ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਬੁਢਾਪਾ ਪੈਨਸ਼ਨ ਲਈ 128 ਕਰੋੜ ਰੁਪਏ ਜਾਰੀ

ਚੰਡੀਗੜ੍ਹ, 1 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਘੀ 23 ਜਨਵਰੀ ਨੂੰ ਦਿੱਤੇ ਹੁਕਮਾਂ ‘ਤੇ ਅਮਲ ਕਰਦਿਆਂ ਵਿੱਤ ਵਿਭਾਗ ਨੇ ਸੂਬੇ ਵਿੱਚ ਬੁਢਾਪਾ ਪੈਨਸ਼ਨ ਲਈ 128 ਕਰੋੜ ਰੁਪਏ ਦੀ ਰਾਸ਼ੀ ਜਾਰੀ ਦਿੱਤੀ ਹੈ। ਇਹ ਰਾਸ਼ੀ 750 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਲਾਭਪਾਤਰੀਆਂ ਨੂੰ ਅਦਾ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ […]

Continue Reading

ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸ਼ੀਰਵਾਦ ਸਕੀਮ ਦੇ ਬਕਾਏ ਦਾ ਭੁਗਤਾਨ ਜਾਰੀ ਕਰਨ ਦੇ ਹੁਕਮ

        ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਹੇਠ ਨਿੱਜੀ ਕਾਲਜਾਂ ਦੀ ਵਿਸਤਿ੍ਤ ਆਡਿਟ ਰਿਪੋਰਟ ਦੀ ਮੰਗ ਚੰਡੀਗੜ੍ਹ, ਫਰਵਰੀ 1:         ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸ਼ੀਰਵਾਦ ਸਕੀਮ ਹੇਠ ਲੰਬਿਤ ਪਈ ਰਾਸ਼ੀ ਨੂੰ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਨੇ ਅਪ੍ਰੈਲ-ਸਤੰਬਰ 2017 ਦੇ ਲੰਬਿਤ ਪਏ ਸਾਰੇ ਕੇਸਾਂ ਨੂੰ ਨਿਬੇੜਨ ਲਈ ਵਿੱਤ ਵਿਭਾਗ ਨੂੰ ਆਖਿਆ ਹੈ | ਮੁੱਖ ਮੰਤਰੀ ਨੇ ਅਨੁਸੂਚਿਤ ਜਾਤੀਆਂ ਅਤੇ […]

Continue Reading

मोहाली के मेयर कुलवंत सिंह की याचिका पर हाईकोर्ट ने फैसला किया सुरक्षित 

ट्री प्रूनिंग मशीन की खरीद में घोटाले के आरोप लगा सरकार ने मोहाली के मेयर कुलवंत सिंह को निलंबन का जो नोटिस भेजा है, उसके खिलाफ कुलवंत सिंह द्वारा दायर याचिका पर हाईकोर्ट ने वीरवार को कुलवंत सिंह और पंजाब सरकार दोनों की दलीलें सुनने के बाद याचिका पर अपना फैसला सुरक्षित रख लिया हैl

Continue Reading

15 ਫਰਵਰੀ ਤੋਂ ਪਹਿਲਾਂ ਮਿਲੇਗੀ ਸਾਰੇ ਕਰਮਚਾਰੀਆ ਨੂੰ ਤਨਖ਼ਾਹ: ਮਨਪ੍ਰੀਤ ਬਾਦਲ, ਪਹਿਲਾਂ ਡੀ ਤੇ ਸੀ ਗਰੁੱਪ ਨੂੰ ਮਿਲੇਗੀ ਤਨਖ਼ਾਹ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੀ ਵਿੱਤੀ ਹਾਲਤ ਇਸ ਸਮੇ ਕਾਫੀ ਖ਼ਰਾਬ ਚਲ ਰਹੀ ਹੈ ਇਸ ਦੇ ਬਾਵਜੂਦ 15 ਫਰਵਰੀ ਤੱਕ ਸਾਰੇ ਕਰਮਚਾਰੀਆ ਨੂੰ ਤਨਖ਼ਾਹ ਦੇ ਦਿੱਤੀ ਜਾਵੇਗੀ । ਮਨਪ੍ਰੀਤ ਬਾਦਲ ਨੇ ਕਿਹਾ ਕਿ ਪਹਿਲਾਂ ਦਰਜ਼ਾ 4 ਤੇ ਸੀ ਗਰੁੱਪ ਦੇ ਕਰਮਚਾਰੀਆਂ ਨੂੰ ਤਨਖ਼ਾਹ ਦਿੱਤੀ ਜਾਵੇਗੀ ਇਸ ਤੋਂ ਬਾਅਦ ਬੀ […]

Continue Reading

* Finance Minister Arun Jaitley presents Union Budget 2018-19 in Parliament. 

  * We have already exceeded our disinvestment target, announces Arun Jaitley. Disinvestment target for 2017-18 has been exceeded and will reach Rs 1 lakh crore. Target for 2018-19 is Rs 80,000 crore. * 5 lakh WiFi hotspots will be set up in rural areas to provide easy internet access. * Government will take all […]

Continue Reading

5178 ਅਧਿਆਪਕ ਯੂਨੀਅਨ ਵਲੋਂ 4 ਫਰਵਰੀ ਦੀ ਜਲੰਧਰ ਰੈਲੀ ਦੀ ਤਿਆਰੀਆਂ ਸੰਬੰਧੀ ਕੀਤੀ ਗਈ ਮੀਟਿੰਗ

^  ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ) ਨੂੰ ਇੱਕ ਮਿਤੀ ਤੋਂ ਤੁਰੰਤ ਰੈਗੂਲਰ ਪੱਤਰ ਜਾਰੀ  ਕਰਨ ਦੀ ਕੀਤੀ ਮੰਗ ^ ਪਰਿਵਾਰਾਂ ਸਮੇਤ ੍ਹਾਮਿਲ ਹੋ ਕੇ ਕੀਤਾ ਜਾਵੇਗਾ ਰੋਸ ਪ੍ਰਦਰ੍ਹਨ (ਅਬੋਹਰ): ਪਿਛਲੇ ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਮੰਗ ਲਈ ਸੰਘਰ੍ਹ ਕਰ ਰਹੇ ਸਿੱਖਿਆ ਵਿਭਾਗ ਵਿਚਲੇ ਠੇਕਾ ਆਧਾਰਿਤ ਪੰਜਾਬ ਟੈਟ ਪਾਸ 5178 ਅਧਿਆਪਕ ਯੂਨੀਅਨ ਦੀ ਬਲਾਕ […]

Continue Reading