Day: January 31, 2018

5178 ਅਧਿਆਪਕ ਯੂਨੀਅਨ ਵਲੋਂ 4 ਫਰਵਰੀ ਦੀ ਜਲੰਧਰ ਰੈਲੀ ਦੀ ਤਿਆਰੀਆਂ ਸੰਬੰਧੀ ਕੀਤੀ ਗਈ ਮੀਟਿੰਗ

^  ਸਮੂਹ 5178 ਅਧਿਆਪਕਾਂ (ਸਮੇਤ ਵੇਟਿੰਗ ਲਿਸਟ) ਨੂੰ ਇੱਕ ਮਿਤੀ ਤੋਂ ਤੁਰੰਤ ਰੈਗੂਲਰ ਪੱਤਰ ਜਾਰੀ  ਕਰਨ ਦੀ ਕੀਤੀ ਮੰਗ ^ ਪਰਿਵਾਰਾਂ ਸਮੇਤ ੍ਹਾਮਿਲ ਹੋ ਕੇ ਕੀਤਾ ਜਾਵੇਗਾ ਰੋਸ
Read More

ਪਰਕਾਸ਼ ਸਿੰਘ ਬਾਦਲ 1 ਅਤੇ 2 ਫਰਵਰੀ ਨੂੰ ਪਾਰਟੀ ਦੇ ਮੁੱਖ ਦਫਤਰ, ਚੰਡੀਗੜ• ਵਿਖੇ ਆਮ ਲੋਕਾਂ ਨੂੰ ਮਿਲਣਗੇ

ਚੰਡੀਗੜ• 31 ਜਨਵਰੀ — ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਕੱਲ 1 ਫਰਵਰੀ ਅਤੇ 2 ਫਰਵਰੀ, 2018 ਨੂੰ ਸਵੇਰੇ
Read More

पंजाब सरकार श्री गुरु रविदास जी की यादगार ‘मीनार-ए-बेगमपुरा’ को जल्द करेगी मुकम्मल- वित्त मंत्री

कहा, जंगली जानवरों से फस्लों की रक्षा संबंधी जाल लगवाने के लिए 50 करोड़ रुपये की सब्सिडी मुहैय्या करवाएगी राज्य सरकार कंडी क्षेत्र में सिंचाई की सहुलियत के
Read More

ਪੰਜਾਬ ਸਰਕਾਰ ਸ਼੍ਰੀ ਗੁਰੂ ਰਵਿਦਾਸ ਜੀ ਦੀ ਯਾਦਗਾਰ ‘ਮੀਨਾਰੇ-ਏ-ਬੇਗਮਪੁਰਾ’ ਨੂੰ ਜਲਦ ਕਰੇਗੀ ਮੁਕੰਮਲ : ਵਿੱਤ ਮੰਤਰੀ

-ਕਿਹਾ, ਜੰਗਲੀ ਜਾਨਵਰਾਂ ਤੋਂ ਫਸਲਾਂ ਦੀ ਰਾਖੀ ਲਈ ਜਾਲ ਲਗਵਾਉਣ ਵਾਸਤੇ 50 ਕਰੋੜ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਏਗੀ ਸੂਬਾ ਸਰਕਾਰ -ਕੰਢੀ ਖੇਤਰ ‘ਚ ਸਿੰਚਾਈ ਦੀ ਸਹੂਲਤ ਲਈ ਪੰਜਾਬ
Read More

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖੇਤੀਬਾੜੀ ਵਿਕਾਸ ਪ੍ਰੋਗਰਾਮਾਂ ਲਈ ਮੁੜ 90:10 ਦਾ ਹਿੱਸਾ ਅਪਣਾਉਣ ਲਈ ਪ੍ਰਧਾਨ ਮੰਤਰੀ ਨੂੰ ਪੱਤਰ

ਚੰਡੀਗੜ੍ਹ, 31 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਖੇਤੀ ਸੈਕਟਰ ਵਿਚ ਪੈਦਾ ਹੋਏ ਸੰਕਟ ਤੋਂ ਬਚਣ
Read More

पंजाब के मुख्यमंत्री द्वारा कृषि विकास प्रोग्रामों के लिए फिर 90:10 का हिस्सा अपनाने के लिए प्रधानमंत्री को पत्र

चंडीगढ़, 31 जनवरी:  पंजाब के मुख्यमंत्री कैप्टन अमरिंदर सिंह ने प्रधानमंत्री नरेंद्र मोदी को एक पत्र लिख कर कृषि क्षेत्र में पैदा हुए संकट से बचने के लिए
Read More

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਾਨਵ ਅਤੇ ਵਾਤਾਵਰਣ ਲਈ ਹਾਨੀਕਾਰਕ 20 ਕੀਟਨਾਸ਼ਕਾਂ ਦੀ ਵਿੱਕਰੀ ‘ਤੇ ਪਾਬੰਦੀ ਦੇ ਹੁਕਮ

ਚੰਡੀਗੜ•, 31 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ‘ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਾਨਵ ਲਈ ਨੁਕਸਾਨਦੇਹ ਹੋਣ ਦੇ
Read More