RERA ISSUES CIRCULAR REGARDING REGISTRATION FEE FOR COMMON AREAS

Chandigarh, February 02 The Real Estate Regulatory Authority, Punjab (RERA) has made it clear that the registration fee regarding open areas/common areas/ utlity areas which are part of the real estate project, particularly in case of project having mixed land use, would be levied at the rate applicable to the area that these were to service.             In […]

Continue Reading

ਰੇਰਾ ਵੱਲੋਂ ਸਾਂਝੀਆਂ ਥਾਵਾਂ ਦੀ ਰਜਿਸਟ੍ਰੇਸ਼ਨ ਫੀਸ ਸਬੰਧੀ ਸਰਕੂਲਰ ਜਾਰੀ

ਚੰਡੀਗੜ, 02 ਫਰਵਰੀ ਰੀਅਲ ਅਸਟੇਟ ਰੇਗੂਲੇਟਰੀ ਅਥਾਰਟੀ, ਪੰਜਾਬ (ਰੇਰਾ) ਨੇ ਸਪਸ਼ਟ ਕੀਤਾ ਹੈ ਕਿ ਕਿਸੇ ਰੀਅਲ ਅਸਟੇਟ ਪ੍ਰੋਜੈਕਟ, ਖਾਸਕਰ ਉਸ ਪ੍ਰੋਜੈਕਟ ਜਿਸ ਦੇ ਘੇਰੇ ਅੰਦਰ ਵੱਖ-ਵੱਖ ਵਰਤੋਂ ਵਾਲੀ ਜ਼ਮੀਨ ਹੋਵੇ, ਦੇ ਖੁੱਲ•ੇ ਖੇਤਰਾਂ/ਸਾਂਝੀ ਵਰਤੋਂ ਵਾਲੇ ਖੇਤਰਾਂ ਦੀ ਰਜਿਸਟ੍ਰੇਸ਼ਨ ਫੀਸ ਉਸ ਇਲਾਕੇ ਦੀ ਫੀਸ ਦੇ ਬਰਾਬਰ ਹੋਵੇਗੀ ਜਿਸ ਦੀ ਵਰਤੋਂ ‘ਚ ਸਬੰਧਤ ਥਾਂ ਦੀ ਵਰਤੋਂ ਕੀਤੀ […]

Continue Reading

ਕੈਪਟਨ ਅਮਰਿੰਦਰ ਸਿੰਘ ਨੇ ਯਾਦਵਿੰਦਰਾ ਪਬਲਿਕ ਸਕੂਲ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਸਮਾਰੋਹ ‘ਚ ਸ਼ਿਰਕਤ ਕੀਤੀ

ਪਟਿਆਲਾ, 2 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯਾਦਵਿੰਦਰਾ ਪਬਲਿਕ ਸਕੂਲ ਦੇ ਅਧਿਆਪਕਾਂ, ਵਿਦਿਆਰਥੀਆਂ ਅਤੇ ਇਸ ਸਕੂਲ ਤੋਂ ਤਾਲੀਮ ਹਾਸਲ ਕਰ ਚੁੱਕੇ ਪੁਰਾਣੇ ਵਿਦਿਆਰਥੀਆਂ ਨਾਲ ਇਸ ਸੰਸਥਾ ਦੀ ਸਥਾਪਨਾ ਦੇ ਪਲੈਟੀਨਮ ਜੁਬਲੀ ਮੌਕੇ ਕਰਵਾਏ ਸ਼ਾਨਦਾਰ ਸੱਭਿਆਚਾਰਕ ਸਮਾਰੋਹ ‘ਚ ਸ਼ਿਰਕਤ ਕੀਤੀ। ਮੁੱਖ ਮੰਤਰੀ ਜਦੋਂ ਉਨ•ਾਂ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ ਵੱਲੋਂ […]

Continue Reading

कैप्टन अमरिंदर यादविंदरा पब्लिक स्कूल के प्लैटिनम जुबली समारोह में हुए शामिल 

पटियाला, 2 फरवरी: पंजाब के मुख्यमंत्री कैप्टन अमरिंदर सिंह आज यहां यादविंदरा पब्लिक स्कूल के अध्यापकों, विद्यार्थियों और इस स्कूल से शिक्षा प्राप्त कर चुके पुराने विद्यार्थियों के साथ संस्था की प्लैटिनम जुबली के अवसर पर करवाये गये शानदार सांस्कृतिक समारोह में शामिल हुए। अपने पिता महाराजा यादविन्दर सिंह की तरफ से स्थापित किये गए […]

Continue Reading

CAPTAIN AMARINDER JOINS PLATINUM JUBILEE CELEBRATIONS AT YPS PATIALA

Patiala, February 2: Punjab Chief Minister Captain Amarinder Singh on Friday joined the faculty, students and the distinguished alumni of the Yadavindra Public School (YPS) here to celebrate the institution’s Platinum Jubilee in a spirit of festivity, marked by a colourful cultural extravaganza. The Chief Minister was welcomed at his old school, which was established by his […]

Continue Reading

ਪੰਜਾਬ ਸਰਕਾਰ ਵਲੋਂ ਕੰਡੀ ਖੇਤਰ ਦੇ 15 ਪਿੰਡਾਂ ਲਈ ਪੀ.ਐਲ.ਪੀ.ਏ. 1900 ਦੀ ਧਾਰਾ 4 ਸਬੰਧੀ ਨੋਟੀਫਿਕੇਸ਼ਨ ਜਾਰੀ

੍ਹ       ਗੁਮਰਾਕੁੰਨ ਪ੍ਰਚਾਰ ਦਾ ਹੋਇਆ ਅੰਤ: ਸਾਧੂ ਸਿੰਘ ਧਰਮਸੋਤ ਚੰਡੀਗੜ੍ਹ, 2 ਫ਼ਰਵਰੀ: ਪੰਜਾਬ ਸਰਕਾਰ ਨੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲੀ) ਦੇ ਕੰਡੀ ਖੇਤਰ ਦੇ 15 ਪਿੰਡਾਂ ਵਿੱਚ ਇੰਨਕੁਆਰੀ/ਸਾਇੰਟੀਫਿਕ ਸਟੱਡੀ ਕਰਵਾ ਕੇ ਪੀ.ਐਲ.ਪੀ.ਏ. ਐਕਟ ਮੁਤਾਬਕ ਵਿਸਥਾਰਤ ਕਾਰਵਾਈ ਅਮਲ ਵਿੱਚ ਲਿਆਉਂਦੇ ਹੋਏ ਪੀ.ਐਲ.ਪੀ.ਏ. 1900 […]

Continue Reading

PUNJAB GOVERNMENT ISSUES NOTIFICATION REGARDING SECTION 4 OF PLPA 1900 FOR 15 KANDI AREA VILLAGES

MISINFORMATION CAMPAIGN ENDED: SADHU SINGH DHARAMSOT Chandigarh, February 2: Complying with the orders of the Hon’ble Punjab & Haryana High Court, the Punjab Government has conducted enquiry/scientific study in 15 villages of kandi area in Mohali District and taken action as per P.L.P.A. Act consequently issuing a fresh notification under section 4 of P.L.P.A. 1900. […]

Continue Reading