ਪੰਜਾਬ ਦੇ 1000 ਪਿੰਡਾਂ ਨੂੰ ਹਰ ਸਾਲ 10 ਘੰਟੇ ਪਾਣੀ ਸਪਲਾਈ ਨਾਲ ਜੋੜਿਆ ਜਾਵੇਗਾ: ਤ੍ਰਿਪਤ ਬਾਜਵਾ

ਮੋਗਾ, ਪਟਿਆਲਾ ਅਤੇ ਫਤਿਹਗੜ• ਸਾਹਿਬ ਜ਼ਿਲ•ੇ ਦੇ ਪਿੰਡਾਂ ਵਿਚ ਨਹਿਰੀ ਪਾਣੀ ਸਪਲਾਈ ਯੋਜਨਾ ਸ਼ੁਰੂ ਹੋਵੇਗੀ 8.58 ਕਰੋੜ ਦੀ ਲਾਗਤ ਨਾਲ ਅੰਿਮ੍ਰਤਸਰ ਵਿਖੇ ਪਾਣੀ ਦੀ ਟੈਸਟਿੰਗ ਲੈਬ ਸਥਾਪਿਤ ਕੀਤੀ ਜਾਵੇਗੀ ਪੰਜਾਬ ਦੇ ਸਾਰੇ ਪਿੰਡਾਂ ਨੂੰ ਇਸ ਸਾਲ ਵਿਚ ਖੁੱਲ•ੇ ਵਿਚ ਸ਼ੋਚ ਮੁਕਤ ਕੀਤਾ ਜਾਵੇਗਾ ਚੰਡੀਗੜ•, 09 ਜਨਵਰੀ: ਪੰਜਾਬ ਸਰਕਾਰ ਵੱਲੋਂ ਹਰ ਸਾਲ 1000 ਨਵੇਂ ਪਿੰਡਾਂ ਨੂੰ […]

Continue Reading

1000 villages in Punjab to be connected with 10 hours water supply every year: Tript Bajwa

  ·        Canal water supply scheme project to be implemented in villages of Moga, Patiala and Fatehgarh Sahib Districts   ·        New Water testing lab to be set up Amitrsar, labs at Patiala & SAS Nagar to be upgraded at a cost of Rs 8.58 cr.   ·        All districts of the state to be ODF this year […]

Continue Reading

Registration of case naming Tribune in Aadhar expose unfortunate – Sukhbir Badal

  (Says name of Tribune, its correspondent Rachna Khaira and whistle blowers should be taken out of FIR)   Chandigarh, January 9 – Shiromani Akali Dal (SAD) president Sukhbir Singh Badal today said registration of a case following expose on how the Aadhar data base was being breached by unscrupulous elements in which the Tribune and […]

Continue Reading

ਮੁੱਖ ਮੰਤਰੀ ਵੱਲੋਂ ‘ਦਿ ਟਿ੍ਰਬਿਊਨ’ ਦੀ ਪੱਤਰਕਾਰ ਵਿਰੁੱਧ ਐਫ.ਆਈ.ਆਰ. ਦਰਜ ਕਰਨ ਦੀ ਕਰੜੀ ਆਲੋਚਨਾ

ਬਾਜਵਾ, ਜਾਖੜ ਤੇ ਠੁਕਰਾਲ ਨੇ ਰੋਸ ਪ੍ਰਗਟਾਉਂਦੇ ਟਿ੍ਰਬਿਊਨ ਮੁਲਾਜ਼ਮਾਂ ਨੂੰ ਮਿਲ ਕੇ ਸਮਰਥਨ ਦਿੱਤਾ ਚੰਡੀਗੜ, 9 ਜਨਵਰੀ:             ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਆਧਾਰ ਡਾਟੇ ’ਚ ਸੰਨ ਲਾਉਣ ਨੂੰ ਨਸ਼ਰ ਕਰਨ ਦੇ ਮਾਮਲੇ ’ਚ ‘ਦਿ ਟਿ੍ਰਬਿਊਨ’ ਦੀ ਪੱਤਰਕਾਰ ਖਿਲਾਫ ਐਫ.ਆਈ.ਆਰ. ਦਰਜ ਕਰਨ ਵਿਰੁੱਧ ਪੱਤਰਕਾਰ ਭਾਈਚਾਰੇ ਦੇ ਰੋਸ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।             ਕੈਬਨਿਟ ਮੰਤਰੀ […]

Continue Reading

PUNJAB CM CONDEMNS FIR AGAINST THE TRIBUNE REPORTER OVER AADHAR LEAKAGE CASE

BAJWA, JAKHAR, THUKRAL MEET PROTESTING TRIBUNE EMPLOYEES TO CONVEY SUPPORT Chandigarh, January 9           The Punjab Government, led by Captain Amarinder Singh, has extended its support to the media protests against the filing of an FIR against a journalist of The Tribune over the Aadhar leakage case.           Besides Cabinet Minister Tript Rajinder Singh Bajwa and PPCC […]

Continue Reading

ਸਤਲੁਜ ਅਤੇ ਰਾਵੀ ਦੇ ਕੰਢੇ ਹੋ ਰਹੀ ਹੈ ਨਜਾਇਜ਼ ਮਾਈਨਿੰਗ,:ਬਾਜਵਾ  

  ਲਗਭਗ ਪੰਚਾਇਤ ਦੀ 3000  ਏਕੜ ਜ਼ਮੀਨ ਹੈ ਜੋ ਸਾਡੇ ਧਿਆਨ ਚ ਆਇਆ ਹੈ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਸਾਡੇ ਧਿਆਨ ਚ ਆਇਆ ਹੈ ਕੇ ਸਤਲੁਜ ਅਤੇ ਰਾਵੀ ਦੇ ਕੰਢੇ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੋ ਸਾਡੇ ਧਿਆਨ ਚ ਆਇਆ ਹੈ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ […]

Continue Reading

आधार डाटा लीक होने के खिलाफ हाईकोर्ट में याचिका दायर

हाल ही में करोड़ों लोगों के आधार डाटा लीक होने को लेकर प्रकाशित समाचार पर हाईकोर्ट में याचिका दायर कर इस पूरे मामले की किसी निष्पक्ष जांच एजेंसी से जांच करवाये जाने की मांग की गई है। साथ ही डाटा लीक करने वाले दोषी अधिकारियों के खिलाफ कार्यवाही की भी मांग की गई है। इस […]

Continue Reading