Day: January 25, 2018

ਜ਼ਿਲ•ਾਂ ਚੋਣ ਅਫਸਰ ਵਜੋਂ ਨਿਭਾਈਆਂ ਸੇਵਾਵਾਂ ਲਈ ਰਾਸਟਰਪਤੀ ਵੱਲੋਂ ਰਵੀ ਭਗਤ ਆਈ.ਏ.ਐਸ. ਦਾ ਸਨਮਾਨ

ਚੰਡੀਗੜ•, 25 ਜਨਵਰੀ : ਕੋਮੀ ਵੋਟਰ ਦਿਵਸ ਸਬੰਧੀ ਨਵੀ ਦਿੱਲੀ ਵਿਖੇ ਹੋਏ ਕੌਮੀ ਸਮਾਗਮ ਦੇ ਮੌਕੇ ਅੱਜ ਭਾਰਤ ਦੇ ਰਾਸਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਰਵੀ ਭਗਤ ਆਈ.ਏ.ਐਸ.
Read More

फ्रीडम फाइटर्स की थीम पर सन्नी एन्क्लेव के विद्या वेल्ली स्कूल में हुए फेंसी ड्रेस कॉम्पिटिशन में नर्सरी की छात्रा राबिया मेहता विजयी रही

  फ्रीडम फाइटर्स की थीम पर सन्नी एन्क्लेव के विद्या वेल्ली स्कूल में हुए फेंसी ड्रेस कॉम्पिटिशन में नर्सरी की छात्रा राबिया मेहता विजयी रही  वह इस कॉम्पिटिशन
Read More

लुधियाना नगर निगम के वार्डबंदी के खिलाफ बैंस भाई पहुंचे हाईकोर्ट

हाईकोर्ट ने पंजाब सरकार सहित राज्य चुनाव आयोग को नोटिस किया जारी लुधियाना से विधायक सिमरजीत सिंह बैंस और बलविंदर सिंह बैंस ने लुधियाना नगर निगम की वार्डबंदी
Read More

ਐਸ.ਐਸ.ਪੀ ਮਨਦੀਪ ਸਿੰਘ ਤੇ ਸਬ ਇੰਸਪੈਕਟਰ ਰਾਮ ਸਿੰਘ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ

(ਏ.ਆਈ.ਜੀ. ਟਰੈਫਿਕ,  ਐਸ.ਐਸ.ਪੀ. ਖੰਨਾ  ਸਮੇਤ 12 ਪੁਲਿਸ ਅਧਿਕਾਰੀਆਂ/ ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ) ਚੰਡੀਗੜ੍ਹ 25 ਜਨਵਰੀ: ਐਸ.ਐਸ.ਪੀ ਸੰਗਰੂਰ ਮਨਦੀਪ ਸਿੰਘ ਅਤੇ ਸਬ ਇੰਸਪੈਕਟਰ ਐਸ.ਟੀ.ਐਫ ਵਿੰਗ ਰਾਮ ਸਿੰਘ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ।ਇਨ੍ਹਾਂ ਤੋਂ ਇਲਾਵਾ ਐਸ.ਐਸ.ਪੀ ਖੰਨਾ ਨਵਜੋਤ ਸਿੰਘ ਮਾਹਲ ਅਤੇ ਏ.ਆਈ.ਜੀ ਟਰੈਫਿਕ ਹਰਬਾਜ ਸਿੰਘ ਸਮੇਤ 12 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।             ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਸਿੰਘ ਐਸ.ਪੀ. ਮੁੱਖ ਦਫਤਰ ਸੰਗਰੂਰ, ਤੁਲਸੀ ਦਾਸ ਡੀ.ਐਸ.ਪੀ ਤੀਜੀ ਕਮਾਂਡੋ ਬਟਾਲੀਅਨ ਮੋਹਾਲੀ, ਬਲਵਿੰਦਰ ਇਕਬਾਲ ਸਿੰਘ ਡੀ.ਐਸ.ਪੀ. ਮੁੱਖ ਦਫਤਰਜਲੰਧਰ ਦਿਹਾਤੀ, ਸੁਖਦੇਵ ਸਿੰਘ ਇੰਸਪੈਕਟਰ ਖੁਫਿਆ ਵਿੰਗ ਮੋਹਾਲੀ, ਮੁਲਖ ਸਿੰਘ ਸਬ ਇੰਸਪੈਕਟਰ ਦਫਤਰ ਏ.ਡੀ.ਜੀ.ਪੀ, ਐਸ.ਓ.ਜੀ ਤੇ ਕਮਾਂਡੋ ਪਟਿਆਲਾ, ਸਰਬਜੀਤ ਸਿੰਘ ਸਬ ਇੰਸਪੈਕਟਰ ਸੁਰੱਖਿਆ ਵਿੰਗ ਪੰਜਾਬ ਚੰਡੀਗੜ੍ਹ, ਸੁਖਦੇਵ ਸਿੰਘ ਸਬਇੰਸਪੈਕਟਰ ਡੀ.ਆਈ.ਜੀ (ਪ੍ਰਸ਼ਾਸ਼ਨ) ਪੀ.ਏ.ਪੀ.ਜਲੰਧਰ, ਰਵਿੰਦਰਜੀਤ ਸਿੰਘ ਸਬ ਇੰਸਪੈਕਟਰ ਖੁਫਿਆ ਵਿੰਗ ਮੋਹਾਲੀ, ਨਰਿੰਦਰਜੀਤ ਸਿੰਘ ਏ.ਐਸ.ਆਈ, 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਅਤੇ ਜਸਵੰਤ ਸਿੰਘ ਮੁੱਖ ਸਿਪਾਹੀ ਦਫਤਰ ਐਸ.ਐਸ.ਪੀ. ਸੰਗਰੂਰ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕਰਨ ਲਈ ਚੁਣਿਆ ਗਿਆ।
Read More

ਰਾਣਾ ਕੇ.ਪੀ. ਸਿੰਘ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ‘ਚ ਯੋਗਦਾਨ ਪਾਉਣ ਦੀ ਅਪੀਲ

– ਪ੍ਰਵਾਸੀਆਂ ਦੇ ਜ਼ਮੀਨੀ ਝਗੜਿਆਂ ਦੇ ਹੱਲ ਲਈ ਪੰਜਾਬ ਸਰਕਾਰ ਗੰਭੀਰ – ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ ਇਕ ਸੰਯੁਕਤ ਡੈਲੀਗੇਸ਼ਨ ਵੱਲੋਂ ਸਪੀਕਰ ਨਾਲ ਮੁਲਾਕਾਤ ਚੰਡੀਗੜ੍ਹ, 25 ਜਨਵਰੀ: ਪੰਜਾਬ
Read More

राणा के.पी. सिंह द्वारा प्रवासी पंजाबियों को राज्य के स्वास्थय और शिक्षा क्षेत्र में योगदान डालने की अपील

प्रवासियों के ज़मीनी झगड़ों के हल के लिए पंजाब सरकार गंभीर – यूरोप के विभिन्न देशों के एक संयुक्त प्रतिनिधिमण्डल द्वारा स्पीकर से मुलाकात चंडीगढ, 25 जनवरी:  
Read More

ਤ੍ਰਿਪਤ ਬਾਜਵਾ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਦੋ ਮੁੱਖ ਸਕੀਮਾਂ ਦੀ ਸ਼ੁਰੂਆਤ

ਡਿਜੀਟਲ ਪੇਮੈਂਟ ਮਿਸਨ ਵਿੱਚ ਪੰਜਾਬ ਦੀ ਇੱਕ ਹੋਰ ਪੁਲਾਂਘ, ਜਲ ਸਪਲਾਈ ਬਿਲਾਂ ਦੇ ਈ-ਭੁਗਤਾਨ ਦੀ ਸੁਰੂਆਤ ਜਲ ਸਪਲਾਈ ਕੁਨੈਕਸਨਾਂ ਨੂੰ ਨਿਯਮਿਤ ਕਰਨ ਲਈ ਇੱਕ ਮੁਸਤ ਨਿਪਟਾਰਾ ਸਕੀਮ ਦੀ
Read More

तृप्त बाजवा द्वारा जलापूर्ति और सेनिटेशन विभाग की दो मुख्य स्कीमों की शुरूआत

  डिजिटल पेमेंट मिशन में पंजाब का एक ओर कदम, जल सप्लाई बिलों के ई -भुगतान की शुरूआत   जल सप्लाई क ुनैक्शनोंं को नियमित करने के लिए
Read More