਾਰ  ਕਰ ਲਿਆ ਗਿਆ ਹੈ, ਕਿਉਂਕਿ ਉਸ ਨੇ ਸੱਤਾਧਾਰੀਕਾਂਗਰਸ ਪਾਰਟੀ ਦਾ ਦਬਾਅ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀਖਿਲਾਫ ਗੈਰ ਕਾਨੂੰਨੀ ਮਾਈਨਿੰਗ ਦਾ ਪਰਚਾ ਦਰਜ ਕਰ ਲਿਆ ਸੀ। ਚੋਣ ਕਮਿਸ਼ਨ ਨੂੰ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਸ਼ਾਹਕੋਟ ਵਿਚ ਡਿਊਟੀ ਕਰ ਰਹੇ ਸਰਕਾਰੀਮੁਲਾਜ਼ਮਾਂ ਦਾ ਭਰੋਸਾ ਚੋਣ ਅਮਲ ਵਿਚ ਬਰਕਰਾਰ ਰੱਖਣ ਲਈ ਇਹ ਲਾਜ਼ਮੀ ਹੈ।  ਉਹਨਾਂ ਕਿਹਾ ਕਿ ਐਸਐਚਓ ਪਰਮਿੰਦਰ ਬਾਜਵਾ ਨੂੰ ਗਿਰਫ਼ਤਾਰਕਰਕੇ ਕਾਂਗਰਸ ਸਰਕਾਰ ਨੇ ਸਾਰਿਆਂ ਨੂੰ ਖਬਰਦਾਰ ਕੀਤਾ ਹੈ ਕਿ ਜਿਹੜਾ ਵੀ ਕਾਂਗਰਸੀ ਉਮੀਦਵਾਰ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਕੋਸ਼ਿਸ਼ਕਰੇਗਾ, ਉਸ ਦਾ ਇਹੀ ਹਸ਼ਰ ਹੋਵੇਗਾ। ਇਸ ਮਾਮਲੇ ਬਾਰੇ ਵਿਸ਼ਥਾਰ ਵਿਚ ਦੱਸਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਸੂਬਾ ਸਰਕਾਰ ਕੋਲੋ ਅਧਿਕਾਰੀਆਂ ਦਾ ਇੱਕ ਪੈਨਲ ਮੰਗਣਮਗਰੋਂ ਪਰਮਿੰਦਰ ਬਾਜਵਾ ਨੂੰ ਮਹਿਤਪੁਰ ਵਿਖੇ ਲਾਇਆ ਸੀ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਹਰਦੇਵ ਲਾਡੀ ਖ਼ਿਲਾਫ ਐਸਐਚਓ ਨੂੰ ਇਕਸ਼ਿਕਾਇਤ ਭੇਜੀ ਸੀ ਅਤੇ ਉਸ ਨੇ ਤੱਥਾਂ ਦੀ ਛਾਣਬੀਣ ਕਰਨ ਅਤੇ ਸਬੂਤ ਵਾਲੀ ਵੀਡਿਓ ਦੇਖਣ ਮਗਰੋਂ ਲਾਡੀ ਖ਼ਿਲਾਫ ਕੇਸ ਦਰਜ ਕਰ ਲਿਆ ਸੀ।
Read More

124.51 लाख मीट्रिक टन गेहूं की हुई खरीद, 114.21 लाख मीट्रिक टन की हुई लिफ्टिंग

–  किसानों को 18134 करोड़ रुपये जारी किए गए चंडीगढ़ 11 मई:           सरकारी प्रवक्ता ने जानकारी देते हुए बताया की 10  मई तक
Read More