Day: February 8, 2018

तृप्त बाजवा द्वारा पंचायत समिति और जि़ला परिषदों के कर्मचारियों के बकाया वेतन 10 दिनों के भीतर जारी करने के आदेश

क कर्मचारियों के वेतन समय पर जारी करने हेतु स्थायी हल निकाला जायेगा: ग्रामीण विकास एवं पंचायत मंत्री क वेतन में अनावश्यक देरी करने के मामलों की जांच
Read More

ਗੈਂਗਸਟਰ ਨਾਲ ਸਮੂਲੀਅਤ ਵਾਲੇਸਿਆਸੀ ਆਗੂਆਂ ਦੀ ਜਾਂਚ ਲਈਕੈਪਟਨ ਸਰਕਾਰ ਤੁਰੰਤ  ਕਮਿਸ਼ਨਨਿਯੁਕਤ ਕੀਤਾ ਜਾਵੇ – ਕੈਂਥ

“ਰਾਜਨੀਤਕ ਆਗੂਆਂ ਦੇ ਗੈਂਗਸਟਰਨਾਲ ਸਬੰਧ ਜੱਗ ਜਾਹਰ” ਸਿਆਸੀ ਆਗੂਆਂ ਦੇ ਅਪਰਾਧੀਆਂਨਾਲ ਗਡਜੋੜ ਖਤਰਨਾਕ ਤੇ ਸ਼ਰਮਨਾਕ ਚੰਡੀਗੜ੍ਹ ,8 ਫਰਵਰੀ   “ਪੰਜਾਬ ਪੁਲਿਸ ਗੈਂਗਸਟਰ ਦੇਖਿਲਾਫ਼ ਯੋਜਨਾਬੱਧ ਤਰੀਕੇ ਨਾਲ ਲੜਨ੍ਹ ਲਈ ਹੌਸਲੇ ਬੁਲੰਦਹਨ , ਪਰ ਅੱਜ ਸਭ ਰਾਜਨੀਤਕ ਪਾਰਟੀਆਂ ਦੀਸਮੂਲੀਅਤ ਨਜਰ ਆ ਰਹੀ ਹੈ, ਨੈਸ਼ਨਲ ਸਡਿਊਲਡ ਕਾਸਟਅਲਾਇੰਸ ਵੱਲੋਂ ਸਫੇਦ ਪੱਤਰ ਜਾਰੀ ਕਰਨ ਦੀ ਮੰਗ”। ਕੈਪਟਨ ਸਰਕਾਰ ਅਜਿਹੇ ਸਮੇਂ ਸ਼ਾਮਿਲ ਆਗੂਆਂ ਦੀਮਿਲੀਭੁਗਤ ਦਾ ਪਰਦਾਫਾਸ਼ ਕਰਨ ਦਾ ਹੌਸਲਾ ਕਰੇਗੀ ?ਇਹ ਵਿਚਾਰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿੱਚਕਿਹੇ। ਉਹਨਾਂ ਦੱਸਿਆ “ਕਿ ਕੈਪਟਨ ਅਮਰਿੰਦਰ ਸਿੰਘ ਦੀਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿੱਚਗੈਂਗਸਟਰ, ਨਸ਼ੇ ਅਤੇ ਹੋਰਨਾਂ ਘਿਨੌਣੇ ਅਪਰਾਧਾਂ ਦੀ ਨੂੰ ਰੋਕਣਨੂੰ ਪੁਲਿਸ ਵਿਭਾਗ ਨੂੰ ਵੱਖੋ ਵੱਖਰੇ ਵਿਭਾਗਾਂ ਵਿੱਚ ਵੰਡਣ ਦੀਪ੍ਰਕਿਰਿਆ ਵਿੱਚ ਕੰਮ ਕਰ ਰਿਹਾ ਹੈ, ਜੋ ਸ਼ਲਾਘਾਯੋਗ ਕਦਮਹੈ ਸਮੂਹਿਕ ਅਪਰਾਧਾਂ ਦੇ ਖਿਲਾਫ਼ ਮੁਹਿੰਮ ਨੂੰ ਹੋਰ ਮਜਬੂਰਕਰਨ ਲੋੜ ਵੱਲ ਧਿਆਨ ਦੇਣਾਂ ਚਾਹੀਦਾ ਹੈ”। ਸ੍ਰ ਕੈਂਥ ਕਿਹਾ “ਕਿ ਪੰਜਾਬ ਵਿੱਚ ਸਿਆਸੀ ਪੁਸ਼ਤਪਨਹੀਵਾਲੇ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ,ਕਾਂਗਰਸ,ਅਧਿਕਾਰੀਆਂ ਅਤੇ ਹੋਰਨਾਂ ਸਮੂਲੀਅਤ ਵਾਲੀਆਂਨੂੰ ਜਨਤਕ ਕੀਤਾ ਜਾਵੇ, ਕਿਉਂਕਿ ਅਜਿਹੇ ਵਿਆਕਤੀਆਂ ਤੋਪੰਜਾਬ ਦੀ ਅਮਨ ਸ਼ਾਤੀ ਨੂੰ ਖਤਰਾ ਹੈ”। ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਜਿਹੇ ਘਿਨੌਣੇ ਅਪਰਾਧਾਂਵਿੱਚ ਸ਼ਾਮਿਲ ਕਰਨ ਦਾ ਅਹਿਮ ਰੋਲ ਨਿਭਾਉਣ ਵਿੱਚਸਰਗਰਮੀ ਨਾਲ ਸਮੂਲੀਅਤ ਕੀਤੀ ਹੈ। ਸ੍ ਕੈਂਥ ਨੇ ਕਿਹਾ “ਕਿ ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਹੈ,ਅਪਰਾਧੀਆਂ ਨਾਲ ਸਿਆਸੀ ਆਗੂਆਂ ,ਅਧਿਕਾਰੀਆਂ ਦੇਨਾਪਕ ਗੰਢਤੁਪ ਨੂੰ ਤੋੜਨ ਲਈ ‘ਜਾਂਚ ਕਮਿਸ਼ਨ ਨਿਯੁਕਤ’ਕੀਤਾ ਜਾਣਾ ਚਾਹੀਦਾ ਹੈ ਤਾ ਜੋ ਅਸਲੀਅਤ ਸਾਹਮਣੇ ਆਸਕੇ”। ਸ੍ ਕੈਂਥ ਨੇ ਸਭ ਸਿਆਸੀ ਪਾਰਟੀਆਂ ਦੇ ਪ੍ਰਧਾਨ ਨੂੰ ਅਪੀਲਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਤੀ , ਤਰੱਕੀ ਅਤੇਨੌਜਵਾਨਾਂ ਦੇ ਵਧੀਆ ਭੱਵਿਖ ਲਈ ਅਪਰਾਧੀਆਂ ਨਾਲਸੰਬੰਧ ਰੱਖਣ ਵਾਲੇ ਆਗੂਆਂ ਨੂੰ ਪਾਰਟੀਆਂ ਵਿੱਚੋ ਬਾਹਰਕੱਢਿਆ ਜਾਵੇ ਇਹ ਪਾਰਟੀਆਂ ਲਈ ਬੇਹਤਰ ਹੋਵੇਗਾ।
Read More