Plastic or PVC Aadhaar Smart Card is not usable: UIDAI 

The Unique Identification Authority of India (UIDAI) said today in a statement that the Plastic or PVC Aadhaar smart cards are often not usable as the QR code commonly becomes dysfunctional during such unauthorised printing at some vendor/shop. Also, there could be a possibility of sharing Aadhaar details (personal sensitive demographic information) without informed consent […]

Continue Reading

डेरे की जाँच से पहले ही डेरे से दो गाड़ियां भर करंसी नोट निकाल लिए गए थे 

हाईकोर्ट ने एस.आई.टी. को लगाई फटकार, पूछा कहाँ गई यह गाड़ियां डेरा सच्चा सौदा की जाँच किये जाने से पहले ही डेरे से दो नोटों से भरी गाड़ियां डेरे से निकाल कहीं और भेज दी गई थीl इस जानकारी पर हाईकोर्ट ने एस.आई.टी. को पुलिस को कड़ी फटकार लगा पूछा कि बताया यह गाड़ियां कहाँ […]

Continue Reading

ਪੰਜਾਬੀ ਭਾਸ਼ਾ ਤਾਲਮੇਲ ਕਮੇਟੀ ਵਲੋਂ ਜਲੰਧਰ ‘ਚ ਭਾਸ਼ਾ ਕਨਵੈਨਸ਼ਨ ਕਰਵਾਉਣ ਦਾ ਐਲਾਨ

ਚੰਡੀਗੜ੍ਹ : ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਰ ਨੂੰ ਸਮਰਪਤ 9 ਸੰਸਥਾਵਾਂ ਵਲੋਂ 10 ਫ਼ਰਵਰੀ 2018 ਨੂੰ ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇਕ ਵਿਸ਼ਾਲ ਕਨਵੈਨਸ਼ਨ ਆਯੋਜਿਤ ਕੀਤੀ ਜਾ ਰਹੀ ਹੈ। ਇਸ ਕਨਵੈਨਸ਼ਨ ‘ਚ ”ਸਿੱਖਿਆ ਤੇ ਪ੍ਰਸ਼ਾਸਨ ‘ਚ ਪੰਜਾਬੀ ਭਾਸ਼ਾ : ਕੀ ਕਰਨਾ ਲੋੜੀਏ?” ਵਿਸ਼ੇ ਉੱਪਰ ਗੰਭੀਰ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਪੰਜਾਬੀ ਭਾਸ਼ਾ ਨੂੰ ਹਕੀਕੀ ਅਰਥਾਂ ‘ਚ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਲਈ ਜਥੇਬੰਦਕ […]

Continue Reading

ILLEGAL MINING TO BE SOON A THING OF PAST, SAY JAKHAR AND SIDHU

HAIL CM FOR TAKING EXEMPLARY STEPS TO CHECK THE MENACE Chandigarh, February 6. Punjab Pradesh Congress Committee President  Sunil Jakhar and Local Bodies Minister  Navjot Singh Sidhu have said that the people of Punjab had voted Congress to power in the assembly elections to get rid of SAD-BJP government’s 10-yearly misrule. Captain Amarinder Singh led […]

Continue Reading

PUNJAB CM OKAYS DIRECT RECRUITMENT OF 167 EMPLOYEES IN HOUSING & URBAN DEVELOPMENT

Chandigarh, February 6 Punjab Chief Minister Captain Amarinder Singh on Tuesday gave the go-ahead for direct recruitment of 167 employees in various technical and non-technical cadres in Punjab Urban Planning and Development Authority (PUDA). The decision, taken at a meeting here, is aimed at streamlining and improving the functioning of the special development authorities working under PUDA, […]

Continue Reading

ਮੁੱਖ ਮੰਤਰੀ ਵੱਲੋਂ ਮਕਾਨ ਤੇ ਸ਼ਹਿਰੀ ਵਿਕਾਸ ‘ਚ 167 ਅਸਾਮੀਆਂ ਲਈ ਸਿੱਧੀ ਭਰਤੀ ਨੂੰ ਹਰੀ ਝੰਡੀ

ਚੰਡੀਗੜ੍ਹ, 6 ਫਰਵਰੀ:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ (ਪੁਡਾ) ਵਿੱਚ ਤਕਨੀਕੀ ਅਤੇ ਗੈਰ-ਤਕਨੀਕੀ ਵੱਖ-ਵੱਖ ਕਾਡਰਾਂ ਦੀਆਂ 167 ਅਸਾਮੀਆਂ ਦੀ ਸਿੱਧੀ ਭਰਤੀ ਲਈ ਹਰੀ ਝੰਡੀ ਦੇ ਦਿੱਤੀ ਹੈ |         ਇਹ ਫੈਸਲਾ ਪੁਡਾ ਦੇ ਹੇਠ ਵਿਸ਼ੇਸ਼ ਵਿਕਾਸ ਅਥਾਰਟੀਜ਼ ਦੇ ਕੰਮ-ਕਾਜ ਵਿੱਚ ਸੁਧਾਰ ਲਿਆਉਣ ਅਤੇ ਦਰੁਸਤ ਕਰਨ ਦੇ ਉਦੇਸ਼ […]

Continue Reading

ਮੁੱਖ ਮੰਤਰੀ ਵੱਲੋਂ ਮੇਨਕਾ ਗਾਂਧੀ ਨੂੰ ਸੂਬੇ ‘ਚ ਸ਼ਰਤ ਲਾ ਕੇ ਕੁੱਤਿਆਂ ਨੂੰ ਲੜਾਉਣ ਦੀ ਜਾਂਚ ਕਰਾਉਣ ਦਾ ਭਰੋਸਾ

੍ਹ   ਨਿਰਭਯਾ ਫੰਡ ਅਤੇ ਮਹਿਲਾਵਾਂ ਤੇ ਬੱਚਿਆਂ ਲਈ ਹੋਰ ਕੇਂਦਰੀ ਫੰਡ ਜਾਰੀ ਕਰਨ ਦੀ ਮੰਗ ਨਵੀਂ ਦਿੱਲੀ, 6 ਫਰਵਰੀ:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਲਾ ਤੇ ਬਾਲ ਵਿਕਾਸ ਬਾਰੇ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੂੰ ਸੂਬੇ ਵਿੱਚ ਸ਼ਰਤ ਲਾ ਕੇ ਕੁੱਤਿਆਂ ਦੀ ਲੜਾਈ ਕਰਵਾਉਣ ਦੀ ਵਧ ਰਹੀ ਅਲਾਮਤ ਦੀ ਵਿਸਥਾਰਤ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ | […]

Continue Reading

PUNJAB CM ASSURES MANEKA OF PROBE INTO DOG FIGHTS, RELATED BETTING IN STATE

ALSO SEEKS ALLOCATION UNDER NIRBHAYA FUND, OTHER CENTRAL FUNDS FOR WOMEN & CHILDREN New Delhi, February 6 Punjab Chief Minister Captain Amarinder Singh on Tuesday assured Union Minister of Women and Child Development Maneka Gandhi of a detailed inquiry into the growing menace of dog fights, coupled with betting related to the same, in the state. The […]

Continue Reading

ਗਿੱਲ ਕਮਿਸ਼ਨ ਦੀ ਪੰਜਵੀਂ ਅੰਤ੍ਰਿਮ ਰਿਪੋਰਟ ਵਿੱਚ 41 ਝੂਠੇ ਕੇਸਾਂ ਦੀ ਸ਼ਨਾਖਤ

• ਗੁਰਦਾਸਪੁਰ ਦੇ ਸਾਬਕਾ ਐਸ.ਡੀ.ਐਮ. ਸਿਆਲ, ਦਾਦੂਆਲ ਵਿਰੁੱਧ ਐਫ.ਆਈ.ਆਰ. ਰੱਦ ਕਰਨ ਦੀ ਸਿਫਾਰਿਸ਼ ਚੰਡੀਗੜ•, 6 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕੀਤੀ ਆਪਣੀ ਪੰਜਵੀਂ ਅੰਤ੍ਰਿਮ ਰਿਪੋਰਟ ਵਿੱਚ ਜਸਟਿਸ (ਸੇਵਾ ਮੁਕਤ) ਮਹਿਤਾਬ ਸਿੰਘ ਗਿੱਲ ਜਾਂਚ ਕਮਿਸ਼ਨ ਨੇ 41 ਮਾਮਲਿਆਂ ਵਿੱਚ ਐਫ.ਆਈ.ਆਰ. ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ। ਇਸ ਦੇ ਨਾਲ ਇਨ•ਾਂ ਕੇਸਾਂ […]

Continue Reading

5th GILL COMMISSION INTERIM REPORT FINDS 41 CASES TO BE FALSE

  ·        RECOMMENDS CANCELLATION OF FIRs AGAINST GURDASPUR EX-SDM SAYAL, DADUWAL   Chandigarh, February 6: in its 5th interim report submitted to Punjab Chief Minister Captain Amarinder Singh today, Justice (Retd.) Mehtab Singh Gill Commission of Inquiry has recommended action, mainly cancellation of FIRs, in 41 cases, taking the total number of such cases so far […]

Continue Reading