Day: January 24, 2018

ਕਾਂਗਰਸ ਸਰਕਾਰ ਕਿਸਾਨਾਂ ਤੋਂ ਮੁਫਤ ਬਿਜਲੀ ਦੀ ਸਹੂਲਤ ਖੋਹਣ ਲੱਗੀ ਹੈ: ਅਕਾਲੀ ਦਲ

ਮਲੂਕਾ ਨੇ ਕਿਹਾ ਕਿ ਇਸ ਮੰਤਵ ਲਈ ਟਿਊਬਵੈਲਾਂ ਉੱਤੇ ਬਿਜਲੀ ਦੇ ਮੀਟਰ ਲਾਏ ਜਾ ਰਹੇ ਹਨ ਚੰਡੀਗੜ•/24 ਜਨਵਰੀ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਅੱਜ
Read More

ਪੰਜਾਬ ਸਰਕਾਰ 990 ਕਿਸਾਨਾਂ ਨੂੰ ਬਿਜਲੀ ‘ਤੇ ਨਗਦ ਸਬਸਿਡੀ ਦੇਣ ਸਬੰਧੀ ਪਾਇਲਟ ਪ੍ਰੋਜੈਕਟ ਸ਼ੁਰੂ ਕਰੇਗੀ

• ਮੁੱਖ ਮੰਤਰੀ ਵੱਲੋਂ ਅਮੀਰ ਕਿਸਾਨਾਂ ਨੂੰ ਸਬਸਿਡੀ ਛੱਡਣ ਦੀ ਅਪੀਲ ਚੰਡੀਗੜ•, 24 ਜਨਵਰੀ: ਧਰਤੀ ਹੇਠਲੇ ਵੱਡਮੁੱਲੇ ਪਾਣੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ
Read More

मोहाली के मेयर कुलवंत सिंह ने सभी आरोपों को सिरे से किया ख़ारिज, कहा, जिस रिपोर्ट के आधार पर उसे नोटिस भेजा, वह रिपोर्ट कहाँ, नहीं बता रही सरकार

नगर निगम ने 29 सितंबर 2016 को  दो मुख्य समाचार पत्रों में टेंडर का नोटिस जारी किया ट्री प्रूनिंग मशीन की खरीद में घोटाले के आरोप लगा सरकार
Read More

ਮੰਤਰੀ ਮੰਡਲ ਵੱਲੋਂ ਵਿਦਿਆਰਥੀਆਂ, ਸੀਨੀਅਰ ਨਾਗਿਰਕਾਂ, ਪਰਵਾਸੀ ਮਜ਼ਦੂਰਾਂ ਦੀਆਂ ਰਿਹਾਇਸ਼ੀ ਮੁਸ਼ਕਲਾਂ ਸੁਲਝਾਉਣ ਲਈ ‘ਰੈਂਟਲ ਹਾਊਸਿੰਗ ਅਕੋਮੋਡੇਸ਼ਨ’ ਦੀ ਖਰੜਾ ਨੀਤੀ ‘ਤੇ ਮੋਹਰ

ਚੰਡੀਗੜ•, 24 ਜਨਵਰੀ: ਵਿਦਿਆਰਥੀਆਂ, ਕਾਰਪੋਰੇਟ/ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ/ਪ੍ਰਵਾਸੀ ਮਜ਼ਦੂਰਾਂ, ਸੀਨੀਅਰ ਨਾਗਰਿਕਾਂ ਆਦਿ ਦੀ ਢੁਕਵੀਂ ਰਿਹਾਇਸ਼ ਲਈ ਆਪਣੀ ਤਰ•ਾਂ ਦੀ ਨਿਵੇਕਲੀ ‘ਰੈਂਟਲ ਹਾਊਸਿੰਗ ਅਕੋਮੋਡੇਸ਼ਨ ਪਾਲਿਸੀ’ (ਕਿਰਾਏ
Read More

ਮੰਤਰੀ ਮੰਡਲ ਵੱਲੋਂ ਵਿੱਤ ਵਿਭਾਗ ਵਿੱਚ 6 ਡਾਇਰੈਕਟੋਰੇਟ ਸਥਾਪਤ ਕਰਨ ਨੂੰ ਹਰੀ ਝੰਡੀ

ਕਰ ਤੇ ਆਬਕਾਰੀ ਵਿਭਾਗ ਦੀ ਵੰਡ ਨੂੰ ਵੀ ਪ੍ਰਵਾਨਗੀ ਚੰਡੀਗੜ, 24  ਜਨਵਰੀ ਵਿੱਤ ਵਿਭਾਗ ਦੇ ਕੰਮ ਵਿਚ ਹੋਰ ਕਾਰਜਕੁਸ਼ਲਤਾ ਲਿਆਉਣ ਦੇ ਮਕਸਦ ਨਾਲ ਪੰਜਾਬ ਮੰਤਰੀ ਮੰਡਲ ਵੱਲੋਂ ਵਿਭਾਗ
Read More

ਮੰਤਰੀ ਮੰਡਲ ਵੱਲੋਂ ਵਿਦਿਆਰਥੀਆਂ, ਸੀਨੀਅਰ ਨਾਗਿਰਕਾਂ, ਪਰਵਾਸੀ ਮਜ਼ਦੂਰਾਂ ਦੀਆਂ ਰਿਹਾਇਸ਼ੀ ਮੁਸ਼ਕਲਾਂ ਸੁਲਝਾਉਣ ਲਈ ‘ਰੈਂਟਲ ਹਾੳੂਸਿੰਗ ਅਕੋਮੋਡੇਸ਼ਨ’ ਦੀ ਖਰੜਾ ਨੀਤੀ ’ਤੇ ਮੋਹਰ

ਚੰਡੀਗੜ, 24 ਜਨਵਰੀ: ਵਿਦਿਆਰਥੀਆਂ, ਕਾਰਪੋਰੇਟ/ਉਦਯੋਗਿਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ/ਪ੍ਰਵਾਸੀ ਮਜ਼ਦੂਰਾਂ, ਸੀਨੀਅਰ ਨਾਗਰਿਕਾਂ ਆਦਿ ਦੀ ਢੁਕਵੀਂ ਰਿਹਾਇਸ਼ ਲਈ ਆਪਣੀ ਤਰਾਂ ਦੀ ਨਿਵੇਕਲੀ ‘ਰੈਂਟਲ ਹਾੳੂਸਿੰਗ ਅਕੋਮੋਡੇਸ਼ਨ ਪਾਲਿਸੀ’ (ਕਿਰਾਏ
Read More

ਚੀਫ ਜਸਟਿਸ ਐਸ.ਜੇ. ਵਜੀਫਦਾਰ ਵਲੋਂ ਕਰੈੱਚ ਦਾ ਨੀਂਹ ਪੱਧਰ ਰੱਖਿਆ ਗਿਆ

ਚੰਡੀਗੜ•, 24 ਜਨਵਰੀ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਐਸ.ਜੇ. ਵਜੀਫਦਾਰ ਨੇ ਅੱਜ ਇੱਥੇ ਕਰੈੱਚ ਦੀ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ। ਇਸ ਬਾਰੇ ਜਾਣਕਾਰੀ ਦਿੰਦਿਆਂ
Read More